Breaking News
Home / खबरे / ਥਾਣੇ ਚ ਜ਼ਨਾਨੀ ਨੂੰ ਵੇਖ ਗਰਮ ਹੋਇਆ ਹੌਲਦਾਰ ਦੇਖੋ ਫਿਰ ਜੋ ਹੋਇਆ

ਥਾਣੇ ਚ ਜ਼ਨਾਨੀ ਨੂੰ ਵੇਖ ਗਰਮ ਹੋਇਆ ਹੌਲਦਾਰ ਦੇਖੋ ਫਿਰ ਜੋ ਹੋਇਆ

ਫ਼ਿਰੋਜ਼ਪੁਰ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਜੇਕਰ ਕਾਂਗਰਸ ਦੇ ਲੀਡਰਾਂ ਦਾ ਇਹ ਹਾਲ ਹੋ ਰਿਹਾ ਏ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਤੁਹਾਡੀ ਇਸ ਸਬੰਧ ਵਿਚ ਕੀ ਰਾਇ ਹੈ ਤੁਹਾਨੂੰ ਕੌਣ ਸਹੀ ਲੱਗ ਰਿਹਾ ਹੈ ਕੌਣ ਗ਼ਲਤ ਆਪਣੀ ਰਾਏ ਨੂੰ ਕੁਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸਿਓ ਕਾਂਗਰਸ ਮਹਿਲਾ ਇਕਾਈ ਦੀ ਪ੍ਰਧਾਨ ਸਰਬਜੀਤ ਕੌਰ

ਦੇ ਵੱਲੋਂ ਜਿਥੇ ਥਾਣੇ ਕਿਸੇ ਕੰਮ ਦੇ ਲਈ ਜਾਣਿਆ ਜਾਂਦਾ ਹੈ ਤਾਂ ਮਲੋਆ ਥਾਣੇ ਦੇ ਵਿੱਚ ਉਸਦੇ ਨਾਲ ਕਾਫ਼ੀ ਕੁਝ ਅਜਿਹਾ ਹੋ ਜਾਂਦਾ ਹੈ ਜੋ ਉਸ ਨੇ ਕਦੇ ਸੋਚਿਆ ਵੀ ਨਹੀਂ ਮਨੋਜ ਦਾ ਕਹਿਣਾ ਹੈ ਕਿ ਐਸਐਚਓ ਦੇ ਵੱਲੋਂ ਉਸ ਨੂੰ ਕਾਫੀ ਗਲਤ ਬੋਲਿਆ ਗਿਆ ਅਤੇ ਉਸ ਨੂੰ ਭਾਰਤ ਚ ਪੌਡ ਦੀ ਧਮਕੀ ਦੇ ਕੇ ਬਾਹਰ ਕੱਢ ਦਿੱਤਾ ਗਿਆ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਐਸਐਚਓ ਦੇ ਵੱਲੋਂ

ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਹੁਣ ਮੈਨੂੰ ਕਾਰਵਾਈ ਸਿਖਾਉਣਗੇ ਤਾਂ ਹੁਣ ਸਰਬਜੀਤ ਕੌਰ ਦੇ ਵੱਲੋਂ ਐੱਸਐੱਸਪੀ ਦੇ ਪੇਸ਼ ਹੋ ਕੇ ਉਸ ਐੱਸਐੱਚਓ ਨੂੰ ਸਜ਼ਾ ਦਿਵਾਉਣ ਦੇ ਲਈ ਕਿਹਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਸਦੀ ਸ਼ਰਾਬ ਪੀਤੀ ਹੋਈ ਸੀ ਅਤੇ ਜਿਸ ਤੋਂ ਬਾਅਦ ਸ਼ਰਾਬ ਪੀਤੀ ਦੇ ਵਿਚ ਮੇਰੇ ਨਾਲ ਇਸ ਤਰ੍ਹਾਂ ਵੱਧ ਘੱਟ ਬੋਲਿਆ ਤੇ ਰਾਤ ਦੇ ਸਾਢੇ ਗਿਆਰਾਂ ਦਾ ਸਮਾਂ ਸੀ ਜਦੋਂ ਮੈਂ ਉਥੇ ਪੁਲਸ ਥਾਣੇ ਦੇ ਵਿੱਚ ਬੰਦੇ ਨੂੰ ਛੁਡਵਾਉਣ ਦੇ ਲਈ ਗਈ ਸੀ ਕਿਉਂਕਿ ਇਹ ਸਾਡਾ ਮੁੱਢਲਾ ਕੰਮ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *