Breaking News
Home / खबरे / ਨਾਗ ਦੀ ਮੌਤ ਬਾਅਦ ਸੱਪਾਂ ਨੇ ਜੋ ਕੀਤਾ ਵੇਖ ਸਭ ਰਹਿ ਗਏ ਪਿੰਡ ਵਾਲੇ ਹੈਰਾਨ

ਨਾਗ ਦੀ ਮੌਤ ਬਾਅਦ ਸੱਪਾਂ ਨੇ ਜੋ ਕੀਤਾ ਵੇਖ ਸਭ ਰਹਿ ਗਏ ਪਿੰਡ ਵਾਲੇ ਹੈਰਾਨ

ਇਜਲਾਸ ਦੇ ਪਿੰਡ ਦੇ ਇਕ ਕਿਸਾਨ ਜਿਸ ਦਾ ਨਾਮ ਪਵਨ ਅਗਰਵਾਲ ਦੱਸਿਆ ਜਾ ਰਿਹਾ ਸੀ ਪਵਨ ਅਗਰਵਾਲ ਜਦੋਂ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਸੁਰ ਸੁਰ ਕਰਨ ਦੀ ਆਵਾਜ਼ ਆਉਂਦੀ ਹੈ ਤੇ ਜਦੋਂ ਉਹ ਵੇਖਦਾ ਹੈ ਤਾਂ ਉਸ ਦੇ ਪਿੱਛੇ ਇਕ ਸੱਪ ਹੁੰਦਾ ਹੈ ਜਿਸ ਨੂੰ ਵੇਖ ਕੇ ਉਹ ਪਹਿਲਾਂ ਤਾਂ ਡਰ ਜਾਂਦਾ ਹੈ ਪਰ ਫਿਰ ਉਸ ਤੋਂ ਆਪਣੇ ਸੰਜਮ ਨਾਲ

ਕੰਮ ਲਿਆ ਜਾਂਦਾ ਏ ਤੇ ਉਸ ਵੱਲੋਂ ਸਪੇਰੇ ਨੂੰ ਬੁਲਾਇਆ ਜਾਂਦਾ ਹੈ ਸਪੇਰੇ ਦੇ ਵੱਲੋਂ ਉਸ ਨਾਗਰਿਕ ਜਦੋਂ ਫੜ ਲਿਆ ਜਾਂਦਾ ਹੈ ਤਾਂ ਉਸ ਲਾਗ ਦੇ ਵੱਲੋਂ ਸਪੇਰੇ ਨੂੰ ਡੱਸ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਪਿੰਡ ਵਾਲਿਆਂ ਦੀ ਮਦਦ ਨਾਲ ਸਪੇਰੇ ਨੂੰ ਘੋਲ ਦੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਅਤੇ ਸੱਪ ਦੀ ਵੀ ਨਾਲ ਦੀ ਨਾਲ ਮੌਤ ਹੋ ਜਾਂਦੀ ਹੈ ਬਾਅਦ ਵਿੱਚ ਪਤਾ ਲੱਗਦਾ ਹੈ

ਕਿ ਉਹ ਸੱਪਣੀ ਸੀ ਜਿਸ ਨੂੰ ਪਿੰਡ ਵਾਲਿਆਂ ਵੱਲੋਂ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਫਿਰ ਸਸਕਾਰ ਕੀਤਾ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਸੱਪ ਵੀ ਉੱਥੇ ਆਉਂਦਾ ਇਹ ਸੱਪ ਦੇ ਵਲੋਂ ਸਭ ਪਾਸੇ ਦੇਖਿਆ ਜਾਂਦਾ ਹੈ ਪਰ ਉਸ ਨੂੰ ਕਿਤੇ ਕੁਝ ਵਿਖਾਈ ਨਹੀਂ ਦਿੰਦਾ ਤਾਂ ਜਿਥੇ ਸੱਪਣੀ ਦੀ ਮੌਤ ਹੋਈ ਹੁੰਦੀ ਹੈ ਉੱਥੇ ਹੀ ਸੱਪ ਦੀ ਆ ਕੇ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਲਗਾਤਾਰ ਰਹੱਸਮਈ ਬਣਿਆ ਹੁੰਦਾ ਹੈ

ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਇਹ ਤਾਂ ਸਪੇਰੇ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਸੱਪਣੀ ਕੋਈ ਆਮ ਸੱਪਣੀ ਨ੍ਹੀਂ ਸੀ ਜਦੋਂ ਕਿ ਇਹ ਇਕ ਚਿੱਟੇ ਰੰਗ ਵਾਲੀ ਨਾਗਿਨ ਸੀ ਜੋ ਕਿ ਬਹੁਤ ਘੱਟ ਮਿਲਦੀ ਹੈ ਅਕਸਰ ਅਸੀਂ ਫ਼ਿਲਮਾਂ ਵਿੱਚ ਇਹ ਸੱਪ ਸੱਪਣੀ ਵਾਲੀਆਂ ਕਹਾਣੀਆਂ ਦੇਖਦੇ ਹਾਂ ਪਰ ਜਦੋਂ ਅਸੀਂ ਇਹ ਅਸਲ ਵਿਚ ਵੇਖਦਿਆਂ ਤਾਂ ਸਾਨੂੰ ਕਾਫ਼ੀ ਜ਼ਿਆਦਾ ਡਰ ਵੀ ਲੱਗਦਾ ਹੈ ਅਤੇ ਤੁਸੀਂ ਇਸ ਵੀਡੀਓ ਵਿਚ ਵੇਖ ਸਕਦੇ ਹੋ ਕਿ ਫਿਰ ਉਸ ਤੋਂ ਬਾਅਦ ਪਿੰਡ ਵਾਲਿਆਂ ਦੇ ਨਾਲ ਜੋ ਹੈਰਾਨੀਜਨਕ ਮਾਮਲਾ ਹੁੰਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *