Home / खबरे / ਅਮਰੀਕੀ ਗੋਰੀ ਦਾ ਦਿਲ ਆਇਆ ਕਿਸਾਨ ਦੇ ਮੁੰਡੇ ਤੇ

ਅਮਰੀਕੀ ਗੋਰੀ ਦਾ ਦਿਲ ਆਇਆ ਕਿਸਾਨ ਦੇ ਮੁੰਡੇ ਤੇ

ਸੋਸ਼ਲ ਮੀਡੀਆ ਦੇ ਵਿਚ ਜਿੱਥੇ ਹਰ ਦੀਨ ਦੁਨੀਆਂ ਦੀ ਖ਼ਬਰ ਮਿੰਟਾਂ ਸਕਿੰਟਾਂ ਵਿੱਚ ਪਹੁੰਚ ਜਾਂਦੀ ਹੈ ਉੱਥੇ ਹੀ ਸੋਸ਼ਲ ਮੀਡੀਆ ਦੇ ਰਾਹੀਂ ਸੱਤ ਸਮੁੰਦਰੋਂ ਪਾਰ ਦੋਸਤੀਆਂ ਵੀ ਹੋਣ ਲੱਗੀਆਂ ਹਨ ਕਈ ਵਾਰ ਇਹ ਦੋਸਤੀਆਂ ਵਿਆਹ ਦੀ ਵਿੱਚ ਵੀ ਬਦਲ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਥੇ ਲੋਕ ਵਿਦੇਸ਼ਾਂ ਤੋਂ ਆ ਕੇ ਭਾਰਤ ਦੇ ਵਿੱਚ ਵੀ ਵਿਆਹ ਕਰਵਾਉਂਦੇ ਨੇ ਤੇ

ਉੱਥੇ ਹੀ ਰਹਿਣ ਲੱਗ ਜਾਂਦੇ ਨੇ ਪਰ ਇਹ ਮਾਮਲੇ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਅਜਿਹਾ ਮਾਮਲਾ ਹੁਣ ਹਰਿਆਣਾ ਦੇ ਸੋਨੀਪਤ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇਕ ਪਿੰਡ ਦੇ ਨੌਜਵਾਨ ਅਮਿਤ ਦੀ ਸੋਸ਼ਲ ਮੀਡੀਆ ਰਾਹੀਂ ਅਮੈਰਿਕਾ ਦੀ ਰਹਿਣ ਵਾਲੀ ਲੜਕੀ ਦੇ ਨਾਲ ਦੋਸਤੀ ਹੋ ਜਾਂਦੀ ਹੈ ਲੜਕੀ ਦਾ ਨਾਮ ਐਸ਼ਲੀਨ ਸੀ ਅੱਜਕੱਲ੍ਹ ਇਹ ਗੋਰੀ ਹਰਿਅਾਣਾ ਦੇ ਵਿੱਚ

ਰਹਿ ਰਹੀ ਹੈ ਦੋਨਾਂ ਵੱਲੋਂ ਕੋਰਟ ਮੈਰਿਜ ਕਰਵਾ ਲਈ ਗਈ ਹੈ ਤੇ ਉਨ੍ਹਾਂ ਦਾ ਨਵੰਬਰ ਦੇ ਵਿੱਚ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਦੋ ਹਜਾਰ ਉਨੀ ਦੇ ਵਿਚ ਉਨ੍ਹਾਂ ਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ ਅਤੇ ਇਸ ਤੋਂ ਬਾਅਦ ਉਹ ਇਜ਼ਰਾਈਲ ਦੇ ਵਿੱਚ ਇੱਕ ਦੂਜੇ ਨੂੰ ਮਿਲੇ ਅਤੇ ਫਿਰ ਭਾਰਤ ਆ ਕੇ ਸੋਸ਼ਲ ਮੀਡੀਅਾ ਵਿੱਚ

ਦੋ ਹਜਾਰ ਉਨੀ ਤੋਂ ਗੱਲਬਾਤ ਤੋਂ ਬਾਅਦ ਫਿਰ ਜਦੋਂ ਭਾਰਤ ਆਈ ਐਸ਼ਲੀਨ ਤਾਂ ਲਾਕਡਾਊਨ ਲੱਗਿਆ ਜਿਸ ਤੋਂ ਬਾਅਦ ਉਹ ਅਮਿਤ ਨਾਲ ਹੀ ਰਹਿ ਰਹੀ ਸੀ ਹੁਣ ਉਸ ਵੱਲੋਂ ਹਰਿਆਣਵੀ ਭਾਸ਼ਾ ਵੀ ਸਿੱਖ ਲਈ ਗਈ ਅਤੇ ਐਸ਼ਲੀਨ ਦੇ ਨੇ ਅਮਿਤ ਦੇ ਲਈ ਕਰਵਾ ਚੌਥ ਦਾ ਵਰਤ ਵੀ ਰੱਖਿਆ ਉਸ ਨੇ ਕਿਹਾ ਕਿ ਉਹ ਉਸ ਨੂੰ ਕੁਝ ਨਹੀਂ ਕਹਿੰਦਾ ਪਰ ਉਹ ਖੁਦ ਹੀ

ਇਨ੍ਹਾਂ ਰੀਤੀ ਰਿਵਾਜਾਂ ਵਿੱਚ ਢਲਣਾ ਚਾਹੁੰਦੀ ਹੈਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *