Home / खबरे / ਪਹਾੜੀ ਵੈਦ ਨੇ ਮੋਰ ਦੇ ਖੰਭ ਦੇ ਲੱਕੜ ਦੇ ਟੋਟੇ ਨਾਲ ਕੀਤਾ ਚਮਤਕਾਰੀ ਇਲਾਜ

ਪਹਾੜੀ ਵੈਦ ਨੇ ਮੋਰ ਦੇ ਖੰਭ ਦੇ ਲੱਕੜ ਦੇ ਟੋਟੇ ਨਾਲ ਕੀਤਾ ਚਮਤਕਾਰੀ ਇਲਾਜ

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਸ਼ਖ਼ਸੀਅਤ ਨਾ ਮਿਲਾਉਣ ਜਾ ਰਹੇ ਹਨ ਜੋ ਕਿ ਸੰਸਾਰ ਦੇ ਵਿਚ ਕਾਫੀ ਜ਼ਿਆਦਾ ਮੰਨੇ ਪ੍ਰਮੰਨੇ ਹੋਏ ਹਨ ਉਨ੍ਹਾਂ ਦੇ ਵੱਲੋਂ ਗਿਆਨ ਦੀਆਂ ਗੱਲਾਂ ਹਰੇਕ ਨੇ ਸਾਂਝੀਆਂ ਕੀਤੀਆਂ ਵੀ ਜਾਂਦੀਆਂ ਨੇ ਜਾਂ ਇੰਜ ਕਹਿ ਲਓ ਕਿ ਗਾਗਰ ਵਿੱਚ ਸਾਗਰ ਹੀ ਭਰਿਆ ਉਨ੍ਹਾਂ ਨੇ ਉਨ੍ਹਾਂ ਦੇ ਵੱਲੋਂ ਅਜਿਹੀਆਂ ਤਕਨੀਕਾਂ ਕੱਢੀਆਂ ਗਈਆਂ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ

ਮੈਨੂੰ ਖ਼ੁਦ ਆਪ ਵੀ ਕੁਦਰਤ ਦੇ ਨਾਲ ਜੁੜੇ ਹੋਏ ਨੇ ਤੇ ਸਭ ਨੂੰ ਕੁਦਰਤ ਨੇ ਨਾਲ ਹੀ ਜੁੜਨ ਨੂੰ ਕਹਿ ਰਹੇ ਨੇ ਕਿਉਂਕਿ ਸਾਡੇ ਵੱਲੋਂ ਜੋ ਹੁਣ ਤੱਕ ਕੀਟਨਾਸ਼ਕ ਨਦੀਨਨਾਸ਼ਕ ਦਵਾਈਆਂ ਵਰਤੀਆਂ ਜਾਂਦੀਆਂ ਨਿਤਿਨ ਕੈਂਸਰ ਹੋ ਰਹੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਤਾਂ ਜਿਸ ਕਰ ਕੇ ਸਾਡੀ ਆਉਣ ਵਾਲੀ ਪੀੜ੍ਹੀ ਬਹੁਤ ਜ਼ਿਆਦਾ ਖ਼ਤਰੇ ਦੇ ਵਿੱਚ ਹੋਵੇਗੀ ਜੇਕਰ ਸਿਨ੍ਹਾ ਨੂੰ ਖਤਰੇ ਤੋਂ ਬਚਾਉਣਾ ਹੈ ਤਾਂ

ਸਾਨੂੰ ਦੁਬਾਰਾ ਆਪਣੇ ਕੁਦਰਤ ਦੇ ਨਾਲ ਜੁੜਨਾ ਪਵੇਗਾ ਉਨ੍ਹਾਂ ਨੇ ਇੱਕ ਲੱਕੜ ਦਾ ਟੋਟਾ ਦਿਖਾਇਆ ਤੇ ਦਿਖਾਇਆ ਕਿ ਇਹ ਇੱਕ ਤਿੱਨ ਸੌ ਸਾਲ ਪੁਰਾਣੀ ਦਰੱਖ਼ਤ ਦੀ ਲੱਕੜ ਹੈ ਜੇਕਰ ਤੁਸੀਂ ਇਸ ਨੂੰ ਆਪਣੇ ਮੱਥੇ ਤੇਜਾ ਆਪਣੇ ਹੱਥ ਵਿੱਚ ਰੱਖੋਗੇ ਤਾਂ ਤੁਸੀਂ ਇੰਨੇ ਜ਼ਿਆਦਾ ਤਾਕਤਵਰ ਹੋ ਜਾਂਦੇ ਹੋ ਕਿ ਤੁਸੀਂ ਤਿੰਨ ਸੌ ਸਾਲ ਤੱਕ ਜਿਉਂ ਸਕਦੇ ਹੋ ਇੰਨਾ ਹੀ

ਨਹੀਂ ਉਨ੍ਹਾਂ ਨੇ ਮੋਰ ਦੇ ਖੰਭ ਨਾਲ ਵੀ ਚਮਤਕਾਰ ਕਰਕੇ ਵਿਖਾਇਆ ਉਨ੍ਹਾਂ ਨੇ ਦਿਖਾਇਆ ਕਿ ਉਨ੍ਹਾਂ ਨੇ ਮੋਰ ਦਾ ਖੰਭ ਆਪਣੇ ਹੱਥ ਵਿੱਚ ਫੜਿਆ ਅਤੇ ਇਕ ਵਿਅਕਤੀ ਦੀ ਬਾਂਹ ਨੂੰ ਇਕ ਹੱਥ ਦੀ ਨਾਲੀ ਫੜ ਲਿਆ ਤੇ ਬਿਨਾਂ ਖੰਭ ਤੋਂ ਉਨ੍ਹਾਂ ਨੂੰ ਆਪਣੇ ਦੋਵੇਂ ਹੱਥ ਲਾਉਣੇ ਪਏ ਇਹ ਚਮਤਕਾਰ ਵੇਖ ਕੇ ਹਰ ਕੋਈ ਕਾਫ਼ੀ ਜ਼ਿਆਦਾ ਹੈਰਾਨ ਹੋ ਰਿਹਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *