Breaking News
Home / खबरे / ਇਸ ਚੀਜ ਨੂੰ ਸ਼ਰੀਰ ਤੇ ਲਾਉਣ ਨਾਲ ਹਰ ਕੋਈ ਮਿਲ ਜਾਉ ਜਿਸ ਨੂੰ ਪਾਉਣ ਹੈ ਇੱਛਾ

ਇਸ ਚੀਜ ਨੂੰ ਸ਼ਰੀਰ ਤੇ ਲਾਉਣ ਨਾਲ ਹਰ ਕੋਈ ਮਿਲ ਜਾਉ ਜਿਸ ਨੂੰ ਪਾਉਣ ਹੈ ਇੱਛਾ

ਦੋਸਤੋ ਜ਼ਿੰਦਗੀ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਆਪਣੀ ਮਨਪਸੰਦੀ ਦਾ ਜੀਵਨ ਸਾਥੀ ਜਾਂ ਸਾਥਣ ਮਿਲੇ ਪਰ ਕਈ ਲੋਕ ਆਪਣੀ ਮਰਜ਼ੀ ਨਾਲ ਵਿਆਹ ਵੀ ਕਰਵਾ ਲੈਂਦੇ ਨੇ ਪਰ ਉਨ੍ਹਾਂ ਦੇ ਵਿਚ ਆਪਸ ਵਿਚ ਨਹੀਂ ਵੀ ਬਣਦੀ ਅਤੇ ਕਈ ਪਰਿਵਾਰਾਂ ਦੇ ਵਿਚ ਅਰੇਂਜ ਮੈਰਿਜ ਹੋ ਜਾਂਦੀ ਹੈ ਮਾਤਾ ਪਿਤਾ ਦੀ ਸਹਿਮਤੀ ਦੇ ਨਾਲ ਪਰ ਫਿਰ ਵੀ ਉਨ੍ਹਾਂ ਦੀ ਆਪਸ ਵਿੱਚ ਨਹੀਂ ਬਣਦੀ ਤਾਂ

ਆਪਸ ਵਿੱਚ ਉਨ੍ਹਾਂ ਦਾ ਤਲਾਕ ਹੋ ਜਾਂਦਾ ਹੈ ਕਈ ਵਾਰ ਉਹ ਆਪਸ ਦੇ ਵਿੱਚ ਗ਼ਲਤ ਕਦਮ ਵੀ ਚੁੱਕ ਲੈਂਦੇ ਨੇ ਅਸੀਂ ਤੁਹਾਡੇ ਨਾਲ ਇਸ ਦੇ ਬਾਰੇ ਵਿਚ ਇਕ ਅਜਿਹਾ ਉਪਾਅ ਸਾਂਝਾ ਕਰਨ ਚੱਲਿਆ ਜਿਸ ਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਧੋਖਾ ਨਹੀਂ ਖਾਓਗੇ ਕੋਈ ਵਿਅਕਤੀ ਆਪਣੀ ਮਨਚਾਹੀ ਮਹਿਲਾ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਇਸ ਉਪਾਅ ਦੀਵੇ ਚ ਉਨ੍ਹਾਂ ਨੇ ਕਾਗ਼ਜ਼ਾਂ ਉੱਲੂ

ਦੀਆਂ ਬਿੱਠਾਂ ਦੀ ਵਰਤੋਂ ਵਿੱਚ ਲਿਆ ਕੇ ਕਨਿਸ਼ਕਾ ਦੱਸਿਆ ਹੈ ਸਭ ਤੋਂ ਪਹਿਲਾਂ ਇਨ੍ਹਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ ਦੋਹਾਂ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਗੁਲਾਬ ਜਲ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਨ ਉਪਰੰਤ ਇਸਦੀ ਤਿਲਕ ਬਣਾ ਲੈਣਾ ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਧਰਮ ਵਿਚ ਤਿਲਕ ਪ੍ਰਚੱਲਤ ਨਹੀਂ ਅਤੇ ਉਹ ਲੋਕ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ

ਤੇ ਤਿਲਕ ਲਗਾ ਦਿੰਦੇ ਨੇ ਇਸ ਤਿਲਕ ਨੂੰ ਲਗਾਉਣ ਤੋਂ ਬਾਅਦ ਤੁਸੀਂ ਮਹਿਲਾ ਜਾਂ ਲੜਕੀ ਨੂੰ ਪਿਆਰ ਕਰਦੇ ਹੋ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦੇ ਹੋ ਉਸ ਨੂੰ ਜਾ ਕੇ ਮਿਲਣਾ ਅਤੇ ਥੋੜ੍ਹੀ ਗੱਲਬਾਤ ਕਰਨੀ ਫਿਰ ਤੁਹਾਡਾ ਨਤੀਜਾ ਤੁਹਾਡੇ ਸਾਹਮਣੇ ਆ ਜਾਵੇਗਾ ਇਸ ਨੂੰ ਬਹੁਤੀ ਕਾਰਗਰ ਤਰੀਕਾ ਵੀ ਦੱਸਿਆ ਗਿਆ ਹੈ ਅਤੇ ਕਈ ਲੋਕ

ਇਸ ਦਾ ਦੁਰਉਪਯੋਗ ਕਰਨ ਲੱਗੇ ਨੇ ਤੇ ਗਲਤ ਵਰਤੋਂ ਵੀ ਕਰਦੇ ਨੇ ਇਸ ਲਈ ਖਾਸ ਤੌਰ ਤੇ ਵਰਤਿਆ ਜਾਂਦਾ ਹੈ ਕਿ ਪਰਚੂਨ ਕੇਵਲ ਸਹੀ ਢੰਗ ਦੇ ਨਾਲ ਹੀ ਕੀਤਾ ਜਾਵੇ ਸਾਡਾ ਚੈਨਲ ਇਸ ਵੀਡੀਓ ਦੀ ਗਵਾਹੀ ਨਹੀਂ ਭਰਦਾ ਅਤੇ ਅਸੀਂ ਇਸ ਵੀਡਿਓ ਬਣਾਉਣ ਦੇ ਵਿੱਚ ਆਪਣਾ ਕੋਈ ਵੀ ਤੱਥ ਮੂਹਰੇ ਨਹੀਂ ਰੱਖਦੇ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ

ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *