Breaking News
Home / खबरे / ਮਹਿਲਾ ਦੇ ਵੱਲੋਂ ਕੀਤੀ ਗਈ ਅਜਿਹੀ ਚੀਜ਼ ਚੋਰੀ ਵੇਖ ਕੇ ਰਹਿ ਜਾਓਗੇ ਹੈਰਾਨ

ਮਹਿਲਾ ਦੇ ਵੱਲੋਂ ਕੀਤੀ ਗਈ ਅਜਿਹੀ ਚੀਜ਼ ਚੋਰੀ ਵੇਖ ਕੇ ਰਹਿ ਜਾਓਗੇ ਹੈਰਾਨ

ਅੱਜ ਕੱਲ੍ਹ ਜੇਕਰ ਵੇਖਿਆ ਜਾਵੇ ਤਾਂ ਚੋਰੀ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਪਰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇਹ ਚੋਰੀ ਦੀਆਂ ਘਟਨਾਵਾਂ ਰਿਕਾਰਡ ਹੋ ਜਾਂਦੀਆਂ ਹਨ ਅਸੀਂ ਤੁਹਾਨੂੰ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਵਿਖਾਉਣ ਜਾ ਰਿਹਾ ਹੈ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਕ ਏਟੀਐਮ ਦੇ ਵਿਚ ਜਿੱਥੇ ਇਕ ਵਿਅਕਤੀ ਦੇ ਵੱਲੋਂ ਪੈਸੇ ਚੋਰੀ ਕਰਨ ਦੀ ਤਕਨੀਕ ਬਣਾਈ ਜਾਂਦੀ ਅਤੇ

ਉਸ ਤੋਂ ਬਾਅਦ ਕੀਤੀ ਵੀ ਜਾਂਦੀ ਹੈ ਪਰ ਜੇਕਰ ਤੁਸੀਂ ਵੇਖੋਗੇ ਤਾਂ ਉਸ ਦੀ ਨਿਗ੍ਹਾ ਸੈਨੀਟਾਈਜ਼ਰ ਤੇ ਪੈ ਜਾਂਦੀ ਹੈ ਪਹਿਲਾਂ ਉਹ ਵੇਖਦਾ ਹੈ ਕਿ ਉਸ ਨੂੰ ਇਹ ਸੈਨੀਟਾਈਜ਼ਰ ਚੁੱਕਣਾ ਚਾਹੀਦਾ ਹੈ ਜਾਂ ਨਹੀਂ ਤਾਂ ਉਹ ਸੈਨੀਟਾਈਜ਼ਰ ਨੂੰ ਚੁੱਕ ਲੈਂਦਾ ਹੈ ਅਜਿਹਾ ਹੀ ਦੂਜਾ ਵਿਅਕਤੀ ਜੋ ਕਿ ਸੈਨੇਟਾਈਜ਼ਰ ਦੀ ਖੁਸ਼ਬੂ ਲੈਂਦਾ ਹੈ ਤੇ ਉਸ ਨੂੰ ਸੈਨੀਟਾਈਜ਼ਰ ਵਧੀਆ ਲੱਗਦਾ ਹੈ ਤਾਂ ਉਹ ਆਪਣੀ ਸਿਹਤ ਦਾ ਖਿਆਲ ਰੱਖਣ ਦੇ

ਲਈ ਇਹ ਸੈਨੀਟਾਈਜ਼ਰ ਨੂੰ ਚੱਕ ਲੈਂਦਾ ਹੈ ਇਕ ਵਿਅਕਤੀ ਦੇ ਵੱਲੋਂ ਜਿੱਥੇ ਪਹਿਲਾਂ ਏਟੀਐਮ ਮਸ਼ੀਨ ਚੋਂ ਪੈਸੇ ਚੋਰੀ ਕਰ ਲਏ ਜਾਂਦੇ ਨੇ ਪਰ ਬਾਅਦ ਵਿਚ ਉਸ ਤੋਂ ਗੇਟ ਨਹੀਂ ਖੁੱਲ੍ਹਦਾ ਅਤੇ ਜਿਸ ਨੂੰ ਲੈ ਕੇ ਉਹ ਕਾਫ਼ੀ ਜ਼ਿਆਦਾ ਹੈਰਾਨ ਪ੍ਰੇਸ਼ਾਨ ਹੋ ਜਾਂਦਾ ਏ ਤੇ ਉਹ ਬਾਹਰ ਵੀ ਆਵਾਜ਼ਾਂ ਲਾਉਂਦਾ ਹੈ ਪਰ ਕਿਸੇ ਵੱਲੋਂ ਵੀ ਉਸ ਦੀ ਸੁਣੀ ਨਹੀਂ ਜਾਂਦੀ ਤੇ ਉਹ ਅੰਤ ਦੇ ਵਿੱਚ ਸਭ ਚੀਜ਼ਾਂ ਉੱਥੇ ਹੀ ਰੱਖ ਦਿੰਦਾ ਹੈ ਤੇ ਆਪ ਬਾਹਰ

ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਲਗਾਤਾਰ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਦੰਗ ਰਹਿ ਜਾਓਗੇ ਜਿਵੇਂ ਕਿ ਇਕ ਵਿਅਕਤੀ ਵੱਲੋਂ ਅਖ਼ਬਾਰ ਵਿੱਚ ਪੜ੍ਹਿਆ ਜਾਂਦਾ ਹੈ ਉਥੇ ਇਕ ਮਹਿਲਾ ਲੈਪਟਾਪ ਤੇ ਕੰਮ ਕਰ ਰਹੀ ਹੁੰਦੀ ਹੈ ਤਾਂ ਉਹ ਲੈਪਟਾਪ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਮਹਿਲਾ ਵੱਲੋਂ ਆਪਣਾ ਦਿਮਾਗੀ ਤਕਨੀਕ ਦੇ ਨਾਲ ਉਸ ਦਾ ਲੈਪਟਾਪ ਚ ਨੂੰ

ਚਾਰਜ ਲਾਇਆ ਹੁੰਦਾ ਹੈ ਤਾਂ ਉਹ ਚਾਰਜ ਵਾਲੀ ਬਾਹਰ ਹੀ ਖਿੱਚ ਰਹਿੰਦੀ ਹੈ ਜਿਸ ਕਰਕੇ ਉਸ ਦੇ ਹੱਥ ਵਿੱਚ ਉਹ ਲੈਪਟਾਪਾਂ ਨਾਲ ਜਦੋਂ ਉਹ ਵਿਅਕਤੀ ਦੁਬਾਰਾ ਅੰਦਰੋਂ ਲਗਦਾ ਹੈ ਤਾਂ ਉਸਦੇ ਵੱਲੋਂ ਉਨ੍ਹਾਂ ਦੇ ਹੋਰ ਸਾਥੀਆਂ ਦੇ ਨਾਲ ਉਸਨੂੰ ਭਜਾਇਆ ਜਾਂਦਾ ਹੈ ਕਈ ਵਾਰ ਜਦੋਂ ਲੋਕ ਫ਼ੋਨ ਤੇ ਸੈਲਫੀ ਲੈਂਦੇ ਹੁੰਦਿਆਂ ਤੋਂ ਉਨ੍ਹਾਂ ਦੇ ਹੱਕ ਚ ਫੋਨ ਖੋਹ ਲਏ ਜਾਂਦੇ ਹਨ ਜੇਕਰ ਉਹ ਪਰਸ ਲੈ ਕੇ ਜਾ ਰਹੇ ਹੋਣ ਤਾਂ ਉਨ੍ਹਾਂ ਦੇ ਪਰਸ ਵੀ ਖੋਹ ਲਏ ਜਾਂਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *