Home / खबरे / ਸਕੇ ਭਰਾ ਨੇ ਭੈਣ ਨਾਲ ਕੀਤੀਆਂ ਹੱਦਾਂ ਪਾਰ

ਸਕੇ ਭਰਾ ਨੇ ਭੈਣ ਨਾਲ ਕੀਤੀਆਂ ਹੱਦਾਂ ਪਾਰ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ,ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੀ ਪੇਜ਼ ਦੀ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋਤਾਂ ਨੂੰ ਇਨ੍ਹਾਂ ਵੱਡੀਆਂ

ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,ਦੋਸਤੋ ਅੱਜ ਦੀ ਤਾਜ਼ਾ ਅਪਡੇਟ ਵਿੱਚ ਸਾਹਮਣੇ ਨਿਕਲ ਗਿਆ ਹੈ ਜਿਥੇ ਕਿ ਇੱਕ ਭਰਾ ਵੱਲੋਂ ਆਪਣੀ ਹੀ ਭੈਣ ਨਾਲ ਅਜਿਹੇ ਨਾਜਾਇਜ਼ ਸਬੰਧ ਬਣਾਉਣ ਦੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ,ਇਹ ਮਾਮਲਾ ਹੈ ਛੱਤੀਸਗੜ੍ਹ ਦੇ ਭਿਲਾਈ ਏਰੀਏ ਦਾ ,ਜਿੱਥੇ ਕੀ ਤੁਹਾਨੂੰ ਦੱਸਦੀ ਕਿ ਆਪਣੀ ਹੀ ਭੈਣ ਨਾਲ ਬੜੀ ਹੀ

ਲੰਮੇ ਸਮੇਂ ਤੋਂ ਅਜਿਹੇ ਨਾਜਾਇਜ਼ ਸਬੰਧ ਬਣਾਉਣ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਉਸ ਲੜਕੀ ਦੇ ਭਰਾਵਾਂ ਵਿਚ ਉਹ ਲੜਕੀ ਅਤੇ ਉਸ ਦਾ ਭਰਾ ਅਤੇ ਉਸ ਦੀ ਮਾਂ ਅਤੇ ਪਿਤਾ ਰਹਿੰਦੇ ਸਨ।ਹੁਣ ਤੁਹਾਨੂੰ ਪਤਾ ਈ ਐ ਕਿ ਦੋਸਤੋ ਅੱਜ ਦੇ ਯੁੱਗ ਵਿੱਚ ਤਾਂ ਰਿਸ਼ਤੇਦਾਰੀ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ ,ਕਿਵੇਂ ਲੋਕ ਆਪਣੀ ਹ ਵ ਸ ਨੂੰ ਪੂਰਾ

ਕਰਨ ਲਈ ਅਜਿਹੇ ਕੰਮਾਂ ਨੂੰ ਅੰਜਾਮ ਦਿੰਦੇ ਹਨ,ਦੋਸਤੋ ਜਦ ਇਸ ਖ਼ਬਰ ਦੀ ਭਣਕ ਉਸ ਲੜਕੀ ਦੇ ਸਾਰੇ ਹੀ ਪਰਿਵਾਰ ਨੂੰ ਪਤਾ ਲੱਗਦੀ ਹੈ ਤਾਂ ਉਸ ਦਾ ਪਿਤਾ ਥਾਣੇ ਵਿਚ ਜਾ ਕੇ ਕੇਸ ਦਰਜ ਕਰਵਾਉਣ ਲਈ ਜਾਂਦਾ ਹੈ ਅਤੇ ਉਹ ਉਸ ਥਾਣੇ ਦੇ ਇੰਚਾਰਜ ਮੂਹਰੇ ਜਾ ਕੇ ਰੋਣ ਲੱਗ ਜਾਂਦਾ ਹੈ ਅਤੇ ਥਾਣਾ ਇੰਚਾਰਜ ਦਾ ਮੁਖੀ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਬੇਝਿਜਕ ਹੋ ਕੇ ਸਾਨੂੰ ਸਭ ਕੁਝ ਦੱਸੋ ਅਤੇ ਉਸ ਦਾ

ਪਿਤਾ ਸਾਰਾ ਕੁਝ ਦੱਸਣ ਲੱਗਦਾ ਹੈ ਕਿਵੇਂ ਉਸ ਕੁੜੀ ਨਾਲ ਉਸ ਦੇ ਹੀ ਪੁੱਤਰ ਨੇ ਅਜਿਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।ਅਤੇ ਉਸ ਲੜਕੀ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਕਿਵੇਂ ਉਸ ਦਾ ਵੱਡਾ ਭਰਾ ਉਸ ਨਾਲ ਕੁਝ ਲੰਮੇ ਸਮੇਂ ਤੋਂ ਹੀ ਆਪਣੇ ਮ ਨ ਦੀ ਰੀਝ ਪੂਰੀ ਕਰਨ ਲਈ ਅਜਿਹੇ ਗ਼ ਲ ਤ ਕੰਮ ਕਰਵਾਉਂਦਾ,ਉਸ ਲੜਕੀ ਨੇ ਆਪਣੇ ਬਿਆਨਾਂ ਅਨੁਸਾਰ ਇਹ ਵੀ ਦੱਸਿਆ ਕਿ ਉਸ ਦੇ

ਭਰਾ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਇਸ ਕੰਮ ਕਰਵਾਉਣ ਲਈ ਰਾਜ਼ੀ ਕੀਤਾ ਅਤੇ ਕਿਵੇਂ ਉਹ ਆਏ ਦਿਨ ਹੀ ਕੁਝ ਨਾ ਕੁਝ ਉਸ ਨਾਲ ਕਰਦਾ,ਅਤੇ ਜਦੋਂ ਉਸ ਲੜਕੀ ਦਾ ਮਨ ਬਦਲਿਆ ਅਤੇ ਉਹ ਆਪਣੇ ਪਰਿਵਾਰ ਨੂੰ ਸੱਚਾਈ ਦੱਸਣ ਦੀ ਕੋਸ਼ਿਸ਼ ਕਰਦੀ ਤਾਂ ਉਸ ਦਾ ਭਰਾ ਉਸ ਨੂੰ ਡਰਾਓਦਾ ਧਮਕਾਉਂਦਾ ਰਹਿੰਦਾ ਅਤੇ ਧਮਕੀਆਂ ਦਿੰਦਾ।ਕਹਿੰਦਾ ਕਿ ਜੇ ਅਗਰ ਕਿਸੇ ਨੂੰ ਵੀ ਇਸ ਚੀਜ਼ ਦੀ

ਭਣਕ ਲੱਗੀ ਅਤੇ ਕਦੇ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਉਹ ਜਾਨੋਂ ਮਾਰ ਦੇਵੇਗਾ ਅਤੇ ਇਹ ਗੱਲਾਂ ਛਾਣਿਆ ਹੋਇਆ ਉਸ ਲੜਕੀ ਮੈਂ ਆਪਣੇ ਮਨ ਵਿੱਚ ਹੀ ਇਹ ਗੱਲਾਂ ਦੱਬ ਕੇ ਉਸ ਲੜਕੀ ਨੂੰ ਉਹ ਆਏ ਦਿਨ ਹੀ ਮਜਬੂਰ ਕਰਦਾ ਅਤੇ ਉਸ ਨਾਲ ਗ ਲ ਤ ਕੰਮ,ਕਰਦਾ,ਅਤੇ ਜਦ ਇਹ ਸਾਰੀ ਵਾਰਦਾਤ ਉਸ ਦੇ ਪਿਤਾ ਨੇ ਥਾਣੇ ਦੇ ਇੰਚਾਰਜ ਮੁਖੀ ਨੂੰ ਦੱਸੀ ਤਾਂ ਉਨ੍ਹਾਂ

ਵੱਲੋਂ ਪੂਰੀ ਕਾਰਵਾਈ ਕੀਤੀ ਸੀ ਅਤੇ ਉਸ ਲੜਕੀ ਨੂੰ ਕਾਬੂ ਕੀਤਾ ਗਿਆ ਅਤੇ ਹੁਣ ਉਸ ਉੱਤੇ ਕਈ ਤਰ੍ਹਾਂ ਦੇ ਅਜਿਹੇ ਜਿ ਸ ਮ ਫ ਰੋ ਸ਼ੀ ਦੇ ਕੇਸ ਦਰਜ ਕੀਤੇ ਗਏ,ਅਤੇ ਤੁਹਾਨੂੰ ਦੱਸ ਦਈਏ ਕਿ ਅੱਜ ਉਹ ਲੜਕਾ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਹੈ।ਅਤੇ ਧੌਣ ਨਿਵਾ ਸਿੱਦੀਕੀ ਇਕ ਬਾਪ ਨੇ ਆਪਣਾ ਕਿਵੇਂ ਦਿਲ ਤੇ ਪੱਥਰ ਰੱਖ ਕੇ ਇਹ ਸਾਰੀ ਵਾਰਦਾਤ ਪੁਲਸ ਮੁਲਾਜ਼ਮਾਂ ਨੂੰ ਦੱਸੀ,ਇਹ ਸਾਰੀ ਜਾਣਕਾਰੀ ਤੋਂ ਡੇਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ

About admin2

Leave a Reply

Your email address will not be published. Required fields are marked *