Breaking News
Home / खबरे / ਇਸ ਸਿਰਫਿਰੇ ਬੰਦੇ ਦੇ ਦੁਬਾਰਾ ਟਰੇਨ ਦੇ ਅੱਗੇ ਰੱਖਿਆ ਸੀ ਗੈਸ ਸਲੰਡਰ ਦੇਖੋ ਫਿਰ ਜੋ ਹੋਇਆ

ਇਸ ਸਿਰਫਿਰੇ ਬੰਦੇ ਦੇ ਦੁਬਾਰਾ ਟਰੇਨ ਦੇ ਅੱਗੇ ਰੱਖਿਆ ਸੀ ਗੈਸ ਸਲੰਡਰ ਦੇਖੋ ਫਿਰ ਜੋ ਹੋਇਆ

ਦੋਸਤੋ ਹਮੇਸ਼ਾਂ ਵੇਖਿਆ ਜਾਂਦਾ ਹੈ ਕਿ ਸ਼ੋਸਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਨ ਤੇ ਕਈਆਂ ਦੇ ਦਮਾਮ ਦੇ ਬਾਰੇ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਦਾ ਦਿਮਾਗ ਕੀ ਕਹਿ ਰਿਹਾ ਹੈ ਕੁਝ ਅਜਿਹੇ ਸ਼ਰਾਰਤੀ ਅਨਸਰ ਵੀ ਹੁੰਦੇ ਨੇ ਜਿਨ੍ਹਾਂ ਵੱਲੋਂ ਜਾਣ ਬੁੱਝ ਕੇ ਹਰੇਕ ਚੀਜ਼ ਦੇ ਵਿੱਚ ਅੜਚਣਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਵਿਅਕਤੀ ਦੇ ਦੁਬਾਰਾ ਚਲਦੀ ਹੋਈ ਟਰੇਨ ਦੇ ਅੱਗੇ ਗੈਸ ਸਿਲੰਡਰ ਰੱਖ ਦਿੱਤਾ ਜਾਂਦਾ ਹੈ ਤੇ ਫੇਰ ਉਸਦੀ ਵੀਡੀਓ ਬਣਾ ਕੇ ਯੂਟਿਊਬ ਤੇ ਪਾਈ ਜਾਂਦੀ ਸੀ ਪਰ ਇਸ ਗੈਸ ਸਿਲੰਡਰ ਨੂੰ ਜਦੋਂ ਟਰੇਨ ਦੇ ਅੱਗੇ ਰੱਖਿਆ ਤਾਂ ਹਾਦਸਾ ਹੋਣ ਤੋਂ ਬਚ ਗਿਆ ਜੇਕਰ ਇਹ ਗੈਸ ਸਿਲੰਡਰ ਦੇ ਨਾਲ ਟਰੇਨ ਥੋੜ੍ਹਾ ਜਿਹਾ ਵੀ ਲੱਗ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ

ਜਿਸ ਤੋਂ ਬਾਅਦ ਇੱਕ ਮੋਟਰਸਾਈਕਲ ਨੂੰ ਵੀ ਉਸੇ ਟਰੇਨ ਦੇ ਅੱਗੇ ਰੱਖ ਦਿੱਤਾ ਗਿਆ ਤਾਂ ਮੋਟਰ ਸਾਈਕਲ ਦੀ ਦਾਲ ਵੀ ਟ੍ਰੇਅ ਦਾ ਹਾਦਸਾ ਹੋਣ ਤੋਂ ਬਚ ਗਿਆ ਅਤੇ ਫਿਰ ਪੁਲੀਸ ਦੇ ਵੱਲੋਂ ਇਸ ਬੰਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਰਮਾ ਰੈਡੀ ਨਾਮਦੇਵ ਬੰਦੇ ਦੁਆਰਾ ਦੱਸਿਆ ਗਿਆ ਕਿ ਉਹ ਪੈਸੇ ਬਣਾਉਣ ਦੇ ਲਈ ਇਹ ਸਭ ਕੁਝ ਕਰਦਾ ਸੀ ਅਤੇ ਉਸਦੇ ਵੱਲੋਂ ਖੁਫ਼ੀਆ ਵੀਡੀਓਜ਼ ਬਣਾ ਕੇ ਯੂਟਿਊਬ ਤੇ

ਪਾਈਆਂ ਜਾਂਦੀਆਂ ਸਨ ਜਿੱਥੇ ਲੋਕਾਂ ਦੇ ਵੱਲੋਂ ਉਸ ਨੂੰ ਖ਼ੂਬ ਪਿਆਰ ਮਿਲਦਾ ਪੁਲੀਸ ਦੇ ਵੱਲੋਂ ਇਸ ਨੂੰ ਰਿਮਾਂਡ ਤੇ ਲੈ ਲਿਆ ਗਿਆ ਹੈ ਇੱਕ ਵਿਅਕਤੀ ਦੇ ਵੱਲੋਂ ਇੰਦੌਰ ਦੇ ਵਿੱਚ ਟ੍ਰੇਨ ਦੇ ਅੱਗੇ ਵੀਹ ਕਿਲੋ ਦਾ ਪੱਥਰ ਰੱਖ ਦਿੱਤਾ ਗਿਆ ਟਰੇਨ ਇਸ ਮਾਮਲੇ ਵਿੱਚ ਪੂਰੀ ਹਾਸਦਾਗ੍ਰਸਤ ਹੋ ਸਕਦੀ ਸੀ ਹੱਥ ਹੋਣ ਤੋਂ ਮਸਾਂ ਮਸਾਂ ਬਚਿਆ ਅਤੇ ਟਰੇਨ ਦੇ ਅੱਗੇ ਹਟਾਉਣ ਵਾਲੇ ਇੰਜਣ ਦਾ ਬਿਲਕੁਲ ਵੀ ਨਾਮੋ ਨਿਸ਼ਾਨ ਨਾ ਰਿਹਾ ਪਰ ਹਾਦਸਾ ਹੋਣੋਂ ਬਚਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *