Home / खबरे / ਚਲਦੇ ਵਿਆਹ ਚ ਵਾਪਰੀ ਅਜਿਹੀ ਘਟਨਾ ਸਭ ਦੇ ਉੱਡ ਗਏ ਹੋਸ਼

ਚਲਦੇ ਵਿਆਹ ਚ ਵਾਪਰੀ ਅਜਿਹੀ ਘਟਨਾ ਸਭ ਦੇ ਉੱਡ ਗਏ ਹੋਸ਼

ਇਨਸਾਨ ਦੀ ਜ਼ਿੰਦਗੀ ਬੇਹੱਦ ਹਸੀਨ ਹੁੰਦੀ ਹੈ ਜਿਸ ਦੌਰਾਨ ਉਸ ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਪਲ ਆਉਂਦੇ ਹਨ ਇਨ੍ਹਾਂ ਆਏ ਹੋਏ ਪਲਾਂ ਨੂੰ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾਂ ਹੀ ਯਾਦ ਰੱਖਦਾ ਹੈ ਸੋ ਦੋਸਤੋ ਮਨੁੱਖ ਹਮੇਸ਼ਾਂ ਕੋਸ਼ਿਸ਼ ਕਰਦਾ ਹੈ ਕਿ ਉਸਦੀ ਜ਼ਿੰਦਗੀ ਵਿੱਚ ਆਉਣ ਵਾਲਾ ਹਰ ਪਾਲਾ ਖੁਸ਼ੀਆਂ ਖੇੜੇ ਲੈ ਕੇ ਆਵੇ ਤਾਂ ਜੋ ਉਸ ਦਾ ਜੀਵਨ ਫੁੱਲਾਂ ਦੇ ਵਾਂਗੂੰ ਮਹਿਕਦਾ ਰਹੇ ਪਰ ਇਸ ਦੇ ਉਲਟ ਕਦੇ ਕਦਾਈਂ ਅਜਿਹੀਆਂ ਖ਼ੁਸ਼ੀਆਂ ਦੇ ਮੌਕੇ ਉਪਰ ਕੁਝ ਦਿਖਾਈ ਹਾਦਸੇ ਵੀ ਵਾਪਰ ਜਾਂਦੇ ਹਨ ਜਿਸ ਕਾਰਨ ਖੁਸ਼ੀਆਂ ਦੇ ਮਾਹੌਲ ਵਿੱਚ ਖ਼ਲਲ ਪੈਦਾ ਹੋ ਜਾਂਦੀ ਹੈਇਨ੍ਹਾਂ ਹਾਦਸਿਆਂ ਦਾ ਸਭ ਤੋਂ ਵੱਧ ਦੁੱਖ ਉਸ ਸਮੇਂ ਲੱਗਦਾ ਹੈ ਜਦੋਂ ਵਿਆਹ ਸ਼ਾਦੀ ਦੇ ਮੌਕੇ ਉਪਰ ਅਜਿਹੇ ਹਾਲਾਤ ਪੈਦਾ ਹੋ ਜਾਵੇ ਇੱਕ ਜਿਹੀ ਘਟਨਾ ਮਲੇਰਕੋਟਲਾ ਤੋਂ ਸਾਹਮਣੇ ਆਈ ਹੈ ਜਿੱਥੇ ਵਿਆਹ ਸਮਾਗਮ ਦੌਰਾਨ ਪੈਦਾ ਹੋ ਗਏ

ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਰਾਣੀ ਬਰਸਦੇ ਵਿੱਚ ਬਹੁਤ ਇੱਕ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਇਹ ਵਿਆਹ ਮਲੇਰਕੋਟਲਾ ਦੀ ਕੁੜੀ ਦਾ ਨਾਭੇ ਦੇ ਮੁੰਡੇ ਨਾਲ ਹੋਣ ਜਾ ਰਿਹਾ ਸੀ ਤੂੰ ਵਿਆਹ ਦੇ ਮੌਕੇ ਉੱਪਰ ਵਿਆਹੁਤਾ ਕੁੜੀ ਤੇ ਗਹਿਣਿਆਂ ਨਾਲ ਭਰਿਆ ਹੋਇਆ ਬੈਗ ਇੱਕ ਸੂਟ ਬੂਟ ਪਹਿਨੇ ਹੋਏ ਸ਼ਾਤਰ ਚੋਰ ਵਲੋਂ ਚੋਰੀ ਕਰ ਲਿਆ ਗਿਆ ਜਿਸ ਸਬੰਧੀ ਕੁੜੀ ਦੇ ਪਿਤਾ ਮੁਹੰਮਦ ਅਸ਼ਰਫ ਨੇ ਥਾਣਾ ਸਿਟੀ ਇੱਕ ਦੇ ਵਿਚ ਸ਼ਿਕਾਇਤ ਦਰਜ ਕਰਵਾਈ ਸੂਈ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਸੋਚ ਤੇ ਦੇਖਿਆ ਗਿਆ ਕਿ ਕੁੜੀ ਮੁੰਡੇ ਨੂੰ ਸ਼ਗਨ ਪਾਉਣ ਵੇਲੇ ਗਹਿਣਿਆਂ ਦੇ ਨਾਲ ਭਰਿਆ ਹੋਇਆ ਬੈਗ ਲਾੜੀ ਦੀ ਭੈਣ ਦੇ ਕੋਲ ਸੀ ਜਿਸ ਨੂੰ ਵਿਆਹ ਵਾਲੇ ਜੋੜੇ ਦੇ ਪਿੱਛੇ ਰੱਖ ਦਿੱਤਾ ਗਿਆ ਸੀ ਜਿਸ ਬੈਗ ਦੇ ਵਿਚ 14ਤੋਲੇ ਸੋਨਾ ਤੇ 25ਤੋਲੇ ਚਾਂਦੀ ਸੀ ਜਿਸ ਨੂੰ ਇਕ ਕੋਟ ਪੈਂਟ ਪਾਈ ਵਿਅਕਤੀ ਵੱਲੋਂ ਕੋਟ ਹੇਠਾਂ ਲੁਕਾ ਕੇ ਚੋਰੀ ਕਰ ਲਿਆ ਗਿਆ ਇਸ ਵਾਰਦਾਤ ਨੂੰ ਬਿਨਾਂ ਕਿਸੇ ਡਰ ਦੇ ਅੰਜਾਮ ਦੇਣ ਤੋਂ ਬਾਅਦ ਉਕਤ ਚੋਰ ਉਥੋਂ ਖਿਸਕ ਗਿਆ ਅਤੇ ਪੁਲੀਸ ਦੇ ਵੱਲੋਂ ਇਸ ਕੇਸ ਦੇ ਡੂੰਘੇ ਪੱਧਰ ਤੋਂ ਜਾਂਚ ਕੀਤੀ ਜਾ ਰਹੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *