Breaking News
Home / खबरे / ਜਗਰਾਜ ਸਿੰਘ ਦੇ ਵੱਲੋਂ ਕੁੜੀ ਦੀਆਂ ਫੋਟੋਆਂ ਖਿੱਚ ਇਸ ਤਰ੍ਹਾਂ ਕੀਤਾ ਜਾਂਦਾ ਸੀ ਬਲੈਕਮੇਲ

ਜਗਰਾਜ ਸਿੰਘ ਦੇ ਵੱਲੋਂ ਕੁੜੀ ਦੀਆਂ ਫੋਟੋਆਂ ਖਿੱਚ ਇਸ ਤਰ੍ਹਾਂ ਕੀਤਾ ਜਾਂਦਾ ਸੀ ਬਲੈਕਮੇਲ

ਜਗਰਾਜ ਸਿੰਘ ਜੋ ਕਿ ਅੰਮ੍ਰਿਤਸਰ ਦਾ ਨਾਂ ਸੰਬੰਧਿਤ ਛੇ ਬੀਤੇ ਕਾਫੀ ਦਿਨਾਂ ਤੋਂ ਇਹ ਮਾਮਲਾ ਕਾਫੀ ਭਖਿਆ ਹੋਇਆ ਹੈ ਕਿ ਉਸਦੇ ਵੱਲੋਂ ਕੁੜੀ ਦੀਆਂ ਫੋਟੋਆਂ ਵਾਇਰਲ ਕੀਤੀਆਂ ਗਈਆਂ ਸਨ ਪਰ ਇਹ ਸਥਾਈ ਨਹੀਂ ਸੀ ਪਤਾ ਲੱਗ ਰਿਹਾ ਕਿ ਇਹ ਮਾਮਲਾ ਕਿੱਥੋਂ ਸ਼ੁਰੂ ਹੋਇਆ ਹੈ ਪਰ ਇਸ ਦਾ ਅੱਜ ਪਤਾ ਲੱਗ ਗਿਆ ਹੈ ਕਿ ਇਹ ਮਾਮਲਾ ਕਿੱਥੋਂ ਸ਼ੁਰੂ ਹੋਇਆ ਤੇ ਕਿਵੇਂ ਕੁੜੀ ਨੂੰ ਬਲੈਕਮੇਲ ਕੀਤਾ ਜਾਣ ਲੱਗਿਆ ਸੀ

ਦੱਸਿਆ ਜਾ ਰਿਹਾ ਹੈ ਕਿ ਕੁੜੀ ਚਾਰ ਦਵਾਈ ਦੇ ਵਿੱਚ ਜਦੋਂ ਬਾਥਰੂਮ ਕਰ ਰਹੀ ਸੀ ਤਾਂ ਉਸ ਦੀਆਂ ਫੋਟੋਆਂ ਲੈ ਲਈਆਂ ਗਈਆਂ ਤੇ ਇਸ ਵੇਲੇ ਉਹ ਬਾਬਾ ਦੁੱਧ ਦੀ ਸੇਵਾ ਲੈਣ ਦੇ ਲਈ ਪਿੰਡ ਪਿੰਡ ਤੇ ਘਰ ਘਰ ਵਿਚ ਜਾ ਰਿਹਾ ਸੀ ਤਾਂ ਲੜਕੀ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸ ਦੀਆਂ ਫੋਟੋਆਂ ਲਈਆਂ ਗਈਆਂ ਹਨ ਤਾਂ ਉਹ ਬਾਬੇ ਹੋਏ ਫੋਟੋਆਂ ਡਿਲੀਟ ਕਰਨ ਦੇ ਲਈ ਕਹਿੰਦੀ ਹੈ ਪਰ

ਬਾਬੇ ਵੱਲੋਂ ਹੀ ਫੋਟੋਆਂ ਡਿਲੀਟ ਨਹੀਂ ਕੀਤੀਆਂ ਜਾਂਦੀਆਂ ਸਗੋਂ ਲਗਾਤਾਰ ਉਸਦੇ ਓ ਬਲੈਕਮੇਲ ਕਰਕੇ ਉਸ ਦੇ ਨਾਲ ਸੰਬੰਧ ਬਣਾਏ ਜਾਂਦੇ ਨੇ ਜਿਸ ਦੀ ਵੀਡੀਓ ਅਤੇ ਫੋਟੋ ਹੋਰ ਬਣਾਈਆਂ ਜਾਂਦੀਆਂ ਨੇ ਤੇ ਜੋ ਕਿ ਬਾਅਦ ਵਿਚ ਹੁਣ ਉਸਦੇ ਵਲੋਂ ਵਾਇਰਲ ਕੀਤੀਆਂ ਗਈਆਂ ਜਿਸ ਦਿਨ ਸਾਰੇ ਲੋਕਾਂ ਨੂੰ ਕਾਫ਼ੀ ਜ਼ਿਆਦਾ ਠੇਸ ਪਹੁੰਚੇਗੀ ਜਿਥੇ ਗੁਰਦੁਆਰੇ ਵਿੱਚ ਗ੍ਰੰਥੀ ਨੂੰ ਅਹਿਮ ਮੰਨਿਆ ਜਾਂਦਾ ਹੈ ਤੇ ਉਸ ਦੀ ਇੰਨੀ ਸੇਵਾ ਤੇ ਸਤਿਕਾਰ ਕੀਤਾ ਜਾਂਦਾ ਹੈ ਪਰ ਜੇਕਰ ਉਹ ਪਿੰਡ ਦੀਆਂ ਧੀਆਂ ਭੈਣਾਂ ਨਹੀਂ ਰਿਹਾ ਕੁਝ ਕਰਨ ਲੱਗ ਜਾਣਗੇ ਤਾਂ ਫਿਰ ਸਾਡਾ ਸਮਾਜ ਕਿਧਰ ਨੂੰ ਜਾਵੇਗਾ ਸਾਡੇ ਸਮਾਜ ਨੂੰ ਸੇਧ ਦੇਣ ਵਾਲਾ ਫਿਰ ਕੌਣ ਹੋਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *