Home / खबरे / ਸਾਈਕਲ ਤੇ ਚੜ ਬਿਗੜ ਗਿਆ ਬੈਲੇਸ

ਸਾਈਕਲ ਤੇ ਚੜ ਬਿਗੜ ਗਿਆ ਬੈਲੇਸ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੋਸਤਾਂ ਦੇ ਕਹਿਣ ਤੇ ਕਰਨ ਲੱਗਾ ਨੌਜਵਾਨ ਇਸ ਤਰ੍ਹਾਂ ਦੀ ਹਰਕਤ ਮੱਝਾਂ ਦੇ ਤਲਾਬ ਵਿਚ ਦੀ ਸਾਈਕਲ ਲੰਘਾਉਣ ਦੀ ਹਰਕਤ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਇਹ ਜਿਥੇ ਕਿ ਇਕ ਨੌਜਵਾਨ ਜੋ ਕਿ ਆਪਣੇ

ਦੋਸਤਾਂ ਦੇ ਕਹਿਣ ਤੇ ਤਲਾਬ ਜਿਸ ਵਿਚ ਮੱਝਾਂ ਨਹਾ ਰਹੀਆਂ ਸਨ ਉਸ ਵਿੱਚੋਂ ਦੀ ਇੱਕ ਕਿਨਾਰਾ ਜਿਹਾ ਬਣਾਇਆ ਗਿਆ ਸੀ ਜੋ ਕਿ ਇੱਟਾਂ ਦਾ ਬਣਿਆ ਹੋਇਆ ਸੀ ਉਸ ਫਰਸ਼ ਤੇ ਜੋ ਕਿ ਕਾਫੀ ਬਰੀਕੀ ਵਿੱਚ ਸੀ ਤੇ ਸਾਈਕਲ ਲੰਘਾਉਣ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਲਗਾਈ ਸ਼ਰਤ ਜਿਸ ਨੂੰ ਪੂਰਾ ਕਰਨ ਦੇ ਲਈ ਉਹ ਉਸ ਗੰਦੇ ਤਲਾਅ ਦੇ ਵਿੱਚੋਂ ਦੀ ਸਾਈਕਲ ਨੂੰ ਨਕਾਰਿਆ ਹੈ ਚਲਾ ਕੇ ਜਿਸ ਤਰ੍ਹਾਂ ਹੀ ਉਹ ਆਪਣੇ ਸਾਈਕਲ ਨੂੰ ਚਲਾਉਣ ਲੱਗਾ ਤੇ ਦੋਸਤ ਉਸ ਨੂੰ ਪਿੱਛੋਂ ਦੀ ਕਹਿ ਲੱਗੇ ਕਿ ਤੂੰ ਜਲਦੀ ਹੀ ਨਿਗ੍ਹਾ ਤੇਰੀ

ਵੀਡੀਓ ਬਣ ਰਹੀ ਹੈ ਇਸੇ ਦੌਰਾਨ ਉਹ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਨੌਜਵਾਨ ਸਾਈਕਲ ਨੂੰ ਨਗਾਈ ਰਿਹਾ ਸੀ ਤੇ ਅਚਾਨਕ ਉਸ ਦਾ ਸਾਈਕਲ ਪਲਟ ਜਾਂਦਾ ਹੈ ਤੇ ਉਹ ਡੁਬਕੀ ਮਾਰ ਕੇ ਤਲਾਬ ਦੇ ਵਿਚ ਜਾ ਕੇ ਡਿੱਗਦਾ ਹੈ ਜਿਸ ਦੌਰਾਨ ਸਾਰੇ ਦੋਸਤ ਹੱਸਣ ਲੱਗ ਪੈਂਦੇ ਹਨਉਸ ਦੀ ਇਹ ਸ਼ਰਤ ਪੂਰੀ ਨਹੀਂ ਹੁੰਦੀ ਪਰ ਉਹ ਗਧਾ ਏ ਨੇ ਈ ਸਮਝ ਪਾਇਆ ਕੀ ਏਨੀ ਬਰੀਕੀ ਲਾਈਨ ਵਿੱਚੋਂ ਸਾਈਕਲ ਕਿਸ ਤਰੀਕੇ ਨਾਲ ਨਿਘਾਰ ਲਵੇਗਾ ਇਹ ਤਾਂ ਕੋਈ ਇਕ ਸਪਾਟ ਹੀ ਲਗਾ ਸਕਦਾ ਸੀ ਜੋ ਇਸ ਖੇਡ ਨੂੰ ਪਹਿਲਾਂ ਵੀ ਕਰ ਚੁੱਕਾ ਹੋਵੇ ਇਸੇ ਦੌਰਾਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *