Breaking News
Home / खबरे / ਕੈਨੇਡਾ ਚ ਕੁੜੀਆਂ ਦੇ ਵੱਲੋਂ ਕਿਰਾਏ ਤੇ ਘਰ ਲੈਣ ਵੇਲੇ ਵੇਖੋ ਕਿਵੇ ਸੁਣਨੀਆ ਪੈਂਦੀਆਂ ਨੇ ਆਂਟੀ ਦੀਆਂ ਗੱਲਾਂ

ਕੈਨੇਡਾ ਚ ਕੁੜੀਆਂ ਦੇ ਵੱਲੋਂ ਕਿਰਾਏ ਤੇ ਘਰ ਲੈਣ ਵੇਲੇ ਵੇਖੋ ਕਿਵੇ ਸੁਣਨੀਆ ਪੈਂਦੀਆਂ ਨੇ ਆਂਟੀ ਦੀਆਂ ਗੱਲਾਂ

ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ ਉਸ ਦੇ ਮੱਦੇਨਜ਼ਰ ਹੁਣ ਬੱਚਿਆਂ ਦੇ ਵੱਲੋਂ ਬਾਰ੍ਹਵੀਂ ਜਮਾਤ ਤੋਂ ਬਾਅਦ ਹੀ ਵਿਦੇਸ਼ਾਂ ਦੇ ਵਿਚ ਜਾਇਆ ਜਾਂਦਾ ਹੈ ਪਰ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਵਿਦੇਸ਼ਾਂ ਦੇ ਵਿਚ ਕੋਈ ਵੀ ਰੁਕਾਵਟ ਨਹੀਂ ਅਤੇ ਉਹ ਆਪਣਾ ਜੀਵਨ ਆਸਾਨੀ ਦੇ ਨਾਲ ਬਿਤਾ ਸਕਣਗੇ ਪਰ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਆ ਕੇ ਵੀ ਕਈ ਅਜਿਹੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੇਕਰ ਵਿਦੇਸ਼ਾਂ ਦੇ ਵਿਚ ਰਹਿਣਾ ਹੈ ਤਾਂ ਪਹਿਲਾਂ ਸਾਨੂੰ ਛੱਤ ਚਾਹੀਦੀ ਹੈ ਜਿੱਥੇ ਅਸੀਂ ਜਾ ਕੇ ਰਹਿਣਾ ਹੁੰਦਾ ਹੈ ਅਤੇ ਫਿਰ ਖਾਣ ਪੀਣ ਦਾ ਖਰਚਾ ਵੀ ਅਤੇ ਫਿਰ ਖ਼ਰਚਾ ਪਾਣੀ ਕਰਨ ਦੇ ਵਾਸਤੇ ਪੈਸੇ ਜੋ ਕਿ ਕੰਮ ਕਰਨ ਤੋਂ ਬਾਅਦ ਹੀ ਮਿਲਦੇ ਹਨ ਇਹ ਸਾਡੇ ਲਈ ਇਕ ਵਡਮੁੱਲੇ ਟਾਸਕ ਹੁੰਦੇ ਹਨ ਜੋ ਕਿ ਸਾਨੂੰ ਪੂਰੇ ਕਰਨੇ ਪੈਂਦੇ ਨੇ ਉੱਥੇ ਹੀ ਜੋ ਕੈਨੇਡਾ ਵਿੱਚ ਕਰ ਦਿੰਦੇ ਨੇ

ਉਨ੍ਹਾਂ ਦੀਆਂ ਅੱਡ ਅੱਡ ਆਪਣੀਆਂ ਹੀ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕਿਸੇ ਦਾ ਕਹਿਣਾ ਹੁੰਦਾ ਹੈ ਕਿ ਉਹ ਇੰਨੇ ਪੈਸੇ ਲਵੇਗਾ ਤੇ ਕਿਸੇ ਦਾ ਕਹਿਣਾ ਹੁੰਦਾ ਹੈ ਕਿ ਉਹ ਇਹ ਸੁਵਿਧਾਵਾਂ ਨਹੀਂ ਦੇਵੇਗਾ ਇਸੇ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਾਇਰਲ ਦੇ ਵਿਚ ਤੁਸੀਂ ਵੇਖ ਸਕਦੇ ਹੋ ਕਿ ਇਕ ਕੈਨੇਡਾ ਦੀ ਬਣੀ ਹੋਈ ਆਂਟੀ ਜੇ ਦੁਬਾਰਾ ਚੋਂ ਬੱਚਿਆਂ ਦੇ ਨਾਲ ਗੱਲਬਾਤ

ਕੀਤੀ ਜਾਰੀ ਅਤੇ ਕਿਵੇਂ ਬੱਚਿਆਂ ਨੂੰ ਲੁੱਟਿਆ ਜਾਂਦਾ ਹੈ ਪਹਿਲਾਂ ਉਸਦੇ ਵੱਲੋਂ ਕਿੰਨੇ ਪੈਸੇ ਦੱਸੇ ਜਾਂਦੇ ਨੇ ਫਿਰ ਹਰੇਕ ਚੀਜ਼ ਅਲੱਗ ਅਲੱਗ ਤੋਂ ਬਣਾਈ ਜਾਂਦੀ ਹੈ ਤੇ ਫਿਰ ਕਿਹਾ ਜਾਂਦਾ ਹੈ ਕਿ ਉਸ ਦੇ ਕੋਲੋਂ ਇਹ ਸੁਵਿਧਾ ਨਹੀਂ ਮਿਲੇਗੀ ਜੋ ਉਨ੍ਹਾਂ ਨੂੰ ਆਪਣੀ ਆਪ ਲਵਾਉਣੀ ਪਵੇਗੀ ਤਾਂ ਬੱਚੀਆਂ ਦੇ ਦੁਬਾਰਾ ਫਸਿਆ ਹੋਇਆ ਕਰਕੇ ਉਨ੍ਹਾਂ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੁੰਦਾ ਇਹ ਇਕ ਸਚਾਈ ਅਤੇ ਹਰ ਇਕ ਵਿਅਕਤੀ ਦੇ ਵੱਲੋਂ ਇਸ ਨੂੰ ਸਹਿਣਾ ਵੀ ਜ਼ਰੂਰ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *