Home / खबरे / ਇਸ ਕੁੜੀ ਦੇ ਕੰਮ ਬਾਰੇ ਹੋਏ ਦੂਰ ਦੂਰ ਚਰਚੇ ਕੁਡ਼ੀਆਂ ਨੂੰ ਮਾੜਾ ਕਹਿਣ ਵਾਲੀ ਵੇਖਣ ਇਹ ਵੀਡੀਓ

ਇਸ ਕੁੜੀ ਦੇ ਕੰਮ ਬਾਰੇ ਹੋਏ ਦੂਰ ਦੂਰ ਚਰਚੇ ਕੁਡ਼ੀਆਂ ਨੂੰ ਮਾੜਾ ਕਹਿਣ ਵਾਲੀ ਵੇਖਣ ਇਹ ਵੀਡੀਓ

ਕੁੜੀਆਂ ਅੱਜਕੱਲ੍ਹ ਇਸ ਸਮੇਂ ਮੁੰਡਿਆਂ ਤੋਂ ਘੱਟ ਨਹੀਂ ਅਤੇ ਕੁੜੀਆਂ ਬਾਰੇ ਲਗਾਤਾਰ ਹੀ ਕਿਹਾ ਜਾਂਦਾ ਇੱਕ ਕੁੜੀਆਂ ਕੋਈ ਵੀ ਕੰਮ ਨਹੀਂ ਕਰ ਸਕਦੀਆਂ ਪਰ ਹਰ ਇੱਕ ਕੰਮ ਦੇ ਵਿਚ ਕੁੜੀਆਂ ਅੱਗੇ ਨੇ ਕੁਡ਼ੀਅਾਂ ਦੇ ਵੱਲੋਂ ਹਰੇਕ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਮੁੰਡੇ ਕਰਦੇ ਹਨ ਕੁੜੀਆਂ ਲਗਾਤਾਰ ਮਿਹਨਤ ਕਰਦੀਆਂ ਨੇ ਆਪੋ ਆਪਣੇ ਘਰ ਦਾ ਪਾਲਣ ਪੋਸ਼ਣ ਵੀ ਕਰਦੀਆਂ ਨੇ

ਕਈ ਵਾਰ ਘਰ ਦੀ ਗ਼ਰੀਬੀ ਵੀ ਅਜਿਹੀ ਹੋ ਜਾਂਦੀ ਹੈ ਕਿ ਕੁੜੀਆਂ ਨੂੰ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਪੈਂਦਾ ਹੈ ਅਜਿਹਾ ਹੀ ਤੁਹਾਨੂੰ ਅਸੀਂ ਨਾਭੇ ਦੀ ਰਹਿਣ ਵਾਲੀ ਸੀਮਾ ਰਾਣੀ ਦੇ ਨਾਲ ਮਨਾਉਣ ਜਾ ਰਹੀ ਹੈ ਜਿਸ ਦੇ ਵੱਲੋਂ ਆਪਣੇ ਪਰਿਵਾਰ ਦੀ ਗ਼ਰੀਬੀ ਵੇਖ ਕੇ ਇਹ ਕੰਮ ਵਿੱਚ ਲੱਗਿਆ ਅੱਜ ਤੋਂ ਸੋਲ਼ਾਂ ਸਾਲ ਪਹਿਲਾਂ ਹੋਏ ਕੰਮ ਸ਼ੁਰੂ ਕੀਤਾ ਅਤੇ ਉਸਦੇ ਵੱਲੋਂ ਪਹਿਲਾਂ ਲੇਬਰ ਦਾ ਕੰਮ ਕੀਤਾ ਗਿਆ

ਅਤੇ ਫਿਰ ਹੌਲੀ ਹੌਲੀ ਦੇਖ ਕੇ ਮਿਸਤਰੀ ਦਾ ਕੰਮ ਵੀ ਸਿੱਖ ਲਿਆ ਗਿਆ ਉਸ ਨੇ ਦੱਸਿਆ ਕਿ ਉਸ ਦੇ ਘਰੇ ਭੈਣ ਹੈ ਭਰਾ ਹੈ ਜਿਨ੍ਹਾਂ ਦਾ ਪਾਲਣ ਪੋਸ਼ਣ ਕਰਦੀ ਹੈ ਮਾਂ ਬਾਪ ਤੋਂ ਬਿਨਾਂ ਇਹ ਸਭ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਉਸ ਦੇ ਹੋਰ ਭਰਾ ਵੀ ਨੇ ਪਰ ਉਹ ਇਸ ਵਿੱਚ ਜ਼ਿਆਦਾ ਹਿੱਸਾ ਪੱਤੀ ਨਹੀਂ ਲੈਂਦੇ ਅਤੇ ਉਹ ਆਪਣੇ ਪਰਿਵਾਰ ਦਾ ਆਪ ਹੀ ਖ਼ਰਚ ਤੋਰਦੀ ਹੈ ਖੁਰਦ ਦੇ ਵਿਚ ਬਣ ਰਿਹਾ ਇਹ

ਕਮਿਊਨਿਟੀ ਹਾਲ ਇਸ ਵੱਲੋਂ ਹੀ ਬਣਾਇਆ ਜਾ ਰਿਹਾ ਏ ਸਾਰਾ ਮਕਾਨ ਇਸ ਸੀਮਾ ਰਾਣੀ ਨੇ ਆਪਣੀ ਮਿਹਨਤ ਸਦਕਾ ਹੀ ਖੜ੍ਹਾ ਕੀਤਾ ਹੈ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਵਿਚ ਦਿਲਚਸਪੀ ਰੱਖਦੀ ਹੈ ਅਤੇ ਉਸ ਨੂੰ ਇਹ ਕੰਮ ਬੋਝ ਨਹੀਂ ਲੱਗਦਾ ਉੱਥੇ ਠੇਕੇਦਾਰ ਦਾ ਕਹਿਣਾ ਹੈ ਕਿ ਉਸ ਦੇ ਹੱਥ ਵਿੱਚ ਕਾਫ਼ੀ ਜ਼ਿਆਦਾ ਸਫ਼ਾਈ ਅਤੇ ਬਾਕੀ ਮਿਸਤਰੀਆਂ ਦੇ ਨਾਲੋਂ ਉਹ ਵਧੀਆ ਕੰਮ

ਕਰਦੀ ਹੈ ਤੇ ਲਗਾਤਾਰ ਆਪਣੇ ਕੰਮ ਨੂੰ ਸ਼ਿੱਦਤ ਨਾਲ ਨਿਭਾਉਂਦੀ ਹੈ ਜਿਸ ਕਰਕੇ ਉਨ੍ਹਾਂ ਦੇ ਵੱਲੋਂ ਇਸ ਨੂੰ ਪੱਕਾ ਹੀ ਰੱਖ ਲਿਆ ਗਿਆ ਹੈ ਸੀਮਾ ਦੀ ਉਮਰ ਅੱਜ ਅਠਾਈ ਸਾਲਾਂ ਦੀ ਹੈ ਤੇ ਉਹ ਸਤਾਰਾਂ ਅਠਾਰਾਂ ਸਾਲਾਂ ਦੇ ਵਿੱਚ ਇਹੀ ਕੰਮ ਸਿੱਖਣ ਲੱਗ ਗਈ ਸੀ ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਘਰ ਦੇ ਵਿੱਚ ਕੋਈ ਸਾਧਨ ਕਮਾਈ ਦਾ ਨਹੀਂ ਸੀ ਜਿਸ ਕਰਕੇ ਉਸ ਨੂੰ ਇਹ ਸਭ ਕੁਝ ਕਰਨਾ ਪੈ ਰਿਹਾ ਸੀ
ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *