Breaking News
Home / खबरे / ਘਰਵਾਲੀ ਦੇ ਵੱਲੋਂ ਅੱਧੀ ਰਾਤ ਨੂੰ ਕੀਤੀਆਂ ਜਾਂਦੀਆਂ ਸੀ ਪੁੱਠੀਆਂ ਸਿੱਧੀਆਂ ਡਿਮਾਂਡਾਂ

ਘਰਵਾਲੀ ਦੇ ਵੱਲੋਂ ਅੱਧੀ ਰਾਤ ਨੂੰ ਕੀਤੀਆਂ ਜਾਂਦੀਆਂ ਸੀ ਪੁੱਠੀਆਂ ਸਿੱਧੀਆਂ ਡਿਮਾਂਡਾਂ

ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਫ਼ਰੀਦਕੋਟ ਦੇ ਵਿੱਚ ਜਗਜੀਤ ਸਿੰਘ ਦੇ ਵੱਲੋਂ ਮਹਿਕਮੇ ਦੇ ਵਿੱਚ ਇੱਕ ਲਾਂਗਰੀ ਵਜੋਂ ਕੰਮ ਕੀਤਾ ਜਾਂਦਾ ਸੀ ਉਸ ਦੇ ਚਾਰ ਬੱਚੇ ਸਨ ਅਤੇ ਘਰਵਾਲੀ ਦੇ ਨਾਲ ਉਸ ਤੇ ਥੋੜ੍ਹਾ ਸਮਾਂ ਪਹਿਲਾਂ ਹੀ ਅਣਬਣ ਹੋਣੀ ਸ਼ੁਰੂ ਹੋ ਗਈ ਅਤੇ ਦੋਨਾਂ ਦੇ ਵਿੱਚ ਥੋੜ੍ਹਾ ਬਹੁਤਾ ਲੜਾਈ ਝਗੜਾ ਚਲਦਾ ਰਹਿੰਦਾ ਸੀ ਉਸ ਦੀ ਪਤਨੀ ਹਮੇਸ਼ਾ ਹੀ ਬੱਚਿਆਂ ਨੂੰ

ਛੱਡ ਕੇ ਪੇਕੇ ਚਲੀ ਜਾਂਦੀ ਸੀ ਇੱਕ ਦਿਨ ਇਸੇ ਵੱਲੋਂ ਫੋਨ ਵੀ ਕੀਤਾ ਗਿਆ ਅਤੇ ਆਪਣੀ ਘਰਵਾਲੀ ਨੂੰ ਵਾਪਸ ਆਉਣ ਦੇ ਲਈ ਕਿਹਾ ਗਿਆ ਪਰ ਉਸਦੇ ਵੱਲੋਂ ਵਾਪਸ ਨਾ ਆਉਣ ਦੀ ਗੱਲ ਕਹੀ ਗਈ ਅਤੇ ਕਿਹਾ ਗਿਆ ਕਿ ਉਹ ਪ੍ਰਸ਼ਨ ਤੱਕ ਜ਼ਰੂਰ ਆ ਜਾਵੇਗੀ ਫਿਰ ਜਦੋਂ ਵੀ ਜਗਜੀਤ ਵੱਲੋਂ ਫੋਨ ਕੀਤਾ ਜਾਂਦਾ ਸੀ ਤਾਂ ਉਸਦੀ ਵੱਲੋਂ ਪੈਸਿਆਂ ਦੀ ਡਿਮਾਂਡ ਰੱਖੀ ਜਾਂਦੀ ਸੀ ਕਿ ਤੇਰੇ ਕੋਲ

ਕਿੰਨੇ ਪੈਸੇ ਹਨ ਉਹ ਵਾਪਸ ਆ ਜਾਵੇਗੀ ਜਗਜੀਤ ਕਾਫ਼ੀ ਦਿਮਾਗੀ ਪ੍ਰੇਸ਼ਾਨ ਵੀ ਰਹਿਣ ਲੱਗਿਆ ਕਿਉਂਕਿ ਉਸ ਦੇ ਮਾਤਾ ਜੀ ਵੀ ਉਸ ਤੋਂ ਅੱਡ ਰਹਿੰਦੇ ਸੀ ਪਰ ਪਤੀ ਪਤਨੀ ਦੀ ਫਿਰ ਵੀ ਨਾ ਬਣ ਸਕੀ ਹੁਣ ਇਹ ਵੇਖਣਾ ਹੋਵੇਗਾ ਕਿ ਉਸ ਦੀ ਪਤਨੀ ਜਾਂ ਕੀ ਕਹਿਣਾ ਹੈ ਪਤਨੀ ਅਜੇ ਤੱਕ ਉਸ ਦੀ ਮੌ ਤ ਤੋਂ ਬਾਅਦ ਤਕ ਨਹੀਂ ਆਈ ਅਤੇ ਨਾ ਹੀ ਉਹ ਫੋਨ ਚੁੱਕ ਰਹੇ ਨੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਗੱਲ ਹੋ ਰਹੀ ਸੀ ਤਾਂ ਅੱਗੋਂ ਉਨ੍ਹਾਂ ਨੇ ਫੋਨ ਬੰਦ ਕਰ ਲਿਆ ਜਿਸ ਤੋਂ ਬਾਅਦ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਜਗਜੀਤ ਹੈੱਡਕੁਆਰਟਰਾਂ ਦੇ ਵਿੱਚ ਇਕੱਲਾ ਹੀ ਰਹਿੰਦਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *