Breaking News
Home / खबरे / ਯੂ ਪੀ ਵਾਲੇ ਹਰਚਰਨ ਨੂੰ ਲੈ ਕੇ ਆਇਆ ਇਹ ਵੱਡਾ ਮਾਮਲਾ ਸਾਹਮਣੇ

ਯੂ ਪੀ ਵਾਲੇ ਹਰਚਰਨ ਨੂੰ ਲੈ ਕੇ ਆਇਆ ਇਹ ਵੱਡਾ ਮਾਮਲਾ ਸਾਹਮਣੇ

ਪੀਲੀਭੀਤ ਦੇ ਰਹਿਣ ਵਾਲੇ ਹਰਚਰਨ ਸਿੰਘ ਦੀ ਜੇਕਰ ਗੱਲ ਕਰੀ ਜਾਵੇ ਤਾਂ ਉਸ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਤੇ ਲਗਾਤਾਰ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਨਸਾਫ ਦਿਵਾਉਣ ਦੀ ਜੰਗ ਜਾਰੀ ਹੈ ਪਰ ਪੁਲੀਸ ਵੱਲੋਂ ਕੁਝ ਨਹੀਂ ਕੀਤੇ ਜਾ ਰਹੇ ਅਤੇ ਲਗਾਤਾਰ ਸਬੂਤਾਂ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਜਿਥੇ ਬੀਤੇ ਦਿਨੀਂ ਐਡਵੋਕੇਟ ਸੁਨੀਲ ਮੰਨਣ ਦੇ ਵੱਲੋਂ ਜਾ ਕੇ

ਉੱਥੇ ਦੁਬਾਰਾ ਅਰਜ਼ੀ ਦਿੱਤੀ ਗਈ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਥੋੜ੍ਹੇ ਹੀ ਦਿਨਾਂ ਵਿੱਚ ਇਸ ਚ ਗ੍ਰਿਫ਼ਤਾਰੀ ਵੀ ਜਲਦ ਹੋ ਜਾਵੇ ਉੱਥੇ ਹੀ ਹਰਚਰਨ ਦੇ ਚਾਚੇ ਤਾਏ ਦੇ ਮੁੰਡੇ ਨੇ ਦੱਸਿਆ ਕਿ ਕਿਸ ਤਰ੍ਹਾਂ ਦੀ ਹਾਜ਼ਰ ਹਰਚਰਨ ਦੇ ਹਾਲਾਤ ਸਨ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਹਰਚਰਨ ਦੀ ਹਾਲਤ ਕੀਤੀ ਹੋਈ ਸੀ ਡਾਕਟਰਾਂ ਦੇ ਵੱਲੋਂ ਪੈਸੇ ਲੈ ਕੇ ਪੋਸਟ ਮਾਰਟਮ ਦੀ ਜੋ ਹਾਲਤ ਕੀਤੀ ਹੋਈ ਸੀ

ਉਹ ਕਿਸੇ ਨੇ ਵੱਲੋਂ ਵੀ ਨਹੀਂ ਵੇਖੀ ਗਈ ਉਨ੍ਹਾਂ ਦੇ ਵੱਲੋਂ ਵੀ ਜਦੋਂ ਵੇਖੀ ਗਈ ਤਾਂ ਉਨ੍ਹਾਂ ਨੂੰ ਕਾਫੀ ਜ਼ਿਆਦਾ ਧੱਕਾ ਲੱਗਿਆ ਤੇ ਉਨ੍ਹਾਂ ਨੇ ਉਸੇ ਵੇਲੇ ਹੀ ਉੱਪਰ ਉਸਦੇ ਚਾਦਰ ਪਾ ਦਿੱਤੀ ਕਿਉਂਕਿ ਜੇਕਰ ਘਰ ਦੇ ਉਸ ਦਾ ਹੀ ਹਾਲ ਦੇਖਦੇ ਤਾਂ ਉਨ੍ਹਾਂ ਦੇ ਵਿਚ ਕੁਝ ਵੀ ਨਹੀਂ ਸੀ ਰਹਿਣਾ ਉਨ੍ਹਾਂ ਵੱਲੋਂ ਲਗਾਤਾਰ ਹੋਰ ਬਲਾਹੜ ਹੋਣਾ ਸੀ ਉਹ ਪੇਸ਼ੇ ਵਜੋਂ ਡਾਕਟਰ ਨੇ ਉਨ੍ਹਾਂ ਵੱਲੋਂ ਵੀ ਟਾਂਕੇ

ਲਗਾਏ ਜਾਂਦੇ ਨੇ ਪਰ ਅਜਿਹੀ ਟਾਂਕੇ ਜੋ ਖੁੱਲ੍ਹ ਜਾਣ ਅਜਿਹੇ ਟਾਕੇ ਤਾ ਨਹੀਂ ਲੁਕਾਉਂਦਾ ਜੋ ਡਾਕਟਰ ਵੱਲੋਂ ਕਹੇ ਗਏ ਸਨ ਕੀ ਉਸ ਵੱਲੋਂ ਟਾਂਕੇ ਲਗਾਏ ਗਏ ਪਰ ਉਹ ਖੁੱਲ੍ਹ ਗਏ ਹੋਣਗੇ ਪਤਾ ਲੱਗ ਰਿਹਾ ਸੀ ਕਿ ਉਸ ਦੇ ਟਾਂਕੇ ਨਹੀਂ ਲਗਾਏ ਗਏ ਅਤੇ ਮੂਹਰੇ ਅਸੀਂ ਸਾਰੀ ਨਾੜਾਂ ਉਵੇਂ ਦਿਖ ਰਹੀਆਂ ਸੀ ਤੇ ਉਸਦੇ ਵਿੱਚ ਹੱਥ ਵੀ ਪਾਇਆ ਜਾ ਸਕਦਾ ਸੀ ਕਿ ਇੰਨਾ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *