Breaking News
Home / खबरे / ਭਾਖੜਾ ਨਹਿਰ ਨੇ ਨਿਗਲ ਲਏ ਦੋ ਸਕੂਲੀ ਬੱਚੇ

ਭਾਖੜਾ ਨਹਿਰ ਨੇ ਨਿਗਲ ਲਏ ਦੋ ਸਕੂਲੀ ਬੱਚੇ

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰ ਰਹੀਆਂ ਹਨ ਦੇਖਿਆ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਘਟਨਾਵਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ ਜਿੱਥੇ ਕੁਝ ਲੋਕ ਨਹਿਰ ਵਿੱਚ ਡੁੱਬ ਕੇ ਆਪਣੀ ਜਾਨ ਗਵਾ ਰਹੇ ਹਨ ਅਤੇ ਹੁਣ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਸਕੂਲੀ ਬੱਚੇ ਨਹਿਰ ਦੇ ਵਿਚ ਡੁੱਬ ਕੇ ਆਪਣੀ ਜਾਨ ਗਵਾ ਬੈਠੇ ਹਨ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦਾ ਸਕੂਲ ਦੇ ਵਿਚ ਬੋਰਡ ਦਾ ਪੇਪਰ ਸੀ ਪੇਪਰ ਕਰਨ ਤੋਂ ਬਾਅਦ ਉਹ ਨਜ਼ਦੀਕ ਪੈਂਦੀ ਇਕ ਨਹਿਰ ਦੇ ਕੋਲ ਜਾ ਕੇ ਖਲੋ ਜਾਂਦੇ ਹਨ

ਭਾਖੜਾ ਨਹਿਰ ਏ ਦੱਸੀ ਜਾ ਰਹੀ ਹੈ ਪੰਜ ਸੱਤ ਮੁੰਡੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੇ ਦਾ ਪੈਰ ਤਿਲਕ ਦਾ ਹੈ ਅਤੇ ਉਹ ਵਿਚ ਡਿੱਗਣ ਲੱਗਦਾ ਹੈ ਤਾਂ ਦੂਸਰੇ ਮੁੰਡੇ ਦੇ ਵੱਲੋਂ ਉਸਦੇ ਵੱਲ ਹੱਥ ਕੱਢਿਆ ਜਾਂਦਾ ਹੈ ਤਾਂ ਜੋ ਉਹ ਉਸ ਨੂੰ ਬਚਾ ਸਕੇ ਪਰ ਦੋਨਾਂ ਦਾ ਹੀ ਪੈਰ ਤਿਲਕ ਜਾਂਦਾ ਹੈ ਜਿਸ ਦੀ ਵਜ੍ਹਾ ਕਾਰਨ ਉਹ ਨਹਿਰ ਦੇ ਵਿੱਚ ਡਿੱਗ ਜਾਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਬਾਕੀ ਮੁੰਡਿਆਂ ਦੇ ਵੱਲੋਂ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਨਹੀਂ ਬਚਾ ਪਾਉਂਦੇ ਜਦੋਂ ਇਹ ਡੁੱਬ ਜਾਂਦੇ ਹਨ ਤਾਂ ਉਸ ਤੋਂ ਬਾਅਦ ਇਨ੍ਹਾਂ ਦੇ ਸਾਥੀ ਡਰ ਕੇ ਇੱਥੋਂ ਭੱਜ ਜਾਂਦੇ ਹਨ ਕਿਸੇ ਨੂੰ ਕੁਝ ਦੱਸਦੇ ਨਹੀਂ ਹਨ ਦੂਸਰੇ ਪਾਸੇ ਪਰਿਵਾਰਕ ਮੈਂਬਰ ਤੁਸੀਂ ਜਾਂ ਪ੍ਰੇਸ਼ਾਨ ਸੀ ਆਪਣੇ ਬੱਚਿਆਂ

ਦੀ ਭਾਲ ਕਰ ਰਹੇ ਸੀ ਤਾਂ ਜਦੋਂ ਕਿਸੇ ਬੱਚੇ ਦੇ ਵੱਲੋਂ ਦੱਸ ਦਿੱਤਾ ਜਾਂਦਾ ਹੈ ਕਿ ਉਹ ਦੋਨੋਂ ਬੱਚੇ ਇਸ ਨਹਿਰ ਵਿੱਚ ਡੁੱਬ ਗਏ ਹਨ ਤਾਂ ਇੱਥੇ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਬਹੁਤ ਸਾਰੇ ਲੋਕ ਵੀ ਇਕੱਠੇ ਹੁੰਦੇ ਹਨ ਤਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਜਾਣਕਾਰੀ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਹਨ ਅਤੇ ਹੁਣ ਗੋਤਾਖੋਰਾਂ ਦੇ ਵੱਲੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਬੱਚੇ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ

ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਸੋ ਇਸ ਮਾਮਲੇ ਸਬੰਧੀ ਹੁਣ ਪ੍ਰਸ਼ਾਸਨ ਦੇ ਵੱਲੋਂ ਵੀ ਛਾਣਬੀਣ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਛਾਣਬੀਣ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਵੇਗੀ ਸੋ ਵੇਖਿਆ ਜਾਵੇ ਤਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਇਸ ਪ੍ਰਕਾਰ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਸ ਦੀ ਵਜ੍ਹਾ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਵੀ ਪੈਦਾ ਹੋ ਰਹੀ ਹੈ ਪਰ ਫਿਰ ਵੀ ਬੱਚਿਆਂ ਦੇ ਵੱਲੋਂ ਸਾਵਧਾਨੀ ਨਹੀਂ ਵਰਤੀ ਜਾਂਦੀ ਅਤੇ ਉਹ ਵਾਰ ਵਾਰ ਜਾ ਕੇ ਨਹਿਰ ਦੇ ਕੰਢੇ ਜਾ ਕੇ ਖਡ਼੍ਹੇ ਹੁੰਦੇ ਹਨ।

About admin2

Leave a Reply

Your email address will not be published.