Breaking News
Home / खबरे / ਵੱਡੇ ਭਰਾ ਦੇ ਵਲੋਂ ਹੀ ਛੋਟੇ ਭਰਾ ਭਰਾ ਨਾਲ ਕੀਤਾ ਗਿਆ ਸ਼ਰਮਨਾਕ ਕਾਰਾ

ਵੱਡੇ ਭਰਾ ਦੇ ਵਲੋਂ ਹੀ ਛੋਟੇ ਭਰਾ ਭਰਾ ਨਾਲ ਕੀਤਾ ਗਿਆ ਸ਼ਰਮਨਾਕ ਕਾਰਾ

ਮਾਮਲਾ ਮੁਕਤਸਰ ਸਾਹਿਬ ਦੇ ਲੰਬੀ ਪਿੰਡ ਧੌਲਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਵੱਡੇ ਭਰਾ ਦੇ ਦੁਆਰਾ ਆਪਣੀ ਹੀ ਛੋਟੇ ਭਰਾ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਤੁਸੀਂ ਵੀ ਸੋਚਣ ਨੂੰ ਜ਼ਰੂਰ ਮਜਬੂਰ ਹੋ ਜਾਵਾਂਗੇ ਵੱਡੇ ਭਰਾ ਦੇ ਦੁਬਾਰਾ ਛੋਟੇ ਭਰਾ ਦਾ ਕ-ਤ-ਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਵੀ ਖੇਤਾਂ ਦੇ ਵਿੱਚ ਹੀ ਕਰ ਦਿੱਤਾ ਜਦੋਂ ਵੱਡਾ ਭਰਾ ਖੇਤੋਂ ਆ ਗਿਆ ਛੋਟਾ ਭਰਾ ਖੇਤੋਂ ਨਾ ਆਇਆ ਤਾਂ

ਛੋਟੇ ਭਰਾ ਦੀ ਘਰਵਾਲੀ ਨੂੰ ਸ਼ੱਕ ਹੋਇਆ ਤੇ ਉਸ ਨੇ ਪੁਲਿਸ ਦੇ ਵਿਚ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਸ ਨੇ ਸ਼ੱਕ ਦੇ ਆਧਾਰ ਤੇ ਆਪਣੇ ਜੇਠ ਨੂੰ ਮੁਲਜ਼ਮ ਦਾ ਕਰਾਰ ਦਿੱਤਾ ਤੇ ਉਸ ਦਾ ਸ਼ੱਕ ਯਕੀਨ ਵਿੱਚ ਉਦੋਂ ਬਦਲ ਜਾਂਦਾ ਹੈ ਜਦੋਂ ਪੁਲੀਸ ਉਸ ਤੋਂ ਸੱਚ ਕਢਵਾ ਲੈਂਦੀ ਹੈ ਤੇ ਲਾਸ਼ ਨੂੰ ਖੇਤਾਂ ਦੇ ਵਿੱਚੋਂ ਹੀ ਦੱਬੀ ਹੋਈ ਨੂੰ ਘੜਦੀ ਹੈ ਵੱਡੇ ਭਰਾ ਦੇ ਦੁਬਾਰਾ ਛੋਟੇ ਭਰਾ ਨਾਲ ਇਹ ਅੰਜਾਮ ਕਰਨ

ਪਿੱਛੇ ਇੱਕ ਔਰਤ ਦਾ ਹੱਥ ਸਾਹਮਣੇ ਆਇਆ ਹੈ ਕਿਹਾ ਜਾ ਰਿਹਾ ਹੈ ਵੱਡੇ ਭਰਾ ਦੇ ਸੰਦੀਪ ਨਾਮਕ ਔਰਤ ਦੇ ਨਾਲ ਸੰਬੰਧ ਸਨ ਅਤੇ ਛੋਟੇ ਭਰਾ ਗੁਰਮੀਤ ਦੇ ਦੁਬਾਰਾ ਅਕਸਰ ਹੀ ਗੁਰਜੀਤ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਸੀ ਪਰ ਗੁਰਜੀਤ ਦੇ ਦੁਬਾਰਾ ਅਜਿਹਾ ਨਾ ਕਰਨ ਦੇ ਲਈ ਕਿਹਾ ਜਾਂਦਾ ਤੇ ਉਹ ਕਾਫੀ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਉਸ ਦਿਨ ਖੇਤ ਵਿਚ ਉਸਨੇ ਆਪਣੀ

ਰੰਜਿਸ਼ ਕੱਢਣ ਦੇ ਲਈ ਗੁਰਮੀਤ ਦੇ ਨਾਲ ਅਜਿਹਾ ਕੀਤਾ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਖੇਤਾਂ ਦੇ ਵਿੱਚ ਦੋਨੇਂ ਭਰਾ ਪਾਣੀ ਲਗਾਉਣ ਦੇ ਲਈ ਗਏ ਸੀ ਅਤੇ ਉਸ ਦੇ ਵੱਲੋਂ ਪਹਿਲਾਂ ਵਾਲੇ ਟੋਏ ਪੁੱਟੇ ਹੋਏ ਜੀ ਉਸਦੀ ਲਾਸ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉੱਥੇ ਪਹਿਲਾਂ ਬੋਰ ਕੀਤਾ ਜਾਣਾ ਸੀ ਪੁਲੀਸ ਦੇ ਵੱਲੋਂ ਮਾਮਲੇ ਨੂੰ ਦਰਜ ਕਰ ਕੇ ਵੱਡੇ ਭਰਾ ਦੇ ਖਿਲਾਫ ਮਾਮਲਾ ਦਰਜ ਹੋਇਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *