Breaking News
Home / खबरे / 69 ਬੇਗੁਨਾਹ ਲੋਕਾਂ ਦੇ ਤਬਾਹੀ ਦੀਆਂ ਤਸਵੀਰਾਂ

69 ਬੇਗੁਨਾਹ ਲੋਕਾਂ ਦੇ ਤਬਾਹੀ ਦੀਆਂ ਤਸਵੀਰਾਂ

ਇਸਲਾਮਿਕ ਅਤਿਵਾਦੀਆਂ ਦੇ ਵੱਲੋਂ ਮੁੜ ਤੋ ਕਯਾ ਆਮ ਲੋਕਾਂ ਦੇ ਉੱਤੇ ਕਹਿਰ ਸ਼ੁਰੂ ਉਨੱਤਰ ਲੋਕਾਂ ਨੂੰ ਕੀਤਾ ਕਤਲ ਮਾਲੀ ਦੀ ਸਰਹੱਦ ਨੇੜੇ ਨਾਈਜਰ ਦੇ ਇੱਕ ਅਸ਼ਾਂਤ ਖੇਤਰ ਵਿੱਚ ਸ਼ੱਕੀ ਇਸਲਾਮਿਕ ਅਤਿ ਵਾ ਦੀਆਂ ਦੀ ਇਕ ਹਮਲੇ ਵਿਚ ਉਨੱਤਰ ਤੁਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ ਗ੍ਰਹਿ ਮੰਤਰਾਲੇ ਨੇ

ਵੀਰਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਰਾਜਧਾਨੀ ਮਿਆਮੀ ਤੋਂ ਲਗਪਗ ਇੱਕ ਸੌ ਪਚਵੰਜਾ ਮੀਲ ਉੱਤਰ ਵਿੱਚ ਵਿਚ ਇਸ ਹਫਤੇ ਹਿੰਸਾ ਮੰਗਲਵਾਰ ਤੇ ਹੋਏ ਹਮਲੇ ਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਦੱਸਦੇ ਨੇ ਕਿ ਸਥਾਨਕ ਸਵੈ ਰੱਖਿਆ ਸਮੂਹ ਕੱਟੜਪੰਥੀਆਂ ਵਿਰੁੱਧ ਲੜਾਈ ਵਿਚ ਨਾਈਜਰ ਫ਼ੌਜ ਦੀ ਮਦਦ ਕਰ ਰਹੇ ਨੇ ਇਸ

ਸਾਲ ਆਮ ਨਾਗਰਿਕਾਂ ਉੱਤੇ ਹ-ਮ-ਲੇ ਤੇਜ਼ ਹੋ ਗਏ ਨੇ ਇਸ ਦਾ ਦੋਸ਼ ਇਸਲਾਮਿਕ ਸਟੇਟ ਨਾਲ ਜੁੜੇ ਅਤਿਵਾਦੀਆਂ ਉਤੇ ਲਗਾਇਆ ਜਾਂਦਾ ਹੈ ਤੂੰ ਪਿੰਡਾਂ ਉਤੇ ਹਮਲੇ ਜਨਵਰੀ ਵਿਚ ਸ਼ੁਰੂ ਹੋ ਗਏ ਸਨ ਜਿਸ ਵਿੱਚ ਘੱਟੋ ਘੱਟ ਸੌ ਲੋਕ ਮਾਰੇ ਗਏ ਸੀ ਉਸ ਤੋਂ ਬਾਅਦ ਦੇ ਮਹੀਨਿਆਂ ਵਿਚ ਹਮਲਿਆਂ ਦੀ ਇੱਕ ਲੜੀ ਵਿੱਚ ਦੋ ਸੌ 76 ਜਾਨ ਗੁਆ ਬੈਠੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *