Home / खबरे / ਕੁੜੀ ਨੂੰ ਨਹੀਂ ਸੀ ਪਤਾ ਕਿ ਲੱਗਿਆ ਹੋਇਆ ਹੈ ਕੈਮਰਾ

ਕੁੜੀ ਨੂੰ ਨਹੀਂ ਸੀ ਪਤਾ ਕਿ ਲੱਗਿਆ ਹੋਇਆ ਹੈ ਕੈਮਰਾ

ਹਰ ਕਿਸੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਰੱਬ ਵੇਖ ਰਿਹਾ ਏ ਪਰ ਅੱਜਕੱਲ੍ਹ ਰੱਬ ਦਾ ਤਾਂ ਪਤਾ ਨਹੀਂ ਪਰ ਹਰ ਜਗ੍ਹਾ ਤੇ ਕੈਮਰਾ ਜ਼ਰੂਰ ਲੱਗਿਆ ਹੁੰਦਾ ਹੈ ਅਤੇ ਕੈਮਰੇ ਚ ਰਿਕਾਰਡਿੰਗ ਤੋਂ ਬਾਅਦ ਹਰ ਕੋਈ ਹਰ ਹਰਕਤ ਵੇਖ ਲੈਂਦਾ ਹੈ ਇਸੇ ਹੀ ਤਰ੍ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਤੁਹਾਨੂੰ ਇੱਕ

ਕੁੜੀ ਵਿਖਾਈ ਦੇਵੇਗੀ ਜੋ ਕਿ ਮੋਟਰਸਾਈਕਲ ਤੋਂ ਉਤਰ ਰਹੀ ਹੈ ਮੋਟਰਸਾਈਕਲ ਤੇ ਉਤਰਨ ਤੋਂ ਬਾਅਦ ਪਹਿਲਾਂ ਉਹ ਆਪਣੇ ਘਰਵਾਲੇ ਨੂੰ ਫਿਰ ਜੋ ਉਸਦਾ ਬੁਆਏਫਰੈਂਡ ਹੈ ਉਸ ਨੂੰ ਕਿੱਸ ਕਰਦੀ ਐ ਤੇ ਫੇਰ ਉਸ ਨੂੰ ਜੱਫੀ ਪਾਉਂਦੀ ਹੈ ਉਸ ਤੋਂ ਬਾਅਦ ਜੋ ਕਰਦੀ ਇਹ ਸਾਰਾ ਕੁਝ ਕੈਮਰੇ ਵਿਚ ਰਿਕਾਰਡ ਹੋ ਜਾਂਦਾ ਹੈ ਪਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਕੈਮਰਾ ਉਸਦੇ ਵੱਲ ਕੀਤਾ ਹੋਇਆ ਹੈ ਅਤੇ

ਉਸ ਨੂੰ ਸਭ ਵੇਖ ਰਹੇ ਹਨ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਤੋਂ ਮਗਰੋਂ ਜੇਕਰ ਉਸ ਕੁੜੀ ਦਾ ਇਹ ਵੀਡੀਓ ਪਹੁੰਚੀ ਹੋਵੇਗੀ ਤਾਂ ਉਹ ਜ਼ਰੂਰ ਸ਼ਰਮਿੰਦਾ ਹੋਈ ਹੋਵੇਗੀ ਇਸੇ ਹੀ ਤਰ੍ਹਾਂ ਇਕ ਔਰਤ ਦੇ ਵੱਲੋਂ ਆਪਣੇ ਪਤੀ ਨੂੰ ਗੱਡੀ ਦੇ ਵਿੱਚ ਬੈਠਣ ਲਈ ਕਿਹਾ ਜਾਂਦਾ ਏ ਤੇ ਫਿਰ ਥੋੜ੍ਹੀ ਅੱਗੇ ਜਾ ਕੇ ਉਸ ਨੂੰ ਕੋਈ ਚੀਜ਼ ਮੰਗਾਈ ਜਾਂਦੀ ਹੈ ਤੇ ਉਸ ਤੋਂ ਮਗਰੋਂ ਉਹ ਜਦੋਂ ਚੀਜ਼ ਲੈ ਕੇ ਆ ਰਿਹਾ ਹੁੰਦੈ ਤਾਂ ਪਤਨੀ ਨੇ ਦੁਬਾਰਾ ਉਸਨੂੰ ਬੋਨਟ ਦੇ ਉੱਪਰ ਹੀ ਚੱਕ ਲਿਆ ਜਾਂਦਾ ਹੈ ਅਤੇ ਤੀਹ ਕਿਲੋਮੀਟਰ ਅੱਗੇ ਲਿਜਾਇਆ ਜਾਂਦਾ ਹੈ ਜਦੋਂ ਪੁਲੀਸ ਨੂੰ ਇਸ ਮਾਮਲੇ ਦੇ ਵਿੱਚ ਜਾਣਕਾਰੀ ਹੁੰਦੀ ਹੈ ਤਾਂ ਪੁਲੀਸ ਦੇ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *