Home / खबरे / ਸੋਹਣੀਆਂ ਸੋਹਣੀਆਂ ਝੋਟੀਆਂ ਵੇਖ ਬਿਗੜੀ ਨੀਯਤ ਕੀਤਾ ਪੁੱਠਾ ਕਾਰਾ

ਸੋਹਣੀਆਂ ਸੋਹਣੀਆਂ ਝੋਟੀਆਂ ਵੇਖ ਬਿਗੜੀ ਨੀਯਤ ਕੀਤਾ ਪੁੱਠਾ ਕਾਰਾ

ਗੁਰਦਾਸਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਅਜੋਕੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਗੁੱਝਾ ਦਿਸਪੁਰ ਦੇ ਨੇੜੇ ਪੈਂਦੇ ਪਿੰਡ ਮੁਸਤਫਾਬਾਦ ਦੇ ਵਿੱਚ ਉਦੋਂ ਸਨਸਨੀ ਫੈਲ ਗਈ ਜਦੋਂ ਕਿ ਇਕ ਜਾਨਵਰਾਂ ਦਾ ਕੰਮ ਕਰਨ ਵਾਲੇ ਗੁੱਜਰਾਂ ਦੇ ਡੇਰੇ ਦੇ ਵਿੱਚ ਪਸ਼ੂਆਂ ਦੇ ਚਾਰੇ ਨੂੰ ਅੱਗ ਲਾਈ ਗਈ ਲਗਪਗ ਤੀਹ ਤੋਂ ਵੱਧ ਵੱਡੇ ਵੱਡੇ ਢੇਰ ਪਰਾਲੀ ਦੇ ਰੱਖੇ ਹੋਏ ਸਨ ਪਰ ਇਹ ਨਹੀਂ ਪਤਾ ਕਿ

ਕਿਸੇ ਵੱਲੋਂ ਹੀ ਅੱਗ ਲਗਾਈ ਗਈ ਹੈ ਤੇ ਕਿਸੇ ਵੱਲੋਂ ਇਹ ਸਭ ਕੁਝ ਨੁਕਸਾਨ ਕਰਨ ਦੀ ਠਾਣੀ ਗਈ ਸੀ ਪਹਿਲਾਂ ਇਸ ਅੱਗ ਦੀ ਉੱਪਰ ਘਰ ਦੇ ਮੈਂਬਰਾਂ ਦੇ ਵਲੋਂ ਹੀ ਉਹ ਰੁਕਣ ਦੀ ਕੋਸ਼ਿਸ਼ ਕਰੀ ਗਈ ਅਤੇ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮਹਿਲਾਵਾਂ ਦੇ ਨਾਲ ਲੱਗ ਕੇ ਵੀ ਇਹ ਅੱਗ ਜਦੋਂ ਲੋਟ ਨਾ ਆਈ ਤਾਂ ਫਿਰ ਫਾਇਰ ਬਿਗ੍ਰੇਡ ਦੀ ਗੱਡੀ ਨੂੰ ਫੋਨ ਕੀਤਾ ਗਿਆ ਅਤੇ ਉੱਥੇ ਦੁਬਾਰਾ ਹੀ

ਅੱਗ ਬੁਝਾਈ ਗਈ ਮਾਲਕ ਦਾ ਕਹਿਣਾ ਹੈ ਕਿ ਉਸ ਦੇ ਸਾਢੇ ਤਿੰਨ ਲੱਖ ਦੇ ਪਰਾਲੀ ਦੇ ਢੇਰ ਸੜ ਕੇ ਸਵਾਹ ਹੋ ਗਏ ਹਨ ਉਸ ਨੂੰ ਨਹੀਂ ਸੀ ਪਤਾ ਕਿ ਇਹ ਅਜਿਹੀ ਕਰਤੂਤ ਕਿਸੇ ਵੱਲੋਂ ਕੀਤੀ ਜਾਵੇਗੀ ਉਸਦੇ ਵਲੋਂ ਇਹ ਜ਼ਿਮੀਂਦਾਰਾਂ ਤੋਂ ਲਈ ਗਈ ਹੈ ਪਰਾਲੀ ਅਤੇ ਇਸ ਦੀ ਕਾਫੀ ਜ਼ਿਆਦਾ ਕੀਮਤ ਵੀ ਵਸੂਲੀ ਗਈ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਵੀ ਫੋਨ ਕੀਤਾ ਹੋਇਆ ਪਰ ਪੁਲੀਸ ਦੁਆਰਾ ਅਜੇ ਤਕ ਇੱਥੇ ਪਹੁੰਚਿਆ ਨਹੀਂ ਗਿਆ ਹੁਣ ਇਹ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਸਲ ਦੋਸ਼ੀ ਕੌਣ ਹੈ ਤੇ ਪੁਲਿਸ ਵਿੱਚ ਕਿਸ ਨੂੰ ਗ੍ਰਿਫ਼ਤਾਰ ਕਰੇਗੀ ਕੀ ਪੁਲਸ ਜਲਦ ਹੀ ਇਸ ਮਾਮਲੇ ਦਾ ਹੱਲ ਕੱਢ ਪਾਵੇਗੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *