Home / खबरे / ਪੰਜਾਬ ਪੁਲਿਸ ਵਾਲੇ ਧੱਕੇ ਨਾਲ ਕਰਵਾ ਰਹੇ ਕਰੋਨਾ ਟੈਸਟ, ਪੰਜਾਬ ਪੁਲਿਸ ਵਾਲੇ ਨੇ ਸੜਕ ਉੱਪਰ ਕੀਤੀ ਅਜਿਹੀ ਹਰਕਤ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਪੰਜਾਬ ਪੁਲਿਸ ਵਾਲੇ ਧੱਕੇ ਨਾਲ ਕਰਵਾ ਰਹੇ ਕਰੋਨਾ ਟੈਸਟ, ਪੰਜਾਬ ਪੁਲਿਸ ਵਾਲੇ ਨੇ ਸੜਕ ਉੱਪਰ ਕੀਤੀ ਅਜਿਹੀ ਹਰਕਤ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਜੰਲਧਰ ਵਿੱਚ ਪੰਜਾਬ ਪੁਲਿਸ ਨੇ ਲਗਾਇਆ ਨਾਕਾ ਅਤੇ ਇਸ ਨਾਕੇ ਵਿੱਚ ਪੁਲਿਸ ਕਰ ਰਹੀ ਹੈ ਕਰੋਨਾ ਟੇੈਸਟ ਅਤੇ ਇਹ ਟੈਸਟ ਪੰਜਾਬ ਪੁਲਿਸ ਲੋਕਾਂ ਦੀ ਭਲਾਈ ਲਈ ਕਰਵਾ ਰਹੀ ਹੈ ਪਰ ਪੰਜਾਬ ਪੁਲਿਸ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੋ ਲੋਕ ਰਜ਼ਾਮੰਦ ਹਨ ਇਸ ਟੈਸਟ ਨਾਲ ਉਨ੍ਹਾਂ ਦਾ ਹੀ ਕਰਵਾਉਣਾ ਚਾਹੀਦਾ ਹੈ ਅਤੇ ਜੋ ਰਜ਼ਾਮੰਦ ਨਹੀਂ ਹਨ ਉਨ੍ਹਾਂ ਨੂੰ ਧੱਕੇ ਨਾਲ ਅਜਿਹਾ ਕਰਵਾਉਣ ਲਈ ਨਾ ਕਹਿਣ ਅਤੇ ਜਿਹਾ ਹੀ ਜਲੰਧਰ ਵਿਚ ਹੋਇਆ ਹੈ ਇਕ ਆਨਲਾਈਨ ਡਿਲੀਵਰੀ ਲੜਕਾ ਆਪਣੀ ਡਿਊਟੀ ਕਰ ਰਿਹਾ ਸੀ ਅਤੇ ਪੁਲੀਸ ਨੇ ਉਸ ਨੂੰ ਰੋਕ ਲਿਆ ਤੇ ਉਸ ਨੂੰ ਧੱਕੇ ਨਾਲ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ

ਜਦੋਂ ਉਸ ਲੜਕੇ ਨੇ ਮਨ੍ਹਾ ਕਰ ਦਿੱਤਾ ਤਾਂ ਪੰਜਾਬ ਪੁਲਿਸ ਨੇ ਉਸਦੇ ਮੋਟਰਸਾਈਕਲ ਵਿਚੋਂ ਚਾਬੀ ਕੱਢ ਲਈ ਜਿਸ ਕਾਰਨ ਉਸ ਦੀ ਨੌਕਰੀ ਵੀ ਖ਼ਤਰੇ ਵਿੱਚ ਆ ਗਈ ਕਿਉਂਕਿ ਉਸ ਦੀ ਡਿਲੀਵਰੀ ਦਾ ਸਮਾ ਲੰਘ ਰਿਹਾ ਸੀ ਅਤੇ ਪੰਜਾਬ ਪੁਲਿਸ ਉਸ ਨੂੰ ਵਾਰ ਵਾਰ ਕਹਿ ਰਹੀ ਸੀ ਕਿ ਤੁਸੀਂ ਕਰੋਨਾ ਟੈਸਟ ਕਰਵਾਓ ਜਦ ਕਿ ਬਾਕੀ ਦੇ ਲੋਕ ਸੜਕ ਉੱਪਰ ਦੀ ਲੰਘ ਰਹੇ ਸੀ ਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ ਸਨ ਅਤੇ ਉਸ ਨੇ ਅਜਿਹਾ ਹੀ ਕਿਹਾ ਕਿ ਮੇਰੀ ਸਿਹਤ ਬਿਲਕੁਲ ਠੀਕ ਹੈ ਅਤੇ ਮੈਨੂੰ ਇਸ ਬਿਮਾਰੀ ਦੇ ਲੱਛਣ ਵੀ ਨਹੀਂ ਨਜ਼ਰ ਆ ਰਹੇ ਤਾਂ ਮੈਂ ਕਿਉਂ ਕਰਵਾਵਾਂ ਜੇਕਰ ਇਹ ਜ਼ਰੂਰੀ ਹਨ ਫਿਰ ਸਾਰਿਆਂ ਨੂੰ ਹੀ ਇਸ ਲਈ ਕਹੋ ਮੈਨੂੰ ਇਕੱਲੇ ਨੂੰ ਹੀ ਕਿਉਂ ਮਜਬੂਰ ਕਰ ਰਹੇ ਹੋ ਅਤੇ ਮੈਂ ਕੰਮ ਤੇ ਜਾਣਾ ਹੈ ਇਸਦੇ ਨਾਲ ਹੀ ਪੁਲੀਸ ਵਾਲੇ ਨੇ ਕਿਹਾ ਕਿ ਮੈਂ ਵੀ ਕਰਵਾ ਰਿਹਾ ਹਾਂ ਅਤੇ ਮੇਰੀ ਵੀਡੀਓ ਵੀ ਬਣਾਓ ਅਤੇ ਇਹ ਵੀਡੀਓ ਸਾਰੀ ਹਰ ਜਗ੍ਹਾ ਵਾਇਰਲ ਹੋ ਗਈ ਹੈ ਜਿਸ ਕਾਰਨ ਲੋਕ ਪੰਜਾਬ ਪੁਲੀਸ ਨੂੰ ਹੀ ਕਸੂਰਵਾਰ ਮੰਨ ਰਹੀ ਹੈ ਕਿ ਪੰਜਾਬ ਪੁਲਿਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਅਜਿਹਾ ਸੱਚ ਵੀ ਹੈ ਕਿ ਪੰਜਾਬ ਪੁਲਿਸ ਲੋਕਾਂ ਨਾਲ ਬਹੁਤ ਧੱਕਾ ਕਰਦੀ ਆ ਰਹੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *