Home / खबरे / ਆਧਾਰ ਕਾਰਡ ਵਾਲਿਆਂ ਲਈ ਹੋਇਆ ਇਹ ਨਵਾਂ ਐਲਾਨ

ਆਧਾਰ ਕਾਰਡ ਵਾਲਿਆਂ ਲਈ ਹੋਇਆ ਇਹ ਨਵਾਂ ਐਲਾਨ

ਭਾਰਤ ਦੇ ਵਿਚ ਜਿੱਥੇ ਆਧਾਰ ਕਾਰਡ ਨੂੰ ਇੱਕ ਪਛਾਣ ਪੱਤਰ ਵਜੋਂ ਵਰਤਿਆ ਜਾਂਦਾ ਹੈ ਆਧਾਰ ਕਾਰਡ ਨੂੰ ਹੁਣ ਬੈਂਕਾਂ ਦੇ ਨਾਲ ਵੀ ਜੋੜ ਦਿੱਤਾ ਗਿਆ ਹੈ ਆਧਾਰ ਕਾਰਡ ਤੋਂ ਤੁਹਾਡੀ ਸਾਰੀ ਜਾਣਕਾਰੀ ਸਰਕਾਰ ਕੋਲ ਪਹੁੰਚ ਗਿਆ ਕਿਉਂਕਿ ਬੈਂਕਾਂ ਦੀ ਥਾਂ ਇਨਕਮ ਟੈਕਸਾਂ ਦੀ ਥਾਂ ਅਤੇ ਜੇਕਰ ਤੁਸੀਂ ਹੋਰ ਕਿਤੇ ਵੀ ਫੋਨ ਵੀ ਲੈਂਦੇ ਹੋ ਤਾਂ ਵੀ ਤੁਹਾਡੀ ਕਈ ਵਾਰ ਆਧਾਰ ਕਾਰਡ ਲਿਆ ਜਾਂਦਾ ਹੈ ਤੁਹਾਡਾ ਕੋਈ

ਵੀ ਪਛਾਣ ਪੱਤਰ ਲਿਆ ਜਾਂਦਾ ਹੈ ਡਰਾਈਵਿੰਗ ਲਾਈਸੰਸ ਦੇ ਨਾਲ ਆਧਾਰ ਕਾਰਡ ਵੀ ਜੋੜ ਦਿੱਤਾ ਗਿਆ ਸੀ ਪਰ ਜੇਕਰ ਹੁਣ ਤੁਸੀਂ ਆਧਾਰ ਕਾਰਡ ਆਪਣਾ ਬਣਾਉਂਦੇ ਹੋ ਤਾਂ ਇਸ ਪ੍ਰਤੀ ਜੇਕਰ ਤੁਸੀਂ ਕੋਈ ਵੀ ਗਲਤ ਜਾਣਕਾਰੀ ਦਿੰਦੇ ਹੋ ਤਾਂ ਸਰਕਾਰ ਵਲੋਂ ਹੁਣੇ ਐਲਾਨ ਕਰ ਦਿੱਤਾ ਗਿਆ ਹੈ ਕਿ ਆਧਾਰ ਕਾਰਡ ਤੇ ਗ਼ਲਤ ਜਾਣਕਾਰੀ ਦੇਣ ਵਾਲੇ ਨੂੰ ਇਕ ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ

ਸਰਕਾਰ ਦੇ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਅਤੇ ਇਸ ਦੇ ਸੰਬੰਧ ਵਿਚ ਇਕ ਵਿਸ਼ੇਸ਼ ਟੀਮ ਨੂੰ ਤਾਇਨਾਤ ਵੀ ਕਰ ਦਿੱਤਾ ਗਿਆ ਹੈ ਜੇਕਰ ਕਿਸੇ ਸੰਬੰਧ ਵਿਚ ਕੋਈ ਵੀ ਫੜਿਆ ਜਾਵੇ ਤਾਂ ਉਸ ਨੂੰ ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਇਹ ਨਿਯਮ ਪਹਿਲਾਂ ਵੀ ਲਾਗੂ ਕੀਤਾ ਗਿਆ ਸੀ ਪਰ ਪਹਿਲਾਂ ਇਹ ਜ਼ਿਆਦਾ ਲੋਕਾਂ ਵਿਚ ਜਨਤਕ ਨਹੀਂ ਹੋਇਆ ਅਤੇ ਜਿਸ ਕਰਕੇ ਹੁਣ ਇਸ ਨਿਜ਼ਾਮ ਨੂੰ ਦੁਬਾਰਾ ਲਾਗੂ ਕੀਤਾ ਗਿਆ ਹੈ ਅਤੇ ਹੁਣ ਵਾਲੀਆਂ ਧੋਖੇਧੜੀਆਂ ਤੋਂ ਬਚਾਉਣ ਲਈ ਇਹ ਨਿਯਮ ਬਣਾਇਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *