Breaking News
Home / खबरे / ਪੰਜਾਬ ਚ ਵਾਪਰੀ ਘਟਨਾ ਤੋਂ ਬਾਅਦ ਹੋਏ ਸਰਦਾਰ ਗੰਨਮੈਨ ਦੇ ਚਾਰੇ ਪਾਸੇ ਚਰਚੇ ਸੀਸੀਟੀਵੀ ਵੀਡੀਓ ਆਈ ਸਾਹਮਣੇ

ਪੰਜਾਬ ਚ ਵਾਪਰੀ ਘਟਨਾ ਤੋਂ ਬਾਅਦ ਹੋਏ ਸਰਦਾਰ ਗੰਨਮੈਨ ਦੇ ਚਾਰੇ ਪਾਸੇ ਚਰਚੇ ਸੀਸੀਟੀਵੀ ਵੀਡੀਓ ਆਈ ਸਾਹਮਣੇ

ਲਗਾਤਾਰ ਜਿੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਥੇ ਹੀ ਬੀਤੇ ਦਿਨੀਂ ਲੁਧਿਆਣਾ ਦੇ ਸੁੰਦਰ ਨਗਰ ਦੇ ਮਿਥੁਨ ਗੋਲਡ ਕੰਪਨੀ ਦੇ ਵਿਚ ਜਿੱਥੇ ਇਸ ਫਸਾਈ ਰਿਲਾਇੰਸ ਕੰਪਨੀ ਦੇ ਵਿਚ ਸੋਨੇ ਦੀ ਚੋਰੀ ਨੂੰ ਲੈ ਕੇ ਲੁਟੇਰਿਆਂ ਵੱਲੋਂ ਪਲੈਨ ਬਣਾਇਆ ਜਾਂਦਾ ਹੈ ਤੇ ਉਹ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਪਹੁੰਚਦੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ

ਹੁੰਦਾ ਕਿ ਉਨ੍ਹਾਂ ਦਾ ਕੀ ਹਸ਼ਰ ਹੋਣ ਵਾਲਾ ਹੈ ਅਸਲ ਵਿਚ ਉਥੇ ਮੌਜੂਦ ਸਿੱਖ ਗੰਨਮੈਨ ਦੇ ਪਿੱਛੋਂ ਬੜੀ ਬਹਾਦਰੀ ਦੇ ਨਾਲ ਪਹਿਲਾਂ ਉਨ੍ਹਾਂ ਨੂੰ ਇੱਕ ਸ਼ਟਰ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗੰਨਮੈਨ ਦੇ ਵੱਲੋਂ ਉਹ ਸ਼ਟਰ ਬੰਦ ਨਹੀਂ ਹੁੰਦਾ ਕਿਉਂਕਿ ਅੰਦਰੋਂ ਉਸ ਦੇ ਮੌਜੂਦ ਚਾਰ ਚੋਰਾਂ ਦੇ ਵੱਲੋਂ ਉਸ ਨੂੰ ਧੱਕਾ ਲਗਾਇਆ ਜਾਂਦਾ ਇਹ ਤਾਂ ਬੜੀ ਬਹਾਦਰੀ ਦੇ ਨਾਲ ਗੰਨਮੈਨ ਦੇ ਵੱਲੋਂ ਉੱ

ਥੇ ਇਕ ਲੁਟੇਰੇ ਨੂੰ ਗੋ ਲੀ ਮਾਰ ਦਿੱਤੀ ਜਾਂਦੀ ਹੈ ਅਤੇ ਮੌਕੇ ਤੇ ਹੀ ਉਸ ਨੂੰ ਮਾਰ ਸੁੱਟਿਆ ਜਾਂਦਾ ਹੈ ਕੰਪਨੀ ਦੇ ਗੰਨਮੈਨ ਦੇ ਵੱਲੋਂ ਆਪਣੀ ਭੱਜ ਕੇ ਜਾਨ ਬਚਾਈ ਜਾਂਦੀ ਹੈ ਇਸ ਦੀ ਬਹਾਦਰੀ ਵੇਖ ਕੇ ਲਗਾਤਾਰ ਇਸ ਦੇ ਹੀ ਚਰਚੇ ਹੋ ਰਹੇ ਨੇ ਕਿਉਂਕਿ ਉਸ ਦੀ ਖੁਦ ਦੀ ਜਾਨ ਵੀ ਖਤਰੇ ਵਿੱਚ ਸੀ ਉਨ੍ਹਾਂ ਚੋਰਾਂ ਦੇ ਕੋਲ ਹਥਿਆਰ ਸਨ ਜਿਸ ਤੋਂ ਬਾਅਦ ਇਸ ਗੰਨਮੈਨ ਦੇ ਵੱਲ ਜਦੋਂ ਉਨ੍ਹਾਂ ਨੇ ਹਥਿਆਰ ਥਾਣਿਆਂ ਤਹਿਤ ਗੰਨਮੈਨ ਨੇ ਵੀ ਉਨ੍ਹਾਂ ਤੇ ਬੰਦੂਕ ਤਾਣ ਲਈ ਅਤੇ ਇਕ ਮੌਕੇ ਤੇ ਹੀ ਢੇਰ ਕਰ ਦਿੱਤਾ ਇਕ ਲੁਟੇਰਾ ਇਨ੍ਹਾਂ ਦੇ ਵਿੱਚੋਂ ਫੜਿਆ ਗਿਆ ਸੀ ਜਿਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਸੀ ਅਤੇ ਬਾਕੀ ਦੋ ਲੁਟੇਰੇ ਭੱਜਣ ਵਿਚ ਕਾਮਯਾਬ ਰਹੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *