Home / खबरे / ਡੂੰਘੇ ਟੋਏ ਚ ਬੱਚਿਆਂ ਨੂੰ ਇਸ ਹਾਲ ਚ ਦੇਖ ਕੇ ਪਿੰਡ ਵਾਸੀ ਰਹਿ ਗਏ ਹੈਰਾਨ

ਡੂੰਘੇ ਟੋਏ ਚ ਬੱਚਿਆਂ ਨੂੰ ਇਸ ਹਾਲ ਚ ਦੇਖ ਕੇ ਪਿੰਡ ਵਾਸੀ ਰਹਿ ਗਏ ਹੈਰਾਨ

ਅਕਸਰ ਵੇਖਿਆ ਜਾਂਦਾ ਹੈ ਕਿ ਬੱਚੇ ਕਾਫ਼ੀ ਸ਼ਰਾਰਤਾਂ ਕਰਦੇ ਰਹਿੰਦੇ ਹਨ ਪਰ ਕਈ ਵਾਰ ਬੱਚਿਆਂ ਦਾ ਕੋਈ ਵੀ ਕਸੂਰ ਨਹੀਂ ਹੁੰਦਾ ਤੇ ਉਹ ਕੋਈ ਇਹੋ ਜਿਹੀ ਘਟਨਾ ਦੇ ਵਿੱਚ ਸ਼ਿਕਾਰ ਹੋ ਜਾਂਦੇ ਨੇ ਕਿ ਸਭ ਦੇ ਵੇਖ ਕੇ ਇਨ੍ਹਾਂ ਮਾਸੂਮ ਬੱਚਿਆਂ ਨੂੰ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਆਗਰਾ ਦੇ ਕੋਲ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਈ ਸਕੂਲ ਵੈਨ ਜੋ ਕਿ ਗਿਆਰਾਂ ਬੱਚਿਆਂ ਨੂੰ

ਲੈ ਕੇ ਜਾ ਰਹੀ ਸੀ ਤਾਂ ਅਚਾਨਕ ਹੀ ਸਕੂਲ ਬੱਸ ਦੀ ਸਪੀਡ ਕਾਬੂ ਨਹੀਂ ਰਹਿੰਦੀ ਤੇ ਇਹ ਸਕੂਲ ਬੱਸ ਇੱਕ ਟੋਏ ਵਿੱਚ ਜਾ ਡਿੱਗਦੀ ਹੈ ਜ਼ਿਆਦਾ ਇਹ ਟੋਆ ਡੂੰਘਾ ਨਹੀਂ ਸੀ ਜਿਸ ਕਰਕੇ ਬੱਚਿਆਂ ਨੂੰ ਸੁਰੱਖਿਅਤ ਬੱਸ ਤੋਂ ਬਾਹਰ ਕੱਢ ਲਿਆ ਗਿਆ ਪਰ ਪਿੰਡ ਦੇ ਵਿਚ ਬੱਚਿਆਂ ਦੀ ਇਹ ਡਿੱਗੀ ਹੋਈ ਬੱਸ ਨੂੰ ਵੇਖ ਕੇ ਅਤੇ ਲਗਾਤਾਰ ਬੱਚਿਆਂ ਦੀਆਂ ਚੀਕਾਂ ਸੁਣ ਕੇ ਸਭ ਨੂੰ ਹੱਥਾਂ

ਪੈਰਾਂ ਦੀ ਪੈ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਬੱਚਿਆਂ ਦੇ ਡਿੱਗਣ ਤੋਂ ਬਾਅਦ ਬੱਚੇ ਸੁਰੱਖਿਅਤ ਰਹੇ ਅਤੇ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ ਯੂ ਪੀ ਆਗਰਾ ਤੋਂ ਪਨਤਾਲੀ ਕਿਲੋਮੀਟਰ ਦੂਰ ਫਤਹਿਪੁਰ ਸੀਕਰੀ ਦੇ ਕੋਲ ਇਹ ਮਾਮਲਾ ਦਰਜ ਹੋਇਆ ਹੈ ਜਿੱਥੇ ਕਿ ਇਹ ਦੁਰਘਟਨਾ ਵਾਪਰ ਗਈ ਅਤੇ ਤੇਜ਼ ਰਫ਼ਤਾਰ ਹੋਣ ਕਰਕੇ ਇਹ ਬੱਸ ਕਾਬੂ ਨਹੀਂ ਆਈ ਤੇ ਗਿਆਰਾਂ ਸਕੂਲੀ ਬੱਚੇ ਇਸ ਬੱਸ ਵਿੱਚ ਸਵਾਰ ਸਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *