Home / खबरे / ਪਤੀ ਨਾਲ ਦੂਜੀ ਔਰਤ ਨੂੰ ਜਾਂਦੇ ਦੇਖ ਘਰਵਾਲੀ ਨੇ ਮਾਰ ਰੇਡ ਫੜ੍ਹਲੀ ਜਨਾਨੀ

ਪਤੀ ਨਾਲ ਦੂਜੀ ਔਰਤ ਨੂੰ ਜਾਂਦੇ ਦੇਖ ਘਰਵਾਲੀ ਨੇ ਮਾਰ ਰੇਡ ਫੜ੍ਹਲੀ ਜਨਾਨੀ

ਮਾੜੇ ਕੰਮਾ ਦਾ ਨਤੀਜਾ ਹਮੇਸ਼ਾ ਮਾੜਾ ਹੀ ਨਿਕਲਦਾ ਹੈ। ਇਹ ਪਤਾ ਹੋਣ ਦੇ ਬਾਵਜੂਦ ਫਿਰ ਵੀ ਕੁਝ ਲੋਕ ਗਲਤ ਕੰਮ ਕਰਦੇ ਹਨ। ਇੱਕ ਨਾ ਇੱਕ ਦਿਨ ਸਚਾਈ ਤਾਂ ਦੁਨੀਆਂ ਸਾਹਮਣੇ ਆ ਹੀ ਜਾਂਦੀ ਹੈ। ਇਸ ਲਈ ਅੰਤ ਸਮੇਂ ਅਜਿਹੇ ਲੋਕਾਂ ਕੋਲ ਪਛ ਤਾਉ ਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਰਹਿੰਦਾ। ਅਜਿਹਾ ਹੀ ਇਕ ਮਾਮਲਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਸੜਕ ਵਿਚਕਾਰ 2 ਔਰਤਾਂ ਵਿੱਚ ਬ ਹਿ ਸ ਸ਼ੁਰੂ ਹੋ ਗਈ

ਅਤੇ ਇਹ ਮਾਮਲਾ ਹੱ ਥੋ ਪਾ ਈ ਤੱਕ ਆ ਪਹੁੰਚਿਆ। ਦੋਨਾਂ ਔਰਤਾਂ ਵੱਲੋਂ ਇਕ ਦੂਜੇ ਨੂੰ ਅ ਪ ਸ਼ ਬ ਦ ਵਰਤਦੇ ਹੋਏ, ਇਕ ਦੂਜੇ ਦੀ ਖਿੱ ਚ ਧੂ ਹ ਕੀਤੀ ਜਾ ਰਹੀ ਸੀ। ਇਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਕਿਸੇ ਔਰਤ ਨਾਲ ਨਾ ਜਾ ਇਜ਼ ਸਬੰਧ ਸੀ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਪਰਸੋਂ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦਾ ਪਤੀ ਕਿਸੀ ਔਰਤ ਨਾਲ ਅੰਮ੍ਰਿਤਸਰ ਰਾਤ ਰਹਿ ਕੇ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਤੀ ਦਾ ਪਿੱਛਾ ਕੀਤਾ।

ਪਿੱਛਾ ਕਰਨ ਉਪਰੰਤ ਉਨ੍ਹਾਂ ਨੇ ਦੋਵਾਂ ਨੂੰ ਰੰ ਗੇ ਹੱ ਥੀਂ ਫ ੜ ਲਿਆ। ਫੜੇ ਜਾਣ ਤੇ ਉਨ੍ਹਾਂ ਦਾ ਪਤੀ ਮੌਕੇ ਤੋਂ ਫ ਰਾ ਰ ਹੋ ਗਿਆ ਅਤੇ ਉਹ ਔਰਤ ਉਨ੍ਹਾਂ ਨਾਲ ਖਿੱਚ-ਧੂਹ ਕਰਨ ਲੱਗੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਉੱਤੇ ਤ ਲਾ ਕ ਦਾ ਪਰਚਾ ਵੀ ਦਰਜ ਕਰਵਾਇਆ ਹੋਇਆ ਹੈ ਪਰ ਅਸਲ ਗੱਲ ਇਹ ਹੈ ਕਿ ਉਨ੍ਹਾਂ ਦਾ ਪਤੀ ਉਸ ਔਰਤ ਦੇ ਪਿੱਛੇ ਉਨ੍ਹਾਂ

ਨੂੰ ਤਲਾਕ ਦੇ ਰਿਹਾ ਹੈ ਪਰ ਅਜੇ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਨਾਲ ਹੀ ਰਹਿ ਰਿਹਾ ਹੈ। ਉਨ੍ਹਾਂ ਦੀ ਇੱਕ 14 ਸਾਲ ਦੀ ਲੜਕੀ ਜੋ ਕਿ ਦਿਲ ਦੀ ਮਰੀਜ ਅਤੇ 5 ਸਾਲਾਂ ਦਾ ਲੜਕਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਨੇ ਉਸ ਔਰਤ ਦਾ ਘਰ ਵੀ ਬਣ ਵਾ ਇਆ ਹੈ। ਇਸ ਲਈ ਉਸ ਔਰਤ ਨੇ ਉਨ੍ਹਾਂ ਉੱਤੇ ਝੂਠਾ ਪਰ ਚਾ ਦਰ ਜ ਕਰਵਾ ਦਿੱਤਾ ਕਿ ਉਹ ਉਨ੍ਹਾਂ ਦੇ ਘਰ ਉੱਤੇ ਕ ਬ ਜ਼ਾ ਕਰਨਾ ਚਾਹੁੰਦੀ ਹੈ। ਔਰਤ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਤੀ ਨੂੰ ਸਜ਼ਾ ਹੋਣੀ ਚਾਹੀਦੀ ਹੈ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *