Home / खबरे / ਕਰਫਿਊ ਦੌਰਾਨ ਦੁਕਾਨ ਤੇ ਹੋਈ ਵੱਡੀ ਚੋਰੀ

ਕਰਫਿਊ ਦੌਰਾਨ ਦੁਕਾਨ ਤੇ ਹੋਈ ਵੱਡੀ ਚੋਰੀ

ਇਕ ਪਾਸੇ ਸਰਕਾਰ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਕਾਫ਼ੀ ਲਗਾਇਆ ਹੋਇਆ ਹੈ ਜਿਸ ਦੇ ਚੱਲਦਿਆਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਜਲਦ ਬੰਦ ਕਰਨੀਆਂ ਪੈਂਦੀਆਂ ਜੋ ਘਟਨਾ ਤੁਹਾਡਾ ਦੀ ਸਾਂਝੀ ਕਰਨ ਜਾ ਰਹੇ ਹਾਂ ਇਹ ਘਟਨਾ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰੋਡ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਪੇਅਰ ਪਾਰਟ ਦੀ ਦੁਕਾਨ ਦੁਕਾਨਦਾਰ ਦੀ ਦੁਕਾਨ ਦੀ ਕੰਧ ਭੰਨ ਕੇ ਬਹੁਤ ਵੱਡੀ ਚੋਰੀ ਕੀਤੀ ਗਈ

ਜਦੋਂ ਇਸ ਮਾਮਲੇ ਚ ਪੀੜਤ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਚੋਰਾਂ ਵੱਲੋਂ ਵਰਤਿਆ ਗਿਆ ਸਾਮਾਨ ਵੀ ਗਾਇਬ ਕਰ ਦਿੱਤਾ ਗਿਆ ਜਿਸ ਨੂੰ ਸੁਣ ਕੇ ਹਰ ਕੋਈ ਹੁੰਦਾ ਹੈ ਹੈਰਾਨ ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਸ਼ਹਿਰ ਦਾ ਕੋਈ ਵੀ ਸਾਮਾਨ ਨਹੀਂ ਛੱਡਿਆ ਸਭ ਲੈ ਗਏ ਦੂਸਰੇ ਪਾਸੇ ਇਸ ਮਾਮਲੇ ਚ ਸਮਾਜ ਸੇਵੀ ਜਸਬੀਰ ਸਿੰਘ ਨੇ ਕਿਹਾ ਕਿ ਜਦ ਕਰਫਿਊ ਲੱਗਿਆ ਹੋਇਆ ਫਿਰ ਇਹ ਵਾਰਦਾਤ ਕਿੰਜ ਵਾਪਰੀ ਤੇ ਇਸ ਲਈ ਦੋਸ਼ੀ ਕਿਸਨੂੰ ਠਹਿਰਾਇਆ ਜਾਵੇ ਪ੍ਰਸ਼ਾਸਨ ਨੂੰ ਜਾਂ ਉਨ੍ਹਾਂ ਚੋਰਾਂ ਨੂੰ ਇਸੇ ਕਾਰਨ ਹੀ ਹੁਣ ਇਹ ਉਂਗਲਾਂ ਪੁਲੀਸ ਪ੍ਰਸ਼ਾਸਨ ਵੱਲ ਉੱਠ ਰਹੀਆਂ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਰੋਨਾ ਵਾਇਰਸ ਕਾਰਨ ਆਰਥਿਕ ਤੌਰ ਤੇ ਬਹੁਤੀ ਜ਼ਿਆਦਾ ਮੁਸ਼ਕਲਾਂ ਝੱਲ ਰਹੇ ਹਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *