Breaking News
Home / खबरे / ਆਦਮੀ ਲੈ ਰਿਹਾ ਸੀ ਮੌ ਤ ਨਾਲ ਪੰਗੇ ਦੇਖੋ ਫਿਰ ਜੋ ਹੋਇਆ

ਆਦਮੀ ਲੈ ਰਿਹਾ ਸੀ ਮੌ ਤ ਨਾਲ ਪੰਗੇ ਦੇਖੋ ਫਿਰ ਜੋ ਹੋਇਆ

ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਵਿਅਕਤੀ ਦਿਖਾਈ ਦੇਵੇਗਾ ਇਸ ਵਿਅਕਤੀ ਨੂੰ ਦੁਬਾਰਾ ਆਪਣੀ ਮੋਤੀ ਨਾ ਪੰਗੇ ਖੁਦ ਲਈ ਜਾ ਰਹੇ ਨੇ ਉਸ ਵਲੋਂ ਲੱਗੇ ਬੈਰੀਗੇਟਾਂ ਦੀ ਨੀਚਾਂ ਦੀ ਮੋਟਰਸਾਈਕਲ ਲੰਘਾਇਆ ਜਾਂਦਾ ਏ ਤੇ ਉਹ ਜਾਣ ਬੁੱਝ ਕੇ ਅਜਿਹਾ ਕਰ ਰਿਹਾ ਹੈ ਉਸ ਨੂੰ ਇੰਜਣ ਆਉਂਦਾ ਵੀ ਦਿਖਾਈ ਦੇ ਰਿਹਾ ਹੈ ਪਰ

ਉਸ ਵੱਲੋਂ ਫਿਰ ਵੀ ਬੈਰੀਗੇਟਾਂ ਦੇ ਨੀਚੇ ਜਾਇਆ ਜਾਂਦਾ ਹੈ ਸਾਰੇ ਇਸ ਸੰਬੰਧ ਵਿਚ ਰੌਲਾ ਪਾਉਂਦੇ ਨੇ ਤੇ ਉਸ ਨੂੰ ਕਹਿੰਦੇ ਹਾਂ ਕਿ ਇਹ ਤੂੰ ਕੀ ਕਰ ਰਿਹੈਂ ਕਿਉਂ ਆਪਣੀ ਮੌਤ ਨੂੰ ਬੁਲਾਵਾ ਦੇ ਰਿਹਾ ਹੈ ਪਰ ਉਹ ਕਿਸੇ ਦੀ ਨਹੀਂ ਸੁਣਦਾ ਤੇ ਰੇਲਵੇ ਬੈਰੀਕੇਟਿੰਗ ਦੇ ਅੱਗੇ ਲੰਘ ਜਾਂਦਾ ਏ ਤਾਂ ਅਚਾਨਕ ਇੰਜਣ ਆਉਂਦਾ ਹੈ ਪਰ ਇੰਜ ਨਿਧੀ ਤੇਜ਼ ਰਫ਼ਤਾਰ ਨਾਲ ਹੁੰਦਾ ਹੈ ਕਿ ਉਸ ਵਿਅਕਤੀ ਤੋਂ ਥੋੜ੍ਹੀ

ਜਿਹੀ ਕੱਚ ਰਹਿ ਜਾਂਦੀ ਹੈ ਜੇਕਰ ਇਹ ਵਿਅਕਤੀ ਥੋੜ੍ਹਾ ਅੱਗੇ ਹੁੰਦਾ ਤਾਂ ਇਹ ਵਿਅਕਤੀ ਹੁਣ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੁੰਦਾ ਪਰ ਇਸ ਵਿਅਕਤੀ ਦੀ ਜਾਨ ਬਚ ਗਈ ਅਤੇ ਇਸ ਦੀ ਕਿਸਮਤ ਹੀ ਇਸਦੇ ਕੰਮ ਆਇਆ ਜਦੋਂ ਵਿਅਕਤੀ ਖੁਦ ਆਪਣੀ ਮੌ ਤ ਨਾ ਪੰਗੇ ਲੈ ਰਿਹਾ ਹੋਵੇ ਤਾਂ ਰੱਬ ਜੇਕਰ ਉਸ ਨੂੰ ਸਮਾਂ ਦਿੰਦਾ ਹੈ ਤਾਂ ਉਸ ਨੂੰ ਅਜਿਹਾ ਫਿਰ ਨਹੀਂ ਕਰਨਾ ਚਾਹੀਦਾ ਤੇ ਇਸ ਤੋਂ ਸਬਕ ਲੈਣਾ ਚਾਹੀਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *