Home / खबरे / ਚਾਰ ਬੱਚੀਆਂ ਬਿਨਾਂ ਮਾਂ ਬਾਪ ਤੋਂ ਦੇਖੋ ਰਹਿ ਰਹੀਆਂ ਨੇ ਕਿਹੜੇ ਹਾਲਾਤਾਂ ਚ

ਚਾਰ ਬੱਚੀਆਂ ਬਿਨਾਂ ਮਾਂ ਬਾਪ ਤੋਂ ਦੇਖੋ ਰਹਿ ਰਹੀਆਂ ਨੇ ਕਿਹੜੇ ਹਾਲਾਤਾਂ ਚ

ਦੋਸਤੋ ਅਸੀਂ ਤੁਹਾਡੇ ਨਾਲ ਇਕ ਅਜਿਹੀ ਖਬਰ ਸਾਂਝੀ ਕਰਨ ਜਾ ਰਿਹਾ ਸੀ ਜਿਸ ਖ਼ਬਰ ਨੂੰ ਵੇਖ ਕੇ ਤੁਸੀਂ ਵੀ ਜ਼ਰੂਰ ਹੈਰਾਨ ਪ੍ਰੇਸ਼ਾਨ ਹੋ ਜਾਵੋਗੇ ਗੁਰਦਾਸਪੁਰ ਦੇ ਪਿੰਡ ਰਾਮਾਂ ਵਾਲੀ ਦੇ ਰਹਿਣ ਵਾਲੀਆਂ ਚਾਰ ਧੀਆਂ ਜੋ ਕਿ ਬਿਨਾਂ ਮਾਂ ਬਾਪ ਤੋਂ ਆਪਣਾ ਜ਼ਿੰਦਗੀ ਬਸਰ ਕਰ ਰਹੀਆਂ ਨੇ ਘਰ ਦੇ ਹਾਲਾਤ ਨਾ ਚੁੱਲ੍ਹੇ ਚ ਅੱਗ ਤੇ ਕੱਚਾ ਮਕਾਨ ਤੇ ਨਾ ਘਰ ਵਿੱਚ ਕੋਈ ਚੀਜ਼ ਦੀ ਹੈ ਸੁਵਿਧਾ ਪਰ

ਫਿਰ ਵੀ ਇਨ੍ਹਾਂ ਬੱਚੀਆਂ ਨੂੰਹ ਰਹਿਣਾ ਪੈ ਰਿਹਾ ਇਹ ਮਜਬੂਰੀ ਬਸ ਇਥੇ ਜਿਥੇ ਮਾਨਵਤਾ ਦੀ ਕਰੰਟ ਲੱਗਣ ਦੇ ਨਾਲ ਜਾਨ ਚਲੀ ਜਾਂਦੀ ਹੈ ਕਿਉਂਕਿ ਉਹ ਪੱਖਾ ਲਗਾ ਰਹੇ ਹੁੰਦੇ ਹਨ ਤਾਂ ਅਚਾਨਕ ਹੀ ਉਨ੍ਹਾਂ ਨੂੰ ਕਰੰਟ ਲੱਗ ਜਾਂਦਾ ਹੈ ਤੇ ਪਿਤਾ ਦੀ ਦੋ ਮਹੀਨਿਆਂ ਦੇ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੀ ਜਾਂਦੀ ਹੈ ਹੁਣ ਇਹ ਚਾਰ ਧੀਆਂ ਜੋ ਕਿ ਛੋਟੀ ਛੋਟੀ ਉਮਰ ਦੀਆਂ ਹਨ ਅਤੇ

ਛੋਟੇ ਜਿਹੇ ਵੀਰ ਨਾਲ ਰਹਿ ਰਹੀਆਂ ਨੇ ਉਨ੍ਹਾਂ ਦਾ ਇਸ ਜ਼ਿੰਦਗੀ ਵਿੱਚ ਹੁਣ ਕੋਈ ਵੀ ਨਹੀਂ ਦਾਦਾ ਦਾਦੀ ਕਾਫੀ ਜ਼ਿਆਦਾ ਬਜ਼ੁਰਗ ਨੇ ਉਨ੍ਹਾਂ ਵੱਲੋਂ ਵੀ ਇਨ੍ਹਾਂ ਦੀ ਮਦਦ ਕਰਨੀ ਕਾਫ਼ੀ ਜ਼ਿਆਦਾ ਮੁਸ਼ਕਿਲ ਹੈ ਤੇ ਚਾਚੇ ਤਾਏ ਵੀ ਜ਼ਿਆਦਾ ਚੰਗੇ ਘਰੋਂ ਨਹੀਂ ਜਿਸ ਕਰਕੇ ਹੁਣ ਪਰਿਵਾਰ ਦੇ ਵੱਲੋਂ ਸਰਕਾਰ ਦੇ ਅੱਗੇ ਗੁਹਾਰ ਲਗਾਈ ਗਈ ਹੈ ਇਨ੍ਹਾਂ ਬੱਚੀਆਂ ਦੀ ਜ਼ਿੰਦਗੀ ਵਿੱਚ ਹਨੇਰਾ ਏ ਤੇ ਦੀਵਾਲੀ ਤੇ ਲੋਕ

ਜਿੱਥੇ ਆਪਣੀ ਜ਼ਿੰਦਗੀ ਚ ਰੋਸ਼ਨੀ ਕਰਨ ਜਾ ਰਹੇ ਨੇ ਉੱਥੇ ਹੀ ਇਨ੍ਹਾਂ ਕੁੜੀਆਂ ਦੀ ਜ਼ਿੰਦਗੀ ਨੂੰ ਹਨ੍ਹੇਰੇ ਨੇ ਘੇਰ ਲਿਆ ਹੋ ਸਕਦਾ ਇਹ ਕੋਈ ਆਸ ਦੀ ਕਿਰਨ ਇਨ੍ਹਾਂ ਦੀ ਜ਼ਿੰਦਗੀ ਵਿੱਚ ਆਵੇ ਅਤੇ ਇਨ੍ਹਾਂ ਦੀ ਜ਼ਿੰਦਗੀ ਵੀ ਵਧੀਆ ਬਣ ਜਾਵੇ ਘਰ ਵਿੱਚ ਕਮਾਈ ਦਾ ਸਾਧਨ ਨਾ ਹੋਣ ਕਰ ਕੇ ਪਰ ਇਨ੍ਹਾਂ ਕੁੜੀਆਂ ਨੂੰ ਪੜ੍ਹਾਉਣ ਲਿਖਾਉਣ ਦਾ ਖਰਚਾ ਤਾਂ ਜ਼ਰੂਰ ਦੇਣਾ ਹੀ ਪਵੇਗਾ ਅਤੇ ਦਾਦਾ ਦਾਦੀ ਦਾ ਕਹਿਣਾ ਹੈ ਕਿ ਉਹ ਬਜ਼ੁਰਗ ਨੇ ਅਤੇ ਕੰਮ ਵੀ ਨਹੀਂ ਕਰ ਸਕਦੇ ਇਸ ਲਈ ਉਨ੍ਹਾਂ ਨੇ ਲੋਕਾਂ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਜ਼ਰੂਰ ਮਦਦ ਕੀਤੀ ਜਾਵੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *