Breaking News
Home / खबरे / ਆਈ ਸੀ ਯੂ ਵਾਰਡ ਦਾ ਇਹ ਹਾਲ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਆਈ ਸੀ ਯੂ ਵਾਰਡ ਦਾ ਇਹ ਹਾਲ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਜਿੱਥੇ ਸਰਕਾਰ ਦਾਅਵੇ ਕਰਦੀ ਹੈ ਕਿ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਾਂਗੂੰ ਸਿਹਤ ਸਹੂਲਤਾਂ ਦੇਵੇਗੀ ਅਤੇ ਤੁਹਾਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿਚ ਇੰਨਾ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਪਵੇਗੀ ਤਾਂ ਦੇਖਿਆ ਜਾਵੇ ਤਾਂ ਅਜਿਹਾ ਕੁਝ ਵੀ ਨਹੀਂ ਹੈ ਸਰਕਾਰ ਦੇ ਲਗਾਤਾਰ ੯ਦਾਅਵੇ ਖੋਖਲੇ ਹੁੰਦੇ ਨਜ਼ਰ ਆਉਂਦੇ ਨੇ ਕਿਉਂਕਿ ਜੇਕਰ ਅਸੀਂ ਸਰਕਾਰੀ ਹਸਪਤਾਲਾਂ ਦੇ ਵੱਲ ਝਾਤ ਮਾਰੀਏ ਤਾਂ ਉੱਥੇ ਦੇ ਹਸਪਤਾਲਾਂ ਦੇ ਜੋ ਹਾਲਾਤ ਨੇ

ਉਹ ਰੌਂਗਟੇ ਖੜ੍ਹੇ ਕਰਨ ਵਾਲੀ ਨਹੀਂ ਵਾਇਰਲ ਹੋ ਰਹੀ ਹੈ ਇਹ ਵੀਡੀਓ ਜਿਸ ਵਿਚ ਤੁਹਾਨੂੰ ਸਾਫ਼ ਸਾਫ਼ ਚੂਹੇ ਦੌੜਦੇ ਹੋਏ ਵੇਖਣਗੇ ਅਤੇ ਇਹ ਚੂਹੇ ਇੰਨੇ ਜ਼ਿਆਦਾ ਹਨ ਕਿ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਇਹ ਵੀਡਿਓ ਸਰਕਾਰੀ ਹਸਪਤਾਲ ਦੀ ਹੈ ਤੇ ਇਹ ਵੀਡੀਓ ਜਲੰਧਰ ਦੀਆ ਜਲੰਧਰ ਸ਼ਹਿਰ ਦੇ ਆਈਸੀਯੂ ਵਾਰਡ ਦਾ ਇਹ ਹਾਲ ਜਾਣ ਕੇ ਤੁਸੀਂ ਵੀ ਬੇਹੱਦ ਹੈਰਾਨ ਰਹਿ ਜਾਓਗੇ

ਕਿਉਂਕਿ ਜਿਥੇ ਮਰੀਜਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਤੇ ਆਈ ਸੀ ਐਵਾਰਡ ਵਿੱਚ ਸੀਰੀਜ਼ ਮਰੀਜ਼ਾਂ ਨੂੰ ਉਠਾਇਆ ਜਾਂਦਾ ਹੈ ਉਥੇ ਇਹ ਹਾਲ ਹੋ ਰਿਹਾ ਹੈ ਉੱਥੇ ਜਦੋਂ ਮੈਡਮ ਨਾਲ ਗੱਲ ਕੀਤੀ ਗਈ ਤਾਂ ਉਸ ਡਾਕਟਰ ਦਾ ਕਹਿਣਾ ਸੀ ਕਿ ਇੱਥੇ ਚਾਰੇ ਕੰਮ ਚੱਲ ਰਿਹਾ ਹੈ ਇਕ ਪਾਸੇ ਬੂਟੇ ਲੱਗ ਰਹੇ ਨੇ ਅੰਦਰ ਵੀ ਆੲੀਸੀਯੂ ਬਾਗ਼ ਵਿਚ ਲਿਫਟ ਲੱਗ ਰਹੀ ਹੈ

ਐਮਆਰਆਈ ਮਸ਼ੀਨ ਲਗਾਉਣ ਦਾ ਕੰਮ ਹੋ ਰਿਹਾ ਏ ਥਾਂ ਥਾਂ ਤੇ ਜਗ੍ਹਾ ਪੁੱਟੀ ਗਈ ਹੈ ਅਤੇ ਮੋਰਚੀ ਖਾਨੇ ਦਾ ਵੀ ਲਗਾਤਾਰ ਰੈਨੋਵੇਸ਼ਨ ਚੱਲ ਰਹੀ ਹੈ ਔਰਤ ਵਾਰਡ ਦੀ ਰੈਨੋਵੇਸ਼ਨ ਚੱਲ ਰਹੀ ਹੈ ਥਾਂ ਥਾਂ ਤੇ ਜਗ੍ਹਾ ਪੁੱਟੀ ਹੋਣ ਕਰਕੇ ਵੱਡੇ ਵੱਡੇ ਮਿੱਟੀ ਦੇ ਢੇਰ ਲੱਗਣ ਕਾਰਨ ਇਹ ਮਾਮਲਾ ਹੋ ਸਕਦਾ ਏ ਕਿ ਏਨੇ ਚੂਹੀ ਆ ਸਕਣ ਉਨ੍ਹਾਂ ਨੇ ਕਿਹਾ ਕਿ ਸਾਡੀ ਵਿਭਾਗ ਨਾਲ ਗੱਲ ਹੋਈ ਹੈ ਜੇਕਰ ਅਜਿਹਾ ਕੋਈ ਮਾਮਲਾ ਹੋਇਆ ਤਾਂ ਜ਼ਰੂਰ ਇਸ ਤੇ ਨਕੇਲ ਕਸੀ ਜਾਵੇਗੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਅਜੇ ਕੋਈ ਵੀ ਨਹੀਂ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *