Home / खबरे / ਮਿੰਟਾਂ ਦੇ ਵਿੱਚ ਜੱਜ ਸਾਹਿਬਾ ਦੇ ਨਾਲ ਹੋਇਆ ਚਮਤਕਾਰ ਨਿਗ੍ਹਾ ਹੋਈ ਠੀਕ

ਮਿੰਟਾਂ ਦੇ ਵਿੱਚ ਜੱਜ ਸਾਹਿਬਾ ਦੇ ਨਾਲ ਹੋਇਆ ਚਮਤਕਾਰ ਨਿਗ੍ਹਾ ਹੋਈ ਠੀਕ

ਅਸੀਂ ਤੁਹਾਨੂੰ ਇਕ ਅਜਿਹੀ ਵੀਡੀਓ ਵਿਖਾਉਣ ਜਾ ਰਹੀਆਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕਿਸੇ ਦੇ ਨਾਲ ਅੱਜ ਦੀ ਦੁਨੀਆ ਵਿਚ ਕਿਵੇਂ ਚਮਤਕਾਰ ਹੋ ਸਕਦਾ ਏ ਪਰ ਵੀਹ ਮਿੰਟਾਂ ਦੇ ਵਿੱਚ ਹੋਇਆ ਇਹ ਚਮਤਕਾਰ ਹਰ ਇੱਕ ਨੂੰ ਕਾਫੀ ਜ਼ਿਆਦਾ ਹੈਰਾਨ ਕਰ ਰਿਹਾ ਹੈ ਜਿਥੇ ਕਿ ਨੈਸ਼ਨਲ ਵਿਜ਼ਨ ਸੈਂਟਰ ਪਟਿਆਲਾ ਦੇ ਵਿੱਚ ਇੱਕ ਪੇਸ਼ੇਵਰ ਜੱਜ ਅਤੇ ਇੱਕ ਪੇਸ਼ੇਵਰ ਡਾਕਟਰ ਦੇ ਵੱਲੋਂ ਜਦੋਂ

ਆ ਕੇ ਆਪਣੀ ਮੀਰਾ ਚੈੱਕ ਕਰਵਾਈ ਜਾਂਦੀ ਅਤੇ ਉਨ੍ਹਾਂ ਦੀ ਨਿਗ੍ਹਾ ਛੇ ਵਿਜ਼ਨ ਤੋਂ ਉੱਪਰ ਦੀ ਹੁੰਦੀ ਹੈ ਜਿਸਦੇ ਨਾਲ ਦੇਖਣਾ ਕਾਫੀ ਜ਼ਿਆਦਾ ਅਸੰਭਵ ਹੋ ਜਾਂਦਾ ਹੈ ਤੇ ਇਹ ਨੰਬਰ ਦਿਨ ਭਰ ਦਿਨ ਵਧ ਰਿਹਾ ਸੀ ਤਾਂ ਜਦੋਂ ਉਨ੍ਹਾਂ ਦੇ ਵੱਲੋਂ ਡਾਕਟਰ ਦੇ ਨਾਲ ਸੰਪਰਕ ਕੀਤਾ ਗਿਆ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਤਾਂ ਉਨ੍ਹਾਂ ਦਾ ਨੰਬਰ ਬਹੁਤ ਜ਼ਿਆਦਾ ਸੀ ਪਰ ਜਦੋਂ ਉਨ੍ਹਾਂ

ਨੇ ਆਪਣੀ ਕੋਈ ਦਵਾਈ ਪਾਈ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਚਮਤਕਾਰ ਲੱਗਿਆ ਕਿ ਉਸ ਦੇ ਘਰਵਾਲੀ ਦੀ ਨਿਗ੍ਹਾ ਬਿਲਕੁਲ ਠੀਕ ਹੋ ਗਈ ਅਤੇ ਇਸ ਵਿਚ ਜੱਜ ਸਾਹਿਬਾ ਦਾ ਖ਼ੁਦ ਵੀ ਇਹ ਕਹਿਣਾ ਹੈ ਕਿ ਉਹ ਪਹਿਲਾਂ ਸਪੈਕਸ ਤੋਂ ਬਿਨਾਂ ਕੁਝ ਵੀ ਨਹੀਂ ਸੀ ਸਕਦੀ ਪਰ ਹੁਣ ਉਨ੍ਹਾਂ ਦੇ ਵੱਲੋਂ ਸਭ ਕੁਝ ਪੜ੍ਹਿਆ ਵੀ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਕੋਈ ਦਿੱਕਤ ਵੀ ਨਹੀਂ ਆਉਂਦੀ ਉਨ੍ਹਾਂ ਦੇ ਲਈ ਇਕ ਇਹ ਅਜਿਹਾ ਚਮਤਕਾਰ ਹੈ ਜਿਸ ਨੂੰ ਵੇਖ ਕੇ ਉਹ ਖੁਦ ਵੀ ਹੈਰਾਨ ਹੋ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਸੀ ਯਕੀਨ ਹੁੰਦਾ ਕਿ ਉਹ ਕਦੇ ਇਸ ਤਰ੍ਹਾਂ ਵੇਖ ਸਕਦੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *