Breaking News
Home / खबरे / ਹਰਚਰਨ ਦੇ ਮਾਮਲੇ ਦੇ ਵਿੱਚ ਆਈ ਵੱਡੀ ਅਪਡੇਟ

ਹਰਚਰਨ ਦੇ ਮਾਮਲੇ ਦੇ ਵਿੱਚ ਆਈ ਵੱਡੀ ਅਪਡੇਟ

ਯੂ ਪੀ ਦੇ ਪੀਲੀਭੀਤ ਦੇ ਰਹਿਣ ਵਾਲੇ ਹਰਚਰਨ ਨੂੰ ਇਨਸਾਫ਼ ਦੀ ਮੰਗ ਦੀ ਗੁਹਾਰ ਸਾਰੇ ਲੋਕਾਂ ਵੱਲੋਂ ਲਗਾਈ ਜਾ ਰਹੀ ਹੈ ਕਿਉਂਕਿ ਹਰਚਰਨ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਪੁਲਸ ਲਗਾਤਾਰ ਇਸ ਮਾਮਲੇ ਦੇ ਵਿੱਚ ਲਗਾਤਾਰ ਢਿੱਲ ਵਰਤ ਰਹੀ ਹੈ ਪੁਲੀਸ ਦੇ ਵੱਲੋਂ ਅਜੇ ਤੱਕ ਨਹੀਂ ਦੱਸਿਆ ਗਿਆ ਕਿ ਅਸਲ ਵਿਚ ਹਰਚਰਨ ਦੀ ਜਾਨ ਕਿਵੇਂ ਗਈ ਸੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ

ਹਰਚਰਨ ਦੀ ਜਾਨ ਕਰੰਟ ਲੱਗਣ ਕਰਕੇ ਗਈ ਸੀ ਪਰ ਜੇਕਰ ਵੇਖਿਆ ਜਾਵੇ ਤਾਂ ਹਰਚਰਨ ਦੇ ਸਰੀਰ ਤੇ ਖੂਨ ਦੇ ਨਿਸ਼ਾਨ ਅਤੇ ਹੋਰ ਸੱਟਾਂ ਦੇ ਨਿਸ਼ਾਨ ਸਨ ਜਿਸ ਕਰਕੇ ਇਹ ਕਹਿਣਾ ਤਾਂ ਨਹੀਂ ਚਾਹੀਦਾ ਪਰ ਉਸਦੇ ਨਾਲ ਕਾਫੀ ਬੇਰਹਿਮੀ ਕੀਤੀ ਗਈ ਪੁਲੀਸ ਵੱਲੋਂ ਅਜੇ ਤੱਕ ਇਸ ਮਾਮਲੇ ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਰੀ ਤੇ ਲਗਾਤਾਰ ਲੋਕਾਂ ਦੀ ਪੁਲੀਸ ਨੂੰ ਮੰਗ ਹੈ ਕਿ ਇਸ ਮਾਮਲੇ ਵਿੱਚ

ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਵੇ ਕਈਆਂ ਦਾ ਕਹਿਣਾ ਹੈ ਕਿ ਲਖੀਮਪੁਰ ਮਾਮਲੇ ਦੀ ਕਰਕੇ ਇਹ ਮਾਮਲਾ ਦੱਬ ਗਿਆ ਹੁਣ ਕਿਹਾ ਜਾਂਦਾ ਹੈ ਕਿ ਚਾਚੇ ਦੀ ਘਰਵਾਲੀ ਦੀ ਉਸ ਦੇ ਪਿੰਡ ਦੇ ਮੁੰਡਿਆਂ ਦੇ ਨਾਲ ਗੱਲਬਾਤ ਹੋਈ ਅਤੇ ਉਨ੍ਹਾਂ ਨੇ ਕੁੜੀ ਦੇ ਪਿੰਡ ਦੇ ਬਾਰੇ ਵਿਚ ਵੀ ਦੱਸਿਆ ਹੈ ਕਿ ਕੁੜੀ ਵਾਲਿਆਂ ਦਾ ਪਿੰਡ ਦੇ ਵਿੱਚ ਕਿਵੇਂ ਦਾ ਰਹਿਣ ਸਹਿਣ ਤੇ

ਉਨ੍ਹਾਂ ਦੀ ਵੱਲੋਂ ਕਿਸ ਤਰ੍ਹਾਂ ਦੀ ਨਾਲ ਹਰਚਰਨ ਦੇ ਮਾਮਲੇ ਦਾ ਘਰੇ ਪਤਾ ਲਗਦਿਆਂ ਉਨ੍ਹਾਂ ਨੇ ਦੱਸਿਆ ਕਿ ਹਰਚਰਨ ਦੀ ਸਹੇਲੀ ਦੀ ਭੈਣ ਅਤੇ ਉਸਦੇ ਭਰਾ ਨੂੰ ਉਸ ਦੇ ਬਾਰੇ ਵਿਚ ਪਹਿਲਾਂ ਹੀ ਪਤਾ ਸੀ ਇਹ ਉਸ ਦੇ ਭਰਾ ਦੇ ਵਲੋਂ ਹੀ ਘਰੇ ਦੱਸਿਆ ਗਿਆ ਜਿਸ ਕਰਕੇ ਫਿਰ ਹਰਚਰਨ ਦੇ ਨਾਲ ਇਹ ਸਭ ਕੁਝ ਹੋਇਆ ਇਸ ਸਬੰਧ ਵਿੱਚ ਹੋਰ ਕੀ ਕਿਹਾ ਦੇਖੋ ਵੀਡੀਓ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *