Breaking News
Home / खबरे / ਪੰਜਾਬੀ ਜੁਆਕ ਦੇ ਦੁਆਰਾ ਮੈਡਮ ਦੀ ਹੀ ਲਾ ਦਿੱਤੀ ਗਈ ਕਲਾਸ

ਪੰਜਾਬੀ ਜੁਆਕ ਦੇ ਦੁਆਰਾ ਮੈਡਮ ਦੀ ਹੀ ਲਾ ਦਿੱਤੀ ਗਈ ਕਲਾਸ

ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਇਕ ਪੰਜਾਬੀ ਜੁਆਕ ਦੇ ਦੁਆਰਾ ਇਕ ਅਜਿਹੇ ਅੰਦਾਜ਼ ਵਿੱਚ ਆਪਣੀ ਮੈਡਮ ਨੂੰ ਝਾੜ ਪਾਈ ਜਾਂਦੀ ਹੈ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾ ਰਹੀ ਹੈ ਜਿੱਥੇ ਹਿੰਦੀ ਵਾਲੇ ਮੈਡਮ ਦੇ ਵੱਲੋਂ ਬੱਚੇ ਨੂੰ ਚੁੱਪ ਕਰਨ ਦੇ ਲਈ ਕਿਹਾ ਜਾਂਦਾ ਹੈ ਉੱਥੇ ਹੀ ਬੱਚੇ ਦੇ ਦੁਬਾਰਾ ਕਿਹਾ ਜਾਂਦਾ ਹੈ ਕਿ

ਉਹਦਾ ਬੋਲ ਹੀ ਨਹੀਂ ਰਿਹਾ ਉਵੇਂ ਹੀ ਜ਼ਿਆਦਾ ਬੋਲਦੀ ਹੈ ਤੇ ਉਸ ਵੱਲੋਂ ਘਰੇ ਕਿੰਨਾ ਕੁ ਬੋਲਿਆ ਜਾਂਦਾ ਹੈ ਤਾਂ ਮੈਡਮ ਦਾ ਕਹਿਣਾ ਹੁੰਦਾ ਹੈ ਕਿ ਉਸ ਨੂੰ ਕੀ ਪਤਾ ਕਿ ਉਹ ਨੂੰ ਕੀ ਪਤਾ ਕਿ ਉਹ ਘਰੇ ਕਿੰਨਾ ਬੋਲਦਾ ਹੈ ਉਸ ਦੇ ਕੋਲ ਤਾਂ ਉਹ ਬਹੁਤ ਜ਼ਿਆਦਾ ਬੋਲਡ ਰਿਆਇਤ ਬੱਚੀ ਦੇ ਵੱਲੋਂ ਮੈਡਮ ਨੂੰ ਧਮਕੀ ਦਿੱਤੀ ਜਾਂਦੀ ਅਤੇ ਕਿਹਾ ਜਾਂਦਾ ਹੈ ਕਿ ੳੁਸਦੇ ੳੁੱਤੇ ਟਰੈਕਟਰ ਚੜ੍ਹਾ ਦੇਵੇਗਾ

ਇਸ ਬੱਚੇ ਵੱਲੋਂ ਬੋਲਿਆ ਗਿਆ ਇਹ ਡਾਇਲਾਗ ਹਰ ਇੱਕ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਬੱਚੇ ਦੇ ਦੁਬਾਰਾ ਕਿਸ ਅੰਦਾਜ਼ ਦੇ ਨਾਲ ਇਹ ਮੈਡਮ ਨੂੰ ਆਪਣੇ ਕੁਮੈਂਟ ਦਿੱਤੇ ਜਾ ਰਹੇ ਨੇ ਬੱਚੇ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਹੀ ਵੀਡੀਓ ਵਾਇਰਲ ਹੋ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *