Breaking News
Home / खबरे / ਡੀਐਨਏ ਰਿਪੋਰਟ ਨਾਲ ਖੁਲਿਆ ਰਾਜ ਨਾਨਾ ਹੀ ਬਣਿਆ ਬੱਚੇ ਦਾ ਪਿਓ

ਡੀਐਨਏ ਰਿਪੋਰਟ ਨਾਲ ਖੁਲਿਆ ਰਾਜ ਨਾਨਾ ਹੀ ਬਣਿਆ ਬੱਚੇ ਦਾ ਪਿਓ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ,ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ

ਦੋਸਤੋ ਅੱਜ ਦੀ ਇਹ ਤਾਜ਼ਾ ਅਪਡੇਟ ਸਾਹਮਣੇ ਨਿਕਲ ਜਾਈਏ ਜਿੱਥੇ ਕੀ ਇਕ ਵੱਡਾ ਜੁਰਮ ਸਾਹਮਣੇ ਨਿਕਲ ਗਿਆ ਹੈ।ਜਾਣਕਾਰੀ ਮੁਤਾਬਕ ਦੱਸਦੀ ਕਿ ਇੱਕ ਵਿਅਕਤੀ ਵੱਲੋਂ ਆਪਣੀ ਹੀ ਬੇਟੀ ਨਾਲ ਨਾਜਾਇਜ਼ ਤਰੀਕੇ ਦੀ ਸੰਬੰਧ ਬਣਾਉਣ ਦੇ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ,ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਸ ਆਦਮੀ ਦੀ ਆਪਣੀ ਹੀ ਬੇਟੀ ਨਾਲ ਲੰਬੇ ਸਮੇਂ ਤੋਂ ਚੱਲ ਰਹੇ

ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਹੀ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੈ।ਅਤੇ ਦੋਹਾਂ ਨੂੰ ਹੋਰ ਵਧੇਰੇ ਤੌਰ ਤੇ ਜਾਣਕਾਰੀ ਮੁਤਾਬਕ ਦੱਸੀਏ ਕਿ ਇਹ ਮਾਮਲਾ ਹੈ ਕੇਰਲ ਪ੍ਰਦੇਸ਼ ਦਾ ਜਿੱਥੇ ਕਿ ਇੱਕ ਲੜਕੀ ਦੇ ਪੇਟ ਵਿਚ ਉਸੇ ਦੇ ਹੀ ਪਿਤਾ ਦਾ ਬੱਚਾ ਪਲ ਰਿਹਾ ਹੈ ਅਤੇ ਤੁਹਾਨੂੰ ਦੱਸਦੀਏ ਕਿ ਉਹ ਬੱਚਾ ਹੁਣ ਅੱਠ ਸਾਲ ਕੁਝ ਮਹੀਨਿਆਂ ਦਾ ਹੋ ਚੁੱਕਿਆ ਹੈ ।ਜਦੋਂ ਉਸ ਲੜਕੀ ਨੇ ਆਪਣੇ ਹੀ ਪਿਤਾ ਉੱਤੇ ਇਹ ਦੋਸ਼ ਲਗਾਏ

ਅਦਾਲਤ ਵਿਚ ਸਭ ਦੇ ਸਾਹਮਣੇ ਦੱਸਿਆ ਕਿ ਇਸ ਨੇ ਮੇਰੇ ਨਾਲ ਅਜਿਹਾ ਸ਼ੋਸ਼ਣ ਕੀਤਾ ਹੈ ਤਾਂ ਉਸ ਵਿਅਕਤੀ ਨੂੰ ਚੌਦਾਂ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਤੁਹਾਨੂੰ ਦੱਸਦੀ ਕਿ ਅੱਜ ਵੀ ਉਹ ਵਿਅਕਤੀ ਆਪਣੀ ਸਜ਼ਾ ਕੱਟ ਰਿਹਾ ਹੈ।ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਵਿਅਕਤੀ ਆਪਣੀ ਸਜ਼ਾ ਕੱਟ ਰਿਹਾ ਸੀ ਤਾਂ ਉਸ ਨੇ ਇਕ ਜੇਲ੍ਹਰ ਨਾਲ ਕੁਝ ਗੱਲ ਕਰਦਿਆਂ

ਦੌਰਾਨ ਦੱਸਿਆ ਕਿ ਮੈਂ ਇਸ ਦੋਸ਼ ਦਾ ਅਪਰਾਧੀ ਨਹੀਂ ਹਾਂ,ਤਾਂ ਪੁਲਸ ਪ੍ਰਸ਼ਾਸਨ ਵੱਲੋਂ ਉਸ ਦੀ ਗੱਲ ਧਿਆਨ ਨਾਲ ਸੁਣਦਿਆਂ ਹੋਇਆਂ ਇਹ ਵੀ ਨਿਸ਼ਚਿਤ ਤੌਰ ਤੇ ਕੀਤਾ ਕਿ ਕੁਝ ਹੋਰ ਵੀ ਅਜਿਹੇ ਮਾਮਲੇ ਤੇ ਦੇਖਿਆ ਜਾਵੇ,ਤਾਂ ਉਨ੍ਹਾਂ ਨੇ ਉਸ ਬੱਚੇ ਦਾ ਡੀਐਨਏ ਟੈਸਟ ਕਰਵਾਉਣ ਲਈ ਅਤੇ ਉਸ ਦੇ ਮੰਮੀ ਦੇ ਦੇ ਪਿਤਾ ਦਾ ਟੀ ਨੇ ਟੈਸਟ ਕਰਵਾਉਂਦਿਆਂ ਹੋਇਆ ਜਦ ਇਹ ਸਾਰੀ ਘਟਨਾ ਸਾਹਮਣੇ

ਨਿਕਲੀ ਤਾਂ ਇਹ ਨਿਸ਼ਚਿਤ ਤੌਰ ਤੇ ਸਿੱਧ ਹੋ ਗਿਆ ਕਿ ਉਹ ਬੱਚਾ ਉਸ ਦੀ ਨਾਨੇ ਦਾ ਹੀ ਹੈ,ਅਤੇ ਤੁਹਾਨੂੰ ਦੱਸਦੀ ਕਿ ਉਸ ਦੀ ਬੇਟੀ ਨੇ ਹੀ ਇਹ ਸਾਰੇ ਦੋਸ਼ ਉਸ ਵਿਅਕਤੀ ਤੇ ਲਗਾਏ ਹਨ ਜਿਸ ਨੇ ਬੜੇ ਹੀ ਲੰਮੇ ਸਮੇਂ ਤੋਂ ਉਸ ਨਾਲ ਅਜਿਹਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ।ਅਤੇ ਓਸ ਉਹ ਉਸ ਲੜਕੀ ਨੂੰ ਬਹਿਕਾਵੇ ਦੀਆਂ ਗੱਲਾਂ ਵਿਚ ਲਾ ਕੇ ਅਤੇ ਉਸ ਨਾਲ ਅਜਿਹਾ ਕੁਝ ਬੜੇ ਹੀ ਲੰਮੇ ਸਮੇਂ ਤੋਂ ਕਰਦਾ ਰਿਹਾ,

ਸ਼ਾਂਤੀ ਤਾਂ ਉਹਨੂੰ ਦੱਸਦੀ ਕਿ ਅੰਤ ਵਿਚ ਉਸ ਲੜਕੀ ਨਾਲ ਅਜਿਹਾ ਵੱਡਾ ਹਾਦਸਾ ਵਾਪਰਦਾ ਹੈ ਅਤੇ ਬਾਅਦ ਵਿੱਚ ਉਹ ਪ੍ਰਸ਼ਾਸਨ ਅੱਗੇ ਸਾਰੀ ਗੱਲ ਸਾਹਮਣੇ ਲਿਆਉਂਦੀ ਹੈ ਤਾਂ ਉਸ ਵਿਅਕਤੀ ਨੂੰ ਮੌਕੇ ਤੇ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਅੱਜ ਵੀ ਉਹ ਵਿਅਕਤੀ ਆਪਣੀ ਸਜ਼ਾ ਕੱਟ ਰਿਹਾ ਹੈ।ਅਤੇ ਤੁਹਾਨੂੰ ਦੱਸ ਦਈਏ ਕਿ ਇਸ ਕੇਸ ਨੂੰ ਚੱਲਦਿਆਂ ਹੋਇਆਂ

ਸੱਤ ਅੱਠ ਸਾਲ ਹੋ ਚੁੱਕੇ ਹਨ ਅਤੇ ਪਰ ਪੂਰੇ ਨਿਸਚਿਤ ਤੌਰ ਤੇ ਅਜੇ ਤੱਕ ਵੀ ਕੋਈ ਫੈਸਲਾ ਨਹੀਂ ਹੋ ਸਕਿਆ,ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਅਸੀਂ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਏ ਕੁਮੈਂਟਾਂ ਵਿੱਚ ਜ਼ਰੂਰ ਦਿਉ ।

About admin2

Leave a Reply

Your email address will not be published. Required fields are marked *