Home / खबरे / ਜੁਗਰਾਜ ਸਿੰਘ ਜੱਬੋਵਾਲ ਦੀ ਵਾਇਰਲ ਹੋਈ ਵੀਡੀਓ ਦੇ ਵਿੱਚ ਆਇਆ ਹੋਰ ਨਵਾਂ ਮੋੜ

ਜੁਗਰਾਜ ਸਿੰਘ ਜੱਬੋਵਾਲ ਦੀ ਵਾਇਰਲ ਹੋਈ ਵੀਡੀਓ ਦੇ ਵਿੱਚ ਆਇਆ ਹੋਰ ਨਵਾਂ ਮੋੜ

ਬੀਤੇ ਦਿਨੀਂ ਜਿੱਥੇ ਅੰਮ੍ਰਿਤਸਰ ਦੇ ਪਾਖੰਡੀ ਬਾਬਾ ਜੁਗਰਾਜ ਸਿੰਘ ਜੱਬੋਵਾਲ ਦੀ ਲਗਾਤਾਰ ਖਬਰ ਸਾਹਮਣੇ ਆ ਰਹੀ ਸੀ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ ਤੇ ਇਸ ਨੂੰ ਲੈ ਕੇ ਮੀਡੀਆ ਰਿਪੋਰਟਾਂ ਦੇ ਵਿਚ ਵੱਖ ਵੱਖ ਤਰ੍ਹਾਂ ਦੀਆਂ ਸੁਰਖੀਆਂ ਵੀ ਬਣ ਰਹੀਆਂ ਸੀ ਜੇਕਰ ਵੇਖਿਆ ਜਾਵੇ ਤਾਂ ਜੁਗਰਾਜ ਸਿੰਘ ਜੱਬੋਵਾਲ ਦੇ ਵੱਲੋਂ ਜਿਥੇ ਪਹਿਲਾਂ ਲੋਕਾਂ ਦੇ ਨਾਮ ਤੇ ਪੈਸਾ ਇਕੱਠਾ ਕੀਤਾ ਗਿਆ ਅਤੇ

ਉਨ੍ਹਾਂ ਦੇ ਵੱਲੋਂ ਇੱਕ ਫੰਡ ਇਕੱਠਾ ਕਰਕੇ ਗ਼ਰੀਬਾਂ ਦੇ ਵਿੱਚ ਕੁਝ ਬਣਨ ਦੀ ਗੱਲ ਕੀਤੀ ਗਈ ਪਰ ਉਨ੍ਹਾਂ ਨੇ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ ਉਨ੍ਹਾਂ ਵੱਲੋਂ ਇਹ ਸਭ ਕੁਝ ਆਪ ਹੀ ਖਾ ਲਿਆ ਗਿਆ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਨ੍ਹਾਂ ਦੇ ਵੱਲੋਂ ਜੋ ਕੁਝ ਵੀ ਇਹ ਲਗਜ਼ਰੀ ਲਾਈਫ ਜਿਊਂਈ ਜਾਰੀ ਸੀ ਉਹ ਸਭ ਲੋਕਾਂ ਦਾ ਪੈਸਾ ਸੀ ਤੁਹਾਡੀ ਇਸ ਸੰਬੰਧ ਵਿਚ ਕੀ ਰਾਇ ਹੈ

ਤੁਸੀਂ ਵੀ ਆਪਣੀ ਰਾਏ ਕੁਮੈਂਟਾਂ ਵਿੱਚ ਜ਼ਰੂਰ ਦੱਸਣਾ ਜਦੋਂ ਬਾਬੇ ਦੀ ਵੀਡੀਓ ਵਾਇਰਲ ਹੋਇਆ ਤਾਂ ਉਸ ਤੋਂ ਬਾਅਦ ਜੁਗਰਾਜ ਸਿੰਘ ਦੀਆਂ ਵੀਡੀਓਜ਼ ਹੋਰ ਵੀ ਕਾਫ਼ੀ ਚੈਨਲਾਂ ਵੱਲੋਂ ਪਾਈਆਂ ਗਈਆਂ ਤੇ ਇਹ ਚੈਨਲ ਫੇਕ ਅਕਾਊਂਟ ਸੀ ਕਿਉਂਕਿ ਹਰੇਕ ਆਪਣੀ ਪਬਲੀਸਿਟੀ ਕਰਨ ਦੇ ਲਈ ਅਜਿਹਾ ਕਰਦਾ ਹੈ ਜਿਸਦੇ ਮੱਦੇਨਜ਼ਰ ਲਗਾਤਾਰ ਹੁਣ ਜੁਗਰਾਜ ਦੀਆਂ ਹੋਰ ਵੀ ਕਈ

ਵੀਡੀਓਜ਼ ਅਜਿਹੀਆਂ ਸਾਹਮਣੇ ਆਈਆਂ ਨੇ ਜੋ ਕਿ ਪਹਿਲਾਂ ਨਹੀਂ ਆਈਆਂ ਸਨ ਅਤੇ ਕੁੜੀ ਦੇ ਵਲੋਂ ਫਿਰ ਤੋਂ ਹੁਣ ਇਹ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਕਿਉਂਕਿ ਉਸ ਦਾ ਵਿਆਹ ਰੱਖਿਆ ਹੋਇਆ ਸੀ ਤੇ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਪਰ ਜੁਗਰਾਜ ਸਿੰਘ ਜੱਬੋਵਾਲ ਦੀ ਮੌ ਤ ਹੋ ਗਈ ਹੈ ਇਸ ਵਿੱਚ ਕੋਈ ਵੀ ਦੋਰਾਹੇ ਵਾਲੀ ਗੱਲ ਨਹੀਂ ਅਤੇ ਇਸ ਦੇ ਵਿੱਚ ਅਜੇ ਕੋਈ ਵੀ ਜਾਣਕਾਰੀ ਨਵੀਂ ਸਾਹਮਣੇ ਨਹੀਂ ਆਇਆ ਪਰ ਜਾਣਬੁੱਝ ਕੇ ਲੋਕਾਂ ਦੀ ਦੁਆਰਾ ਫੇਕ ਅਕਾਊਂਟਾਂ ਦੇ ਰਾਹੀਂ ਵੱਖ ਵੱਖ ਤਰ੍ਹਾਂ ਦੇ ਲੋਕਾਂ ਦੇ ਮਨਾਂ ਵਿੱਚ ਵਿਚਾਰ ਪੈਦਾ ਕੀਤੇ ਜਾ ਰਹੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *