Breaking News
Home / खबरे / ਕੁੜੀ ਨੇ ਮਜ਼ਾਕ ਵਿੱਚ ਛੇਡ਼ਿਆ ਕੁੱਤੇ ਨੂੰ ਵੇਖੋ ਫੇਰ ਕੁੱਤੇ ਨੇ ਜੋ ਕੀਤਾ

ਕੁੜੀ ਨੇ ਮਜ਼ਾਕ ਵਿੱਚ ਛੇਡ਼ਿਆ ਕੁੱਤੇ ਨੂੰ ਵੇਖੋ ਫੇਰ ਕੁੱਤੇ ਨੇ ਜੋ ਕੀਤਾ

ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਜਿਸ ਨੂੰ ਸਭ ਲੋਕ ਕਾਫ਼ੀ ਜ਼ਿਆਦਾ ਸ਼ੇਅਰ ਕਰ ਰਹੇ ਨੇ ਅੱਜ ਕੱਲ੍ਹ ਲੋਕਾਂ ਦੀ ਜ਼ਿੰਦਗੀ ਕਾਫੀ ਰੁਝਾਨ ਭਰੀ ਹੋ ਜਾਂਦੀ ਹੈ ਜਿਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਦੇ ਉਹ ਆਪਣੇ ਨਾਲ ਸਾਥੀ ਨੂੰ ਰੱਖਣਾ ਪਸੰਦ ਕਰਦੇ ਨੇ ਜਿਵੇਂ ਕਿ ਲੋਕਾਂ ਦੇ ਵਿਚ ਜ਼ਿਆਦਾਤਰ ਪਾਲਤੂ ਕੁੱਤਿਆਂ ਨੂੰ ਰੱਖਣਾ ਕਾਫ਼ੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ

ਇਸ ਤਰ੍ਹਾਂ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਜਿਥੇ ਕਿ ਕੁੱਤੇ ਦੇ ਵੱਲੋਂ ਬਹੁਤ ਹੀ ਗਲਤ ਹਰਕਤ ਕੀਤੀ ਗਈ ਅਤੇ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਇਕ ਕੁੜੀ ਵੱਲੋਂ ਕਾਲਜ ਚ ਹੋਏ ਪ੍ਰੋਗਰਾਮ ਤੋਂ ਬਾਅਦ ਇੱਥੇ ਡਿਗਰੀ ਲੈਣ ਚ ਹੀ ਜਾਰੀ ਸੀ ਉਥੇ ਉਹ ਆਪਣੀ ਦੋਸਤ ਦੇ ਕੁੱਤੇ ਨੂੰ ਪਿਆਰ ਕਰਨ ਲੱਗਦੀ ਹੈ ਤੇ ਆਪਣੀ ਡਿਗਰੀ ਉਸਦੇ

ਮੂੰਹ ਦੇ ਨਜ਼ਦੀਕ ਕਰਨ ਦੀਅਾਂ ਕੁੱਤੇ ਤੇ ਦੁਬਾਰਾ ਉਸ ਨੂੰ ਮੂੰਹ ਵਿੱਚ ਜਕੜ ਲਿਆ ਜਾਂਦਾ ਹੈ ਤੇ ਵਿਦਿਆਰਥਣ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਅਤੇ ਉਸ ਦੇ ਹੋਸ਼ ਉੱਡ ਜਾਂਦੇ ਨੇ ਇਸ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਉਸ ਦੇ ਮੂੰਹ ਚੋਂ ਇਹ ਡਾਕੂਮੈਂਟ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਬਹੁਤ ਮੁਸ਼ੱਕਤ ਦੇ ਬਾਵਜੂਦ ਉਹ ਮਸਾਂ ਹੀ ਡਿਗਰੀ ਨੂੰ ਉਸ ਦੇ ਮੂੰਹ ਵਿੱਚੋਂ ਕੱਢਦੇ ਹਨ

ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਇਹੀ ਸਿੱਖਿਆ ਮਿਲਦੀ ਹੈ ਕਦੀ ਵੀ ਕਿਸੇ ਜਾਨਵਰ ਦੀ ਨਰਮਾਈ ਨੂੰ ਨਾ ਪਰਖੋ ਜੇਕਰ ਉਹ ਆਪਣੇ ਆਪ ਤੇ ਆ ਜਾਣਗੇ ਤਾਂ ਤੁਹਾਡਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਵੇਗਾ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡਾ ਇਸ ਵੀਡੀਓ ਬਣਾਉਣ ਵਿੱਚ ਕੋਈ ਵੀ ਹੱਥ ਨਹੀਂ ਹੈ ਅਤੇ ਇਹ ਵੀਡੀਓ ਯੂਟਿਊਬ ਚੈਨਲ ਤੋਂ ਲਈ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *