Breaking News
Home / खबरे / ਦੀਵਾਲੀ ਵਾਲੇ ਦਿਨ ਕੈਨੇਡਾ ਵਿਚ ਵਸਦੇ ਪੁੱਤ ਨੇ ਕੀਤਾ ਮਾਂ ਨੇ ਪੁੱਤ ਨੂੰ ਜੋ ਜਵਾਬ ਦਿੱਤਾ ਸੁਣ ਆ ਜਾਵੇਗਾ ਰੋਣਾ

ਦੀਵਾਲੀ ਵਾਲੇ ਦਿਨ ਕੈਨੇਡਾ ਵਿਚ ਵਸਦੇ ਪੁੱਤ ਨੇ ਕੀਤਾ ਮਾਂ ਨੇ ਪੁੱਤ ਨੂੰ ਜੋ ਜਵਾਬ ਦਿੱਤਾ ਸੁਣ ਆ ਜਾਵੇਗਾ ਰੋਣਾ

ਨੌਜਵਾਨ ਜਿੱਥੇ ਆਪਣੇ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ਾਂ ਵਿੱਚ ਜਾਂਦੇ ਨੂੰ ਵਿਦੇਸ਼ਾਂ ਦੇ ਵਿਚ ਉਨ੍ਹਾਂ ਦੇ ਵੱਲੋਂ ਲਗਾਤਾਰ ਕੰਮਕਾਰ ਕਰਕੇ ਆਪਣੀ ਮਿਹਨਤ ਕਰਕੇ ਘਰਦਿਆਂ ਨੂੰ ਜਿਥੇ ਸੁਖਾਲਾ ਜੀਵਨ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੇ ਹੀ ਨੌਜਵਾਨਾਂ ਦੇ ਵੱਲੋਂ ਆਪਣਾ ਸੁਨਹਿਰੀ ਭਵਿੱਖ ਲਈ ਸਜਾਇਆ ਜਾਂਦਾ ਹੈ ਆਪਣੇ ਪੈਸੇ ਜੋੜ ਕੇ ਜਿੱਥੇ ਉਨ੍ਹਾਂ ਦੀ ਗੱਲ ਨੂੰ ਆਪਣਾ ਘਰ ਲੈਣ ਅਤੇ ਆਪਣੀਆਂ ਹੋਰ

ਸੁੱਖ ਸਹੂਲਤਾਂ ਪੂਰਾ ਕਰਨ ਦੇ ਵਿੱਚ ਜ਼ਿੰਦਗੀ ਲੰਘ ਜਾਂਦੀ ਹੈ ਜਦੋਂ ਕੋਈ ਵੀ ਤਿੱਥ ਤਿਉਹਾਰ ਆਉਂਦਾ ਹੈ ਤਾਂ ਉਹ ਇੰਡੀਆ ਦੀ ਬਾਰੇ ਸੋਚਦੇ ਨਹੀਂ ਆਪਣੇ ਪੰਜਾਬ ਦੇ ਬਾਰੇ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਤਿਉਹਾਰ ਕਿੰਨੀ ਵਧੀਆ ਹੁੰਦੇ ਸੀ ਹਰ ਕੋਈ ਇੱਕ ਦੂਜੇ ਦੇ ਘਰ ਆਉਂਦਾ ਤੇ ਤਿਉਹਾਰ ਤੇ ਇਕ ਦੂਜੇ ਨੂੰ ਤੁਸੀਂ ਵੀ ਦਿੰਦੇ ਤੇ ਰਲ ਮਿਲ ਕੇ ਇਹ ਤਿਉਹਾਰ ਮਨਾਉਂਦੇ ਜਿਸ ਭੈਣ ਭਰਾ ਇਕੱਠੇ ਪਟਾਕੇ ਚਲਾਉਂਦੇ ਨੇ ਹਰ ਇੱਕ ਦਿਨ

ਖੁਸ਼ੀਆਂ ਭਰਿਆ ਹੋਵੇ ਇਹ ਕਾਮਨਾ ਕਰਦੇ ਨੇ ਉਥੇ ਬੰਦੀ ਛੋੜ ਦਿਵਸ ਦੇ ਮੌਕੇ ਲੋਕ ਗੁਰਦੁਆਰੇ ਜਾਂਦੇ ਨੇ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦੇ ਨੇ ਕੈਨੇਡਾ ਵਿਚ ਆਏ ਹੋਏ ਪਤੀ ਦਾ ਕਹਿਣਾ ਏ ਕੀ ਇਹ ਤਿਉਹਾਰ ਦਾ ਉਦੋਂ ਪਤਾ ਲੱਗਦਾ ਹੈ ਕਿ ਜਦੋਂ ਸਵੇਰੇ ਉੱਠ ਕੇ ਤੁਹਾਡੇ ਫੋਨ ਤੇ ਹੈਪੀ ਦੀਵਾਲੀ ਦੇ ਮੈਸੇਜ ਆ ਜਾਂਦੇ ਨੀਤੀ ਤਾਂ ਕਿਸੇ ਤਿੱਥ ਤਿਉਹਾਰ ਤੋਂ ਕੁਝ ਵੀ ਨਹੀਂ ਪਤਾ ਲੱਗਦਾ ਤੁਸੀਂ ਕਮਰੇ ਵਿੱਚ ਇੰਨੇ ਜ਼ਿਆਦਾ ਰੁੱਝ ਜਾਂਦੇ ਹਾਂ ਵਿਦੇਸ਼ਾਂ ਦੀ ਧਰਤੀ ਤੇ ਆਏ ਹੋਏ ਜਿੱਥੇ ਤਿਉਹਾਰਾਂ ਦਾ ਉਹ ਮਹੱਤਵ ਨਹੀਂ ਹੈ ਜੋ ਪੰਜਾਬ ਦੇ ਵਿੱਚ ਹੈ ਪਰ ਫਿਰ ਵੀ ਹੁਣ ਬਾਹਰਲੇ ਮੁਲਕਾਂ ਵਿੱਚ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਹ ਤਿਉਹਾਰ ਮਨਾਏ ਜਾਂਦੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *