Breaking News
Home / खबरे / ਇਸ ਵਿਅਕਤੀ ਨੇ ਕੁੱਤੇ ਨੂੰ ਕੀਤਾ ਤੰਗ ਦੇਖੋ ਇਸ ਨਾਲ ਖੁਦ ਹੋਇਆ ਕੀ

ਇਸ ਵਿਅਕਤੀ ਨੇ ਕੁੱਤੇ ਨੂੰ ਕੀਤਾ ਤੰਗ ਦੇਖੋ ਇਸ ਨਾਲ ਖੁਦ ਹੋਇਆ ਕੀ

ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵਿਅਕਤੀ ਦਿਖਾਈ ਦੇਵੇਗਾ ਜੋ ਕਿ ਕੁੱਤੇ ਦੇ ਨਾਲ ਅਜਿਹਾ ਕਾਰਾ ਕਰ ਰਿਹਾ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਅਸਲ ਵਿਚ ਇਸ ਵਿਅਕਤੀ ਦੇ ਵਲੋਂ ਸ਼ਰਾਬ ਦੇ ਨਸ਼ੇ ਵਿੱਚ ਇੱਕ ਕੁੱਤੇ ਦੇ ਨਾਲ ਪਹਿਲਾਂ ਲਾਡ ਕੀਤਾ ਜਾਂਦਾ ਹੈ ਫਿਰ ਉਹ ਕੁੱਤੇ ਦੇ ਕੰਨ ਫੜ ਕੇ

ਉਸ ਨੂੰ ਉੱਪਰ ਜ਼ੋਰ ਦੇਣਾ ਖਿੱਚਦਾ ਹੈ ਤੇ ਜਿਸ ਤੋਂ ਬਾਅਦ ਇਸ ਕੁੱਤੇ ਦੀਆਂ ਚੀਕਾਂ ਸਭ ਨੂੰ ਸੁਣਦੀਆਂ ਹਨ ਪਰ ਸਭ ਉੱਥੇ ਖੜ੍ਹੇ ਇਸ ਕੁੱਤੇ ਦੀ ਵੀਡੀਓ ਬਣਾ ਰਹੇ ਹੁੰਦੇ ਹਨ ਪਰ ਅਚਾਨਕ ਇਸ ਆਦਮੀ ਨਾਲ ਅਜਿਹਾ ਹੁੰਦਾ ਹੈ ਕੀ ਇਹ ਆਦਮੀ ਖ਼ੁਦ ਚੀਕਾਂ ਮਾਰਨ ਲੱਗ ਜਾਂਦਾ ਹੈ ਜਿਸ ਨੂੰ ਵੇਖ ਕੇ ਸਭ ਹੈਰਾਨ ਵੀ ਰਹਿ ਜਾਂਦੇ ਨੇ ਤੇ ਦੇਖਿਆ ਜਾਂਦਾ ਹੈ ਕਿ ਇੱਕ ਗਾਂ ਦੇ ਦੁਬਾਰਾ

ਉਸ ਕੁੱਤੇ ਦੀਆਂ ਚੀਕਾਂ ਸੁਣੀਆਂ ਗਈਆਂ ਅਤੇ ਉਸ ਤੋਂ ਰਿਹਾ ਨਹੀਂ ਗਿਆ ਜਿਥੇ ਵਿਅਕਤੀਆਂ ਦੇ ਵੱਲੋਂ ਜਾਨਵਰਾਂ ਵਾਲਾ ਵਰਤਾਰਾ ਕੀਤਾ ਜਾ ਰਿਹਾ ਸੀ ਉੱਥੇ ਇੱਕ ਜਾਨਵਰ ਦੇ ਦੁਆਰਾ ਹੀ ਜਾਨਵਰ ਦੀ ਆਵਾਜ਼ ਸੁਣੀ ਗਈ ਤੇ ਉਸਦੇ ਵੱਲੋਂ ਵਿਅਕਤੀ ਨੂੰ ਚੰਗਾ ਹੀ ਮਜ਼ਾ ਚੁਕਾਇਆ ਗਿਆ ਤੁਸੀਂ ਵੇਖ ਸਕਦੇ ਹੋ ਕਿ ਗਾਂ ਦੇ ਦੁਬਾਰਾ ਕਿਸ ਤਰ੍ਹਾਂ ਕੁੱਤੇ ਦੀ ਜਾਨ ਬਚਾਈ ਗਈ ਤੇ ਉਸ ਨੇ ਬੰਦੇ ਨੂੰ ਨਹੀਂ ਬਖਸ਼ਿਆ ਇਸ ਸਬੰਧੀ ਸਾਰਿਆਂ ਦੀ ਵੱਖੋ ਵੱਖਰੀ ਰਾੲੇ ਤੁਹਾਡੀਆਂ ਸਬੰਧੀ ਕਿਰਾਇਆ ਅਾਪਣੀ ਰਾੲਿ ਕੁਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸੋ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *