Breaking News
Home / खबरे / ਆਈਫੋਨ ਦੇ ਪਿੱਛੇ ਜਵਾਨ ਮੁੰਡੇ ਨਾਲ ਕੀਤਾ ਗਿਆ ਇਹ ਕਾਂਡ

ਆਈਫੋਨ ਦੇ ਪਿੱਛੇ ਜਵਾਨ ਮੁੰਡੇ ਨਾਲ ਕੀਤਾ ਗਿਆ ਇਹ ਕਾਂਡ

ਅੰਮ੍ਰਿਤਸਰ ਦੇ ਅਜਨਾਲਾ ਪਿੰਡ ਗੁੱਜਰਾਂਵਾਲਾ ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਇਸ ਮਾਮਲੇ ਦੇ ਵਿੱਚ ਇੱਕ ਆਈਫ਼ੋਨ ਦੇ ਪਿੱਛੇ ਹੀ ਸਭ ਕੁਝ ਘਟਨਾ ਵਾਪਰੀ ਤੁਹਾਨੂੰ ਉਸੇ ਵਕਤ ਦੱਸਣਾ ਚਾਹਿਆ ਕਿ ਇੱਕ ਮੁੰਡੇ ਨੇ ਦੁਬਾਰਾ ਜਿੱਥੇ ਆਪਣੇ ਆਈਫੋਨ ਨੂੰ ਵੇਚਣ ਦੇ ਲਈ ਕਿਸੇ ਨਾਲ ਸੌਦਾ ਕੀਤਾ ਗਿਆ ਸੀ ਤਾਂ ਉਹ ਘਰੋਂ ਆਪਣਾ

ਆਈਫੋਨ ਦੇਣ ਦੇ ਲਈ ਜਾਂਦਾ ਹੈ ਤਾਂ ਬਾਅਦ ਵਿੱਚ ਉਸ ਦਾ ਫੋਨ ਨਹੀਂ ਲੱਗਦਾ ਪਰ ਉਸ ਦੇ ਭਰਾ ਨੂੰ ਇਸ ਕਤਲ ਦੇ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਕਤਲ ਕਿਸ ਵੱਲੋਂ ਕੀਤਾ ਗਿਆ ਹੋਵੇਗਾ ਕਿਉਂਕਿ ਜਦੋਂ ਉਹ ਫ਼ੋਨ ਦੇਣ ਜਾਂਦਾ ਹੈ ਤਾਂ ਉਹ ਆਪਣੇ ਭਰਾ ਨੂੰ ਡੱਬਾ ਫੜਾਉਣ ਲਈ ਕਹਿੰਦਾ ਹੈ ਤੇ ਕਹਿੰਦਾ ਹੈ ਕਿ ਉਹ ਤੇ ਉਸ ਬੰਦੇ ਨੂੰ ਫ਼ੋਨ ਫੜਾਉਣ ਦੇ ਲਈ ਜਾ ਰਿਹਾ ਹੈ

ਤਾਂ ਜਦੋਂ ਉਸ ਦਾ ਭਰਾ ਕਾਫ਼ੀ ਸਮੇਂ ਬਾਅਦ ਫੋਨ ਕਰਦਾ ਹੈ ਉਸਦਾ ਫੋਨ ਨਹੀਂ ਲੱਗਦਾ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਕਿਸੇ ਥਾਂ ਦੇ ਉੱਪਰ ਬੰਦਾ ਸੁੱਟਿਆ ਹੋਇਆ ਹੈ ਜਦੋਂ ਜਾ ਕੇ ਵੇਖਦਾ ਹੈ ਤਾਂ ਉਸ ਦੇ ਦੁਬਾਰਾ ਹੈਰਾਨ ਰਹਿ ਜਾਂਦਾ ਹੈ ਕਿ ਉਸਦਾ ਭਰਾ ਜੋ ਫੋਨ ਫੜਾਉਂਦੇ ਲਈ ਗਿਆ ਸੀ ਉਸ ਦੇ ਨਾਲ ਇਹ ਸਾਰੀ ਘਟਨਾ ਕਿਵੇਂ ਵਾਪਰ ਗਈ ਦੱਸਿਆ ਜਾ ਰਿਹਾ ਹੈ ਕਿ ਫੋਨ ਦੇ ਲਾਲਚ ਚ ਦੇ ਵਿਚ ਇਹ ਸਭ ਕੁਝ ਹੋਇਆ ਕਿਉਂਕਿ ਇਸ ਮੁਲਜ਼ਮ ਨੂੰ ਸੀ ਕਿ ਉਸ ਨੂੰ ਪੈਸੇ ਨਾ ਦੇਣੇ ਪੈਣ ਅਤੇ ਆਈ ਫੋਨ ਉਸ ਦੇ ਹੱਥ ਵਿੱਚ ਆ ਜਾਵੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *