Breaking News
Home / खबरे / ਲੱਖਾ ਸਿਧਾਣਾ ਵੱਲੋਂ ਪੰਜਾਬ ਪੁਲੀਸ ਚ ਭਰਤੀ ਨੌਜਵਾਨਾਂ ਨੂੰ ਲੈ ਕੇ ਆਖੀ ਗਈ ਇਹ ਗੱਲ

ਲੱਖਾ ਸਿਧਾਣਾ ਵੱਲੋਂ ਪੰਜਾਬ ਪੁਲੀਸ ਚ ਭਰਤੀ ਨੌਜਵਾਨਾਂ ਨੂੰ ਲੈ ਕੇ ਆਖੀ ਗਈ ਇਹ ਗੱਲ

ਲੱਖਾ ਸਧਾਣਾ ਜੋ ਕਿ ਆਉਣ ਵਾਲੇ ਹਰ ਮੁੱਦੇ ਤੇ ਬੋਲਦੇ ਹਨ ਜੋ ਮੁੱਦਾ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਇਹ ਪੰਜਾਬ ਦੇ ਖਿਲਾਫ ਚਾਰੇ ਆਈ ਤੇ ਪੰਜਾਬ ਦੇ ਲੋਕਾਂ ਨੂੰ ਸਮਾ ਰਹੀ ਹੈ ਸਰਕਾਰ ਦੇ ਵਿਰੁੱਧ ਉਹ ਹਮੇਸ਼ਾ ਆਵਾਜ਼ ਉਠਾਉਂਦੇ ਨੇ ਹੁਣ ਉਨ੍ਹਾਂ ਦੇ ਵਲੋਂ ਜਿਥੇ ਪਹਿਲਾਂ ਕਿਸਾਨੀ ਮੋਰਚੇ ਨੂੰ ਲੈ ਕੇ ਲਗਾਤਾਰ ਅਵਾਜ਼ ਸ਼ੱਕੀ ਜਾਰੀ ਸੀ ਉਥੇ ਹੀ ਹੁਣ ਲੱਖਾ ਸਿਧਾਣਾ ਦੇ ਵੱਲੋਂ ਪੁਲੀਸ ਦੀਆਂ ਭਰਤੀਆਂ ਨੂੰ ਲੈ ਕੇ

ਗੱਲ ਆਖੀ ਗਈ ਹੈ ਜਿਥੇ ਬੀਤੇ ਸਮੇਂ ਵਿੱਚ ਕਾਫ਼ੀ ਸਮਾਂ ਲੰਘ ਗਿਆ ਕਿ ਭਰਤੀਆਂ ਪੰਜਾਬ ਵਿੱਚ ਨਹੀਂ ਹੋਈਆਂ ਅਤੇ ਇਹ ਭਰਤੀਆਂ ਹੁਣ ਹੋਣੀਆਂ ਸਨ ਪਰ ਇਸ ਦੇ ਵਿੱਚ ਅਜੇ ਤੱਕ ਨੌਜਵਾਨਾਂ ਨੂੰ ਕੋਈ ਵੀ ਰਾਹ ਨਹੀਂ ਦਿੱਤਾ ਜਾ ਰਿਹਾ ਅਤੇ ਲੱਖਾ ਸਧਾਣਾ ਦਾ ਕਹਿ ਰਿਹਾ ਹੈ ਕਿ 2014, 2016 ਤੇ 2021 ਦੀਆਂ ਭਰਤੀਆਂ ਦੇ ਦੌਰਾਨ ਨਿਯਮਾਂ ਦੀ ਬਿਲਕੁਲ ਵੀ ਪਾਲਣਾ ਨਹੀਂ ਕੀਤੀ ਗਈ ਅਤੇ ਇਹ

ਸਾਰੀਆਂ ਭਰਤੀਆਂ ਨਿਯਮਾਂ ਨੂੰ ਉਲੰਘਣਾ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ ਜਿਸ ਤੋਂ ਬਾਅਦ ਲੱਖਾ ਸਿਧਾਣਾ ਦੀ ਇਹ ਭਰਤੀ ਨਵੇਂ ਸਿਰੇ ਤੋਂ ਲੈ ਕੇ ਕਰਨ ਦੀ ਮੰਗ ਕੀਤੀ ਜਾਰੀ ਸੀ ਉਥੇ ਹੀ ਪੰਜਾਬ ਦੇ ਉੱਪ ਮੁੱਖ ਮੰਤਰੀ ਦੇ ਵੱਲੋਂ ਸਿਧਾਣਾ ਦੀ ਇਸ ਕੀਤੀ ਸ਼ਿਕਾਇਤ ਤੇ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੇ ਵਿਚ ਇਨ੍ਹਾਂ ਹੋਈਆਂ ਭਰਤੀਆਂ ਦੇ ਦੌਰਾਨ ਜੇਕਰ

ਕੋਈ ਇਸ ਦੇ ਵਿੱਚ ਮਾਮਲਾ ਸਾਹਮਣੇ ਆਉਂਦਾ ਹੈ ਜਾਂ ਫਿਰ ਕੋਈ ਇਸ ਚ ਝੂਠਾ ਸਾਬਿਤ ਹੁੰਦਾ ਹੈ ਤਾਂ ਉਸ ਦੇ ਵਿਰੁੱਧ ਜ਼ਰੂਰ ਕਾਰਵਾਈ ਕੀਤੀ ਜਾਵੇਗੀ ਜਦਕਿ ਲੱਖਾ ਸਧਾਣਾ ਵੱਲੋਂ ਲਾਏ ਗਏ ਸੰਜਾਨ ਦੀ ਪੂਰੀ ਤਹਿ ਤੱਕ ਜਾਂਚ ਵੀ ਹੋਵੇਗੀ ਕਈ ਗਿਲੇ ਖ਼ਜ਼ਾਨਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਚੋਂ ਲੋਕਾਂ ਨੂੰ ਨਹੀਂ ਕੀਤਾ ਗਿਆ ਭਰਤੀ ਅਤੇ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਕੀਤਾ ਗਿਆ ਭਰਤੀ ਇੰਨਾ ਹੀ ਨਹੀਂ ਅਤੇ ਇਹ ਭਰਤੀਆਂ ਹੁਣ ਰਿਸ਼ਵਤ ਲੈ ਕੇ ਕੀਤੀਆਂ ਜਾ ਰਹੀਆਂ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *