Breaking News
Home / खबरे / ਮੜ੍ਹੀਆਂ ਚ ਆਏ ਦੀਵਾਲੀ ਵਾਲੇ ਦਿਨ ਮੁਸਲਮਾਨਾਂ ਦੇ ਮੁੰਡੇ

ਮੜ੍ਹੀਆਂ ਚ ਆਏ ਦੀਵਾਲੀ ਵਾਲੇ ਦਿਨ ਮੁਸਲਮਾਨਾਂ ਦੇ ਮੁੰਡੇ

ਸਿਰ ਉੱਤੇ ਟੋਪੀਆਂ ਤੇ ਮੋਢੇ ਦੇ ਉੱਪਰ ਮ੍ਰਿਤਕ ਦੇਹ ਅਤੇ ਹੱਥਾਂ ਦੇ ਵਿੱਚ ਲੱਕੜਾਂ ਲੈ ਕੇ ਮੋਰ ਕੋਟਲਾ ਦੇ ਸਵਰਗ ਆਸ਼ਰਮ ਸ਼ਮਸ਼ਾਨਘਾਟ ਦੇ ਵਿੱਚ ਜਦੋਂ ਇਹ ਨੌਜਵਾਨ ਮੁਸਲਮਾਨ ਮੁਸਲਿਮ ਬਲੱਡ ਬੈਂਕ ਸੰਸਥਾ ਦੇ ਨੌਜਵਾਨਾਂ ਵੱਲੋਂ ਸ਼ਮਸ਼ਾਨਘਾਟ ਵਿੱਚ ਪਹੁੰਚਿਆ ਗਿਆ ਤਾਂ ਇਨ੍ਹਾਂ ਨੂੰ ਵੇਖ ਕੇ ਆਪ ਮੁਹਾਰੇ ਹੀ ਅੱਖਾਂ ਵਿਚੋਂ ਹੰਝੂ ਨਿਕਲ ਰਹੇ ਸਨ ਅਤੇ ਦਿਲ ਭਾਵੁਕ ਹੋ ਰਿਹਾ ਸੀ ਨੌਜਵਾਨਾਂ ਦੇ ਵੱਲੋਂ

ਦੀਵਾਲੀ ਦੇ ਮੌਕੇ ਅਜਿਹੀ ਕੰਮਾਂ ਨੂੰ ਅੰਜਾਮ ਦਿੱਤਾ ਗਿਆ ਕਿ ਇਹ ਨੌਜਵਾਨ ਪਰੇਡ ਕੋਟਲਾ ਦੀ ਮਿੱਟੀ ਦੇ ਜੰਮਪਲ ਚਾਲੇ ਚਲਦੇ ਹੜ੍ਹ ਅਸਲ ਵਿੱਚ ਤੋਂ ਨਵੰਬਰ ਦੀ ਸ਼ਾਮ ਰੇਲ ਖੁੱਲ੍ਹਦੇ ਅਨਾਜ ਮੰਡੀ ਦੇ ਰੂਪ ਵਿੱਚ ਇੱਕ ਅਜਿਹਾ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਦਾ ਕੋਈ ਵਾਲੀ ਵਾਰਸ ਨਹੀਂ ਸੀ ਅਤੇ ਕਾਫੀ ਖੋਜ ਪੜਤਾਲ ਕਰਨ ਤੋਂ ਬਾਅਦ ਉਸਦਾ

ਵਾਰਿਸ ਨਾ ਮਿਲਿਆ ਤਾਂ ਉਨ੍ਹਾਂ ਨੇ ਸਿਟੀ ਦੇ ਮੁਲਾਜ਼ਮਾਂ ਦੇ ਵੱਲੋਂ ਲਾਸ਼ ਦੀ ਪਛਾਣ ਕਰਵਾ ਕੇ ਉਸ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਕੀਤੀਆਂ ਗਈਆਂ ਇਸ ਤੋਂ ਬਾਅਦ ਇੱਕ ਯੂ ਪੀ ਤੋਂ ਪਰਿਵਾਰ ਸਾਹਮਣੇ ਆਇਆ ਤੇ ਉਹ ਪਰਿਵਾਰ ਮਲੇਰਕੋਟਲਾ ਆ ਪਹੁੰਚਿਆ ਅਤੇ ਜੋ ਪਰਿਵਾਰ ਯੂਪੀ ਤੋਂ ਆਇਆ ਸੀ ਉਨ੍ਹਾਂ ਕੋਲ ਇੰਨੇ

ਬੰਦੇ ਨੇ ਸਨ ਜੋ ਕਿ ਸਰਕਾਰ ਸਰਕਾਰ ਦੀਆਂ ਰਸਮਾਂ ਕਰ ਪਾਉਂਦੇ ਉਸ ਤੋਂ ਬਾਅਦ ਉਸ ਮ੍ਰਿਤਕ ਦੇ ਬੇਟੇ ਨੇ ਉਸ ਐਂਬੂਲੈਂਸ ਵਾਲੇ ਨਾਲ ਰਾਬਤਾ ਕੀਤਾ ਅਤੇ ਹੁਣੇ ਨਿਰਸਵਾਰਥ ਹੋ ਕੇ ਉਸ ਲਾਸ਼ ਨੂੰ ਉੱਥੇ ਛੱਡ ਗਿਆ ਸੀ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਇੰਨੇ ਜ਼ਿਆਦਾ ਸਾਥੀ ਨਹੀਂ ਹਾਂ ਜੋ ਮੇਰੇ ਪਿਤਾ ਦਾ ਸਸਕਾਰ ਕਰ ਸਕਣ ਤਾਂ ਫੇਰ ਉਸ ਨੇ ਬਹਾਦਰੀ ਨੇ ਦੱਸਿਆ ਕਿ ਫਿਰ ਉਹ ਉੱਥੇ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਪਹੁੰਚ ਗਏ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਪਹੁੰਚ ਕੇ ਉਥੇ ਇਸ ਸੰਸਕਾਰ ਦੀ ਰਸਮ ਨੂੰ ਅਦਾ ਕੀਤਾ ਗਿਆ ਤੇ ਇਸ ਦੀ ਜ਼ਿੰਮੇਵਾਰੀ ਸੰਭਾਲੀ ਗਈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *