Breaking News
Home / खबरे / ਨੰਗੇ ਸਿਰ ਅਨਾਊਂਸਮੈਂਟ ਕਰਵਾਉਣ ਗਏ ਗੁਰਦੁਆਰੇ ਦੇ ਵਿਚ ਮੁੰਡੇ ਨਾਲ ਵੇਖੋ ਹੋਇਆ ਕਿ ਵੀਡੀਓ ਹੋਈ ਵਾਇਰਲ

ਨੰਗੇ ਸਿਰ ਅਨਾਊਂਸਮੈਂਟ ਕਰਵਾਉਣ ਗਏ ਗੁਰਦੁਆਰੇ ਦੇ ਵਿਚ ਮੁੰਡੇ ਨਾਲ ਵੇਖੋ ਹੋਇਆ ਕਿ ਵੀਡੀਓ ਹੋਈ ਵਾਇਰਲ

ਦੋਸਤੋ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਸੋਸ਼ਲ ਮੀਡੀਆ ਤੇ ਦੁਬਾਰਾ ਫੈਲੀਆਂ ਇਹ ਖਬਰਾਂ ਸਾਨੂੰ ਕਾਫ਼ੀ ਹੈਰਾਨ ਕਰਕੇ ਰੱਖ ਦਿੰਦੀਆਂ ਨੇ ਅਜਿਹਾ ਹੀ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਗੁਰਦੁਆਰੇ ਦੀ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਈ ਦੇਵੇਗਾ ਕਿ ਗੁਰੂ ਘਰ ਦੇ ਵਿੱਚ ਕਾਫ਼ੀ ਜ਼ਿਆਦਾ ਲੋਕ ਤੁਰੇ ਫਿਰਦੇ ਹਨ

ਅਤੇ ਲੋਕਾਂ ਦੇ ਹੱਥ ਵਿੱਚ ਡਾਂਗਾਂ ਵੀ ਚੁੱਕੀਆਂ ਹੋਈਆਂ ਨਜ਼ਰ ਆਰੀਆ ਨੇ ਇਸ ਨੂੰ ਲੱਗ ਕੇ ਅਜਿਹਾ ਲੱਗ ਰਿਹਾ ਏ ਜਿਵੇਂ ਇੱਥੇ ਕੋਈ ਝਗੜਾ ਹੋ ਰਿਹਾ ਹੋਵੇ ਤਰਨਤਾਰਨ ਦੇ ਗੁਰੂ ਘਰ ਦੇ ਵਿਚ ਜਿੱਥੇ ਰਛਪਾਲ ਨਾਮ ਦੇ ਨੌਜਵਾਨ ਦੇ ਦੁਬਾਰਾ ਸਿਰ ਨੰਗਾ ਹੋ ਕੇ ਅਦਾਲਤ ਚ ਬਹਿਸ ਦੇ ਲਈ ਕਿਹਾ ਜਲਦਾ ਹੋਇਆ ਤਾਂ ਬਾਬੇ ਦੇ ਵੱਲੋਂ ਉਸ ਨੂੰ ਸਿਰ ਢਕਣ ਦੇ ਲਈ ਕਿਹਾ ਜਾਂਦਾ ਹੈ ਤਾਂ ਉਹ ਬਾਬੇ ਨੂੰ ਅੱਗੋਂ

ਗ਼ਲਤ ਬੋਲਦਾ ਹੈ ਤੇ ਕਹਿੰਦਾ ਹੈ ਕਿ ਉਸਦੇ ਵੱਲੋਂ ਇਹ ਸਿਰ ਨਹੀਂ ਢੱਕਿਆ ਜਾਵੇਗਾ ਅਤੇ ਉਹ ਇਸੇ ਤਰ੍ਹਾਂ ਹੀ ਗੁਰੂ ਘਰ ਵਿੱਚ ਆਵੇਗਾ ਅਤੇ ਉਸ ਵੱਲੋਂ ਹੋਰ ਵੀ ਬਾਬੇ ਨੂੰ ਧ ਮ ਕੀਆਂ ਦਿੱਤੀਆਂ ਜਾਣ ਲੱਗੀਆਂ ਜਿਸ ਤੋਂ ਬਾਅਦ ਬਾਬੇ ਦਾ ਕਹਿਣਾ ਹੈ ਕਿ ਉਹ ਲਗਾਤਾਰ ਉਸ ਨੂੰ ਚੁੱਪ ਕਰਨ ਦੇ ਲਈ ਕਹਿ ਰਹੇ ਸੀ ਪਰ ਉਸ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਉਹ

ਲਗਾਤਾਰ ਧ ਮਕੀਆਂ ਦੇਣ ਲੱਗਿਆ ਜਿਸ ਨੂੰ ਲੈ ਕੇ ਉਹ ਕਾਫ਼ੀ ਪ੍ਰੇਸ਼ਾਨ ਹੋਏ ਤੇ ਉਨ੍ਹਾਂ ਵੱਲੋਂ ਇਸ ਨੌਜਵਾਨ ਉਥੋਂ ਚਲੇ ਜਾਣ ਦੇ ਲਈ ਕਿਹਾ ਗਿਆ ਉਸ ਨੌਜਵਾਨ ਦੇ ਵੱਲੋਂ ਫਿਰ ਵੀ ਕੁਝ ਨਾ ਸਮਝਿਆ ਗਿਆ ਅਤੇ ਜਿਸ ਤੋਂ ਬਾਅਦ ਸਭ ਕੁਝ ਹੋਇਆ ਅਤੇ ਨੌਜਵਾਨ ਦੁਆਰਾ ਇਹ ਵੀਡਿਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਇਸ ਵਿੱਚ ਇਹ ਨਹੀਂ ਪਤਾ ਕਿ ਕਿਸ ਵੱਲੋਂ ਇਹ

ਪਹਿਲਕਦਮੀ ਕੀਤੀ ਗਈ ਹੈ ਪਰ ਜੋ ਵੀ ਕੀਤਾ ਗਿਆ ਕਾਫ਼ੀ ਜ਼ਿਆਦਾ ਗ਼ਲਤ ਹੈ ਪਰ ਦੂਜੇ ਪਾਸੇ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਕੁੱ ਟਿ ਆ ਗਿਆ ਅਤੇ ਜਾਣ ਬੁੱਝ ਕੇ ਬਿਨਾਂ ਕਿਸੇ ਗੱਲ ਤੋਂ ਇਹ ਸਭ ਕੋਈ ਕਿਸ਼ਤ ਗਿਆ ਹੈ ਪੁਲਸ ਦਾ ਕਹਿਣਾ ਹੈ ਕਿ ਲਗਾਤਾਰ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ ਕਿ ਇਸ ਵਿੱਚ ਕਿਸ ਦੀ ਗਲਤੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About khabar

Leave a Reply

Your email address will not be published. Required fields are marked *