Home / खबरे / ਬਠਿੰਡਾ ਦੇ ਵਿੱਚ ਰਿਫਾਈਨਰੀ ਦੇ ਅੰਦਰ ਹੋਇਆ ਹੰਗਾਮਾ ਦੋ ਪੁਲਸ ਗੱਡੀਆਂ ਸਣੇ ਛੇ ਗੱਡੀਆਂ ਨੂੰ ਲਾਈ ਅੱਗ

ਬਠਿੰਡਾ ਦੇ ਵਿੱਚ ਰਿਫਾਈਨਰੀ ਦੇ ਅੰਦਰ ਹੋਇਆ ਹੰਗਾਮਾ ਦੋ ਪੁਲਸ ਗੱਡੀਆਂ ਸਣੇ ਛੇ ਗੱਡੀਆਂ ਨੂੰ ਲਾਈ ਅੱਗ

ਬਠਿੰਡਾ ਦੇ ਵਿੱਚ ਇੱਕ ਵੱਡਾ ਹੰਗਾਮਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਅਤੇ ਇਹ ਹੰਗਾਮਾ ਕਿਤੇ ਹੋਰ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਫੈਕਟਰੀ ਦੇ ਵਿਚ ਇਹ ਸਭ ਕੁਝ ਹੋਇਆ ਜਿੱਥੇ ਦੋ ਮਜ਼ਦੂਰਾਂ ਦੇ ਕਰਕੇ ਬਾਕੀ ਮਜ਼ਦੂਰਾਂ ਨੂੰ ਉਸ ਤੇ ਗੁੱਸਾ ਆਇਆ ਤੇ ਪੁਲਸ ਤੇ ਮਜ਼ਦੂਰਾਂ ਦੀ ਆਪਸ ਦੇ ਵਿੱਚ ਗਹਿਮਾ ਗਹਿਮੀ ਤੋਂ ਬਾਅਦ ਇਹ ਸਭ ਕੁਝ ਮਾਮਲਾ ਸਾਹਮਣੇ ਆਇਆ ਹੈ

ਦੱਸਿਆ ਜਾ ਰਿਹਾ ਹੈ ਕਿ ਇਕ ਮਜ਼ਦੂਰ ਦੀ ਉਪਰੋਂ ਡਿੱਗਣ ਦੇ ਕਾਰਨ ਮੌ ਤ ਹੋ ਗਈ ਸੀ ਪਰ ਇਕ ਹੋਰ ਮਜ਼ਦੂਰ ਜੋ ਕਿ ਅਜੇ ਗੰਭੀਰ ਜ਼ਖ਼ਮੀ ਹੈ ਤੇ ਉਹ ਹਸਪਤਾਲ ਵਿੱਚ ਦਾਖ਼ਲ ਹੈ ਜਿਸ ਤੋਂ ਬਾਅਦ ਬਾਕੀ ਮਜ਼ਦੂਰਾਂ ਦੇ ਵੱਲੋਂ ਆਪਣੇ ਸਾਥੀਆਂ ਦੇ ਕਰਕੇ ਉਥੇ ਪੁਲੀਸ ਦੀਆਂ ਖੜ੍ਹੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਪੁਲੀਸ ਦੀ ਜ਼ਿਆਦਾ ਫੋਰਸ ਨੂੰ ਫਿਰ ਬੁਲਾਇਆ ਗਿਆ

ਅਤੇ ਇਸ ਫੈਕਟਰੀ ਦੇ ਵਿੱਚ ਫਿਰ ਕਾਬੂ ਪਾ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਹੁਣ ਮਾਮਲਾ ਸ਼ਾਨ ਤਹਿਤ ਰਿਫਾਈਨਰੀ ਦੇ ਅੰਦਰ ਕੰਮ ਸ਼ੁਰੂ ਹੋ ਗਿਆ ਹੈ ਪੁਲੀਸ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਗੱਡੀਆਂ ਦੀ ਕੋਈ ਵੀ ਸ਼ਨਾਖ਼ਤ ਨਹੀਂ ਹੋਈ ਪਰ ਅੰਦਰ ਗੱਡੀਆਂ ਨੂੰ ਅੱਗ ਜ਼ਰੂਰ ਲਗਾਈ ਗਈ ਹੈ ਹੋ ਸਕਦਾ ਏ ਕਿ ਕੋਈ ਪੁਲੀਸ ਵਾਲੇ ਦੀ ਪ੍ਰਾਈਵੇਟ ਗੱਡੀ ਹੋਵੇ ਇਸ ਮਾਮਲੇ ਵਿਚ ਅਜੇ ਕੋਈ ਵੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ

ਕਿ ਉਸ ਮਜ਼ਦੂਰ ਦੀ ਜਾਨ ਕਿਸ ਹਿਸਾਬ ਦੇ ਨਾਲ ਗਈਆਂ ਉਨ੍ਹਾਂ ਦੇ ਵਿਚ ਆਪਸ ਚ ਕੀ ਗੱਲ ਹੋਈ ਜੋ ਇਹ ਮਾਮਲਾ ਇੰਨਾ ਵਧ ਗਿਆ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਲੋਂ ਫਲੈਗ ਮਾਰਚ ਵੀ ਕੱਢਿਆ ਗਿਆ ਅਤੇ ਸਾਰੀ ਘਟਨਾ ਦਾ ਜਾਇਜ਼ਾ ਵੀ ਲਿਆ ਗਿਆ ਇਸ ਮਾਮਲੇ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਜਲਦ ਹੀ ਸੱਚਾਈ ਸਾਹਮਣੇ ਆ ਜਾਵੇਗੀ ਕਿ ਇਨ੍ਹਾਂ ਮਜ਼ਦੂਰਾਂ ਦੇ ਨਾਲ ਅਜਿਹਾ ਕੀ ਹੋਇਆ ਜੋ ਉਨ੍ਹਾਂ ਵੱਲੋਂ ਪੁਲਸ ਤੇ ਖਿਲਾਫ ਇਹ ਕਦਮ ਚੁੱਕਿਆ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *