Home / खबरे / ਨੂੰਹ ਦੇ ਉੱਤੇ ਸਹੁਰਾ ਰੱਖਦਾ ਸੀ ਗੰਦੀ ਅੱਖ ਇਸ਼ਾਰੇ ਵੀ ਕੀਤੇ ਤੇ ਕੀਤੀ ਗੰਦੀ ਕਰਤੂਤ

ਨੂੰਹ ਦੇ ਉੱਤੇ ਸਹੁਰਾ ਰੱਖਦਾ ਸੀ ਗੰਦੀ ਅੱਖ ਇਸ਼ਾਰੇ ਵੀ ਕੀਤੇ ਤੇ ਕੀਤੀ ਗੰਦੀ ਕਰਤੂਤ

ਅਕਸਰ ਹੀ ਕਈ ਕੁੜੀਆਂ ਦਾ ਕਹਿਣਾ ਹੁੰਦਾ ਹੈ ਕਿ ਉਹ ਕਾਸ਼ ਮੁੰਡਾ ਹੁੰਦੀਆਂ ਜੇਕਰ ਉਹ ਮੁੰਡਾ ਹੁੰਦੀਆਂ ਤਾਂ ਉਨ੍ਹਾਂ ਦਾ ਜੀਵਨ ਕਿਵੇਂ ਦਾ ਹੁੰਦਾ ਅਤੇ ਕੁੜੀਆਂ ਦੇ ਜੀਵਨ ਵਿਚ ਉਨ੍ਹਾਂ ਨੂੰ ਬਿਲਕੁਲ ਵੀ ਅਜਿਹੀ ਖੁੱਲ੍ਹ ਨਹੀਂ ਜਿੰਨਾ ਕਿ ਮੁੰਡਿਆਂ ਦੇ ਜੀਵਨ ਵਿੱਚ ਹੈ ਕੁੜੀਆਂ ਦੇ ਨਾਲ ਕਈ ਵਾਰ ਅਜਿਹੇ ਭਾਣੇ ਵਾਪਰ ਜਾਂਦੇ ਨੇ ਜਿਨ੍ਹਾਂ ਨੂੰ ਉਹ ਕਦੇ ਆਪਣੀ ਜ਼ਿੰਦਗੀ ਵਿੱਚ ਸੋਚ ਵੀ ਨਹੀਂ ਸਕਦੀਆਂ

ਅਜਿਹਾ ਹੀ ਕੁਝ ਹਰਪ੍ਰੀਤ ਦੇ ਮਨ ਵਿੱਚ ਖਿਆਲਾਂ ਵਿਚ ਹੋਇਆ ਜੋ ਕਿ ਪਟਿਆਲਾ ਦੀ ਰਹਿਣ ਵਾਲੀ ਹੈ ਪਟਿਆਲਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਤੀਸਰੀ ਕਲਾਸ ਵਿੱਚ ਸੀ ਤਾਂ ਉਸ ਨੇ ਛੇ ਮਹੀਨਿਆਂ ਦੇ ਅੰਦਰ ਹੀ ਆਪਣੀਆਂ ਕਿਤਾਬਾਂ ਨੂੰ ਖਤਮ ਕਰ ਦਿੱਤਾ ਅਤੇ ਜਿਸ ਤੋਂ ਬਾਅਦ ਉਹ ਸਿੱਧੀ ਪੰਜਵੀਂ ਕਲਾਸ ਦੇ ਵਿਚ ਪੜ੍ਹਨ ਲੱਗ ਗਈ ਅਤੇ ਉਸ ਦਾ ਭਰਾ ਉਸ ਤੋਂ ਦੋ ਸਾਲ ਵੱਡਾ ਸੀ ਜੋ

ਕਿ ਪੰਜਵੀਂ ਕਲਾਸ ਦੇ ਵਿੱਚ ਹੀ ਸੀ ਅਤੇ ਉਹ ਉਸਦੇ ਨਾਲ ਪੜ੍ਹਨ ਲੱਗੀ ਘਰ ਦੇ ਵਿਚ ਗ਼ਰੀਬੀ ਹੋਣ ਕਰਕੇ ਘਰਦਿਆਂ ਨੂੰ ਵੀ ਅਜਿਹਾ ਹੁੰਦਾ ਸੀ ਕਿ ਉਨ੍ਹਾਂ ਦੇ ਇੱਕ ਵਾਰ ਪੈਸੇ ਲੱਗ ਜਾਣ ਤੀਹ ਇੱਕੋ ਕਲਾਸ ਚ ਪੜ੍ਹਨਗੇ ਤਾਂ ਖਰਚਾ ਵੀ ਘੱਟ ਹੋਵੇਗਾ ਉਨ੍ਹਾਂ ਦੱਸਿਆ ਕਿ ਫਿਰ ਉਸ ਨੇ ਦੋ ਹਜਾਰ ਸੱਤ ਦੇ ਵਿੱਚ ਆਪਣੇ ਅਠਾਰਾਂ ਸਾਲ ਦੀ ਉਮਰ ਵਿੱਚ ਗ੍ਰੈਜੂਏਸ਼ਨ ਵੀ ਪੂਰੀ ਕਰ ਲਈ ਅਤੇ ਸੱਤ ਦੇ ਵਿੱਚ ਜਦੋਂ ਉਸ ਦਾ ਵਿਆਹ ਹੁੰਦਾ ਏ ਤਾਂ ਉਸ ਤੋਂ ਦੱਸ ਸਾਲਾਂ ਦੇ ਬਾਅਦ ਉਹ ਕਾਲਜ ਜਾਂਦੀ ਹੈ ਕਾਲਜ ਜਾਣ ਦਾ ਸੁਪਨਾ ਉਸ ਦਾ ਪਹਿਲੇ ਦਿਨ ਤੋਂ ਹੀ ਸੀ ਪਰ ਉਸ ਨੂੰ ਨਹੀਂ ਸੀ ਪਤਾ

ਕਿ ਉਸ ਦਾ ਇਹ ਸੁਪਨਾ ਇੰਨੇ ਸਮੇਂ ਬਾਅਦ ਪੂਰਾ ਹੋਵੇਗਾ ਜਿਸ ਤੋਂ ਬਾਅਦ ਉਸ ਦੇ ਵੱਲੋਂ ਕੋਲ ਲਿਜਾਇਆ ਗਿਆ ਆਪਣੀ ਐਮ ਏ ਕੀਤੀ ਗਈ ਅਤੇ ਹੁਣ ਉਹ ਪੀਐੱਚ ਡੀ ਕਰ ਰਹੀ ਹੈ ਵਿਆਹ ਤੋਂ ਬਾਅਦ ਉਸ ਨੇ ਦੱਸਿਆ ਕਿ ਉਸਦਾ ਸਹੁਰਾ ਅਕਸ ਰਿਸ਼ਤੇ ਨਾ ਗੱਲਾਂ ਕਰਦਾ ਕਿ ਮੈਂ ਜਿੱਥੇ ਕੰਮ ਕਰਦਾ ਹਾਂ ਉੱਥੇ ਉਨ੍ਹਾਂ ਦੀ ਆਪਣੀਆਂ ਨੂੰਹਾਂ ਦੇ ਨਾਲ ਹੀ ਗੱਲਬਾਤ ਹੈ ਤਾਂ ਉਸ ਨੂੰ ਬਹੁਤ ਅਜੀਬ ਲੱਗਦਾ ਉਸ ਦਾ

ਸਰੀਰ ਅਜੀਬ ਜਿਹਾ ਝਨਝਨਾਹਟ ਜੀ ਨਾਲ ਕੰਬ ਉੱਠਦਾ ਹੈ ਉਸ ਤੋਂ ਬਾਅਦ ਉਸ ਦੇ ਸਹੁਰੇ ਨੇ ਕਈ ਵਾਰ ਉਸਦੇ ਨਾਲ ਗਲਤ ਗੱਲਾਂ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਕਿਸੇ ਰਿਸ਼ਤੇਦਾਰਾਂ ਨੂੰ ਅਜਿਹੀਆਂ ਗੱਲਾਂ ਬਾਰੇ ਦੱਸਦੀ ਤਾਂ ਉਸ ਨੂੰ ਅਕਸਰ ਹੀ ਕਿਹਾ ਜਾਂਦਾ ਕਿ ਤੂੰ ਆਪਣੀ ਘਰ ਦੀ ਗੱਲ ਘਰ ਵਿੱਚ ਨਿਬੇੜ ਲੈ ਬਾਹਰ ਜਾਣ ਦਾ ਕੋਈ ਫਾਇਦਾ ਉਸ ਨੇ ਰਿਸ਼ਤੇਦਾਰਾਂ ਤੋਂ ਨਾਲ ਨਾਲ ਪੁਲੀਸ ਵਾਲਿਆਂ

ਨੂੰ ਵੀ ਇਹ ਗੱਲ ਆਖੀ ਅਤੇ ਪੁਲਸ ਵਾਲਿਆਂ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਜਿਨ੍ਹਾਂ ਆਪਣਾ ਝੱਗਾ ਚੱਕੋਕੀ ਤੁਹਾਡਾ ਈ ਝੱਗਾ ਚੌੜ ਹੋਵੇਗਾ ਅਜਿਹੇ ਮਾਮਲੇ ਤੁਹਾਨੂੰ ਖੁਦ ਘਰੇ ਨਿਪਟਾ ਲੈਣੇ ਚਾਹੀਦੇ ਹਨ ਜਿਸ ਤੋਂ ਬਾਅਦ ਉਸ ਨੂੰ ਕਾਫ਼ੀ ਜ਼ਿਆਦਾ ਧੱਕਾ ਵੀ ਹੈ ਲੱਗਾ ਪਰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਭਰਾਵਾਂ ਦੇ ਵੱਲੋਂ ਕਦੇ ਵੀ ਪਿੱਛੇ ਨਹੀਂ ਹਟਿਆ ਗਿਆ

ਉਸ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਈ ਗਈ ਅਤੇ ਜਦੋਂ ਉਹ ਕਹਿ ਦਿੰਦੀ ਉਸ ਨੂੰ ਲੈ ਕੇ ਜਾਇਆ ਜਾਂਦਾ ਇੱਕ ਵਾਰ ਉਹ ਆਪਣੀ ਬੇਟੀ ਦੇ ਨਾਲ ਪਈ ਹੁੰਦੀ ਹੈ ਤਾਂ ਸਵੇਰੇ ਸਾਢੇ ਚਾਰ ਵਜੇ ਉਸ ਦੇ ਸਹੁਰੇ ਵੱਲੋਂ ਅਜਿਹੀ ਹਰਕਤ ਕੀਤੀ ਜਾਂਦੀ ਹੈ ਕਿ ਉਸ ਦੇ ਘਰਵਾਲੇ ਨੂੰ ਵੀ ਯਕੀਨ ਹੋ ਜਾਂਦਾ ਹੈ ਕਿ ਉਹ ਇੰਨੇ ਸਾਲਾਂ ਤੋਂ ਸੱਚ ਬੋਲ ਰਹੀ ਸੀ ਜਿਸ ਤੋਂ ਬਾਅਦ ਉਹ ਅਲੱਗ ਰਹਿਣਾ ਸ਼ੁਰੂ ਕਰ ਦਿੰਦੀ ਹੈ ਅਤੇ ਆਪਣੀ ਖੁਸ਼ੀ ਨਾਲ ਜ਼ਿੰਦਗੀ ਜਿਉਣ ਲੱਗਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *