Breaking News
Home / खबरे / ਚੁੰਨੀ ਨਾ ਲੈਣ ਤੇ ਪਤਨੀ ਨਾਲ ਪਤੀ ਕਰਦਾ ਸੀ ਇਹ ਕਾਂਡ

ਚੁੰਨੀ ਨਾ ਲੈਣ ਤੇ ਪਤਨੀ ਨਾਲ ਪਤੀ ਕਰਦਾ ਸੀ ਇਹ ਕਾਂਡ

ਇਸ ਵੇਲੇ ਦੀ ਪੱਟੀ ਖਬਰ ਸਾਹਮਣੇ ਆਈ ਹੈ ਮਹਿਲਾ ਕਮਿਸ਼ਨਰ ਮਨੀਸ਼ਾ ਗੁਲਾਟੀ ਦੇ ਨਾਲ ਜੁੜੀ ਹੋਈ ਜਿੱਥੇ ਉਨ੍ਹਾਂ ਵੱਲੋਂ ਇਕ ਮਾਮਲਾ ਸਾਂਝਾ ਕੀਤੇ ਕੀਤਾ ਗਿਆ ਜਿਨ੍ਹਾਂ ਦੀ ਰਚਨਾ ਨੇ ਕਿਹਾ ਕਿ ਇਕ ਕੁੜੀ ਜੋ ਕਿ ਪੜ੍ਹੇ ਲਿਖੇ ਪਰਿਵਾਰ ਵਿਚ ਵਿਆਹੀ ਗਈ ਸੀ ਪਰ ਉਸ ਦੇ ਘਰਵਾਲਾ ਉਸ ਨੂੰ ਦੁਪੱਟਾ ਨਾ ਲੈਣ ਤੇ ਕਾਫ਼ੀ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਦੇ ਚਲਦਿਆਂ ਉਸ ਕੁੜੀ ਦੀ ਵੱਲੋਂ ਆਪਣੀ

ਇਨਸਾਫ਼ ਦੀ ਗੁਹਾਰ ਲੈ ਕਿ ਮਨੀਸ਼ਾ ਗੁਲ੍ਹਾਟੀ ਦੇ ਕੋਲ ਪਹੁੰਚਿਆ ਗਿਆ ਜਿਸ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਦੋਨਾਂ ਨੂੰ ਬੁਲਾਇਆ ਅਤੇ ਫੇਰ ਉਸ ਦੇ ਪਤੀ ਨੂੰ ਝਟਕਿਆ ਤੇ ਕਾਫ਼ੀ ਕੁਝ ਸੁਣਾਇਆ ਉਸ ਦਾ ਕਹਿਣਾ ਹੈ ਕਿ ਲੜਕੀ ਨੂੰ ਪਤਾ ਹੈ ਉਹ ਪੜ੍ਹੀ ਲਿਖੀ ਹੈ ਕਿ ਕਿਸ ਜਗ੍ਹਾ ਤੇ ਉਸਦੀ ਵੱਲੋਂ ਦੁਪੱਟਾ ਲਿਆ ਜਾਣਾ ਹੈ ਅਤੇ ਕਿਸ ਜਗ੍ਹਾ ਤੇ ਨਹੀਂ ਫਿਰ ਉਸ ਨੇ ਬੇਟੀ ਨੂੰ ਵੀ ਸਮਝਾਇਆ

ਕਿਹਾ ਕਿ ਤੁਸੀਂ ਵੀ ਪੜ੍ਹੇ ਲਿਖੇ ਹੋ ਸਮਝ ਦਾਰ ਹੈ ਤੁਸੀਂ ਇਹ ਆਪ ਤੈਅ ਕਰਨਾ ਹੈ ਕਿ ਤੁਹਾਨੂੰ ਕਿੱਥੇ ਦੁਪੱਟਾ ਲੈਣਾ ਚਾਹੀਦਾ ਹੈ ਕਿੱਥੇ ਨਹੀਂ ਕਿਉਂਕਿ ਇਹ ਤੁਹਾਡੀ ਆਪਣੀ ਆਈਡੈਂਟਿਟੀ ਹੈ ਤੁਸੀਂ ਬਹੁਤ ਸਮਝਦਾਰ ਤੁਹਾਨੂੰ ਦੁਪੱਟਾ ਲੈਣ ਦੀ ਸਮਝ ਹੈ ਉੱਥੇ ਹੀ ਕੁੜੀ ਦੇ ਘਰਵਾਲੇ ਦੀ ਵੱਲੋਂ ਮਨੀਸ਼ਾ ਗੁਲਾਟੀ ਨੂੰ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਉਸ ਨੇ ਦੁਪੱਟਾ ਲੈਣ ਨੂੰ ਕੁਝ ਵੀ ਨਹੀਂ

ਕਿਹਾ ਤੇ ਉਹ ਆਪਣੀ ਗਲਤੀ ਮੰਨ ਰਿਹਾ ਸੀ ਕਹਿੰਦਾ ਸੀ ਕਿ ਮੈਂ ਮੈਂ ਸੌਰੀ ਮੈਥੋਂ ਗ਼ਲਤੀ ਹੋ ਗਈ ਤਾਂ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਮੈਂ ਮੈਂ ਸੌਰੀ ਲਾਈ ਹੈ ਜੇਕਰ ਤੂੰ ਇਸ ਨੂੰ ਤੰਗ ਕਰਦਾ ਸੀ ਤਾਂ ਹੀ ਇਸ ਜਗ੍ਹਾ ਤੇ ਮੇਰੇ ਕੋਲ ਇਨਸਾਫ ਲੈਣ ਦੇ ਲਈ ਆਈਆਂ ਹੁਣ ਆਪਣੀ ਕਹਾਣੀ ਤੂੰ ਹੁਣ ਬਣਾ ਰਿਹਾ ਹੈ ਇਸ ਵੀਡੀਓ ਚ ਦੇਖੋ ਤੁਹਾਨੂੰ ਇਸ ਸਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਹਾਡੀ ਇਸ ਮਾਮਲੇ ਦੀ ਪ੍ਰਤੀ ਕੀ ਰਾਇ ਹੈ ਆਪਣੀ ਰਾਇ ਕੁਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸੋ ਕਿ ਕੁੜੀ ਨੂੰ ਹਮੇਸ਼ਾਂ ਹੀ ਦੁਪੱਟਾ ਸਿਰ ਤੋਂ ਲੈ ਕੇ ਰੱਖਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਜਿੱਥੇ ਜ਼ਰੂਰਤ ਹੋਵੇ ਉਥੇ ਦੁਪੱਟਾ ਸਿਰ ਤੇ ਲੈਣਾ ਚਾਹੀਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *