Breaking News
Home / खबरे / ਛੱਤ ਤੋਂ ਨੀਚੇ ਉਤਰਨ ਲਈ ਬੱਚੇ ਨੇ ਲਗਾਇਆ ਜਿਹਾ ਦਮਾ ਕੀ ਰਹਿ ਗਏ ਸਭ ਹੈਰਾਨ

ਛੱਤ ਤੋਂ ਨੀਚੇ ਉਤਰਨ ਲਈ ਬੱਚੇ ਨੇ ਲਗਾਇਆ ਜਿਹਾ ਦਮਾ ਕੀ ਰਹਿ ਗਏ ਸਭ ਹੈਰਾਨ

ਸੋਸ਼ਲ ਮੀਡੀਆ ਦੇ ਉੱਤੇ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜੋ ਕਿ ਕਾਫੀ ਹਾਸੇ ਵਾਲੀਆਂ ਹੁੰਦੀਆਂ ਹਨ ਅਤੇ ਇਸ ਨੂੰ ਸੋਸ਼ਲ ਮੀਡੀਆ ਦੇ ਕਰਕੇ ਹੀ ਅਸੀਂ ਇੱਕ ਜਗ੍ਹਾ ਤੇ ਬੈਠੇ ਸਾਰੇ ਦੇਸ਼ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਸੀਂ ਅੱਜ ਤੁਹਾਨੂੰ ਇੱਕ ਬੱਚੇ ਦੀ ਵੀਡਿਓ ਹੋਣ ਜਾ ਰਿਹਾ ਹੈ ਇਸ ਬੱਚੇ ਦੀ ਵੀਡੀਓ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

ਇਸ ਬੱਚੇ ਦੇ ਦੁਬਾਰਾ ਬੜੀ ਹੀ ਹੁਸ਼ਿਆਰੀ ਦੇ ਨਾਲ ਕੋਠੇ ਤੋਂ ਨੀਚੇ ਉਤਰਨ ਦੀ ਤਰਕੀਬ ਬਣਾਈ ਜਾਂਦੀ ਅਤੇ ਪੌੜੀਆਂ ਲੱਗੀਆਂ ਹੁੰਦੀਆਂ ਨੇ ਪਰ ਇਸ ਬੱਚੇ ਦੀ ਉਮਰ ਛੋਟੀ ਕਰਕੇ ਅਤੇ ਕੱਦ ਛੋਟਾ ਕਰਕੇ ਉਹ ਪੌੜੀਆਂ ਤੋਂ ਨੀਚੇ ਨਹੀਂ ਸੀ ਉੱਤਰ ਸਕਦਾ ਕਿਉਂਕਿ ਪੌੜੀ ਲੱਕੜ ਵਾਲੀ ਸੀ ਅਤੇ ਉਸ ਦੇ ਉੱਪਰ ਉਸ ਦੇ ਪੈਰ ਨਹੀਂ ਸੀ ਸੈੱਟ ਆ ਰਹੇ ਤਾਂ ਇਸ ਬੱਚੇ ਵੱਲੋਂ ਦਿਮਾਗ ਲਗਾਇਆ ਗਿਆ

ਤੇ ਉਹ ਹੱਥਾਂ ਦੇ ਨਾਲ ਹੀ ਥੱਲੇ ਉਤਰਿਆ ਜੇਕਰ ਤੁਸੀਂ ਇਹ ਵੀਡੀਓ ਵੇਖਾਂਗੇ ਤਾਂ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ ਕਿ ਬੱਚੇ ਦੇ ਦੁਬਾਰਾ ਕਿਸ ਤਰ੍ਹਾਂ ਦੇ ਨਾਲ ਪੌੜੀਆਂ ਰਾਹੀਂ ਥੱਲੇ ਉਤਰਿਆ ਗਿਆ ਤੇ ਕਿਸ ਤਰ੍ਹਾਂ ਨਾਲ ਉਹ ਆਪਣੇ ਹੱਥ ਵਰਤ ਰਿਹਾ ਏ ਤੇ ਹੱਥਾਂ ਨੂੰ ਇੱਧਰ ਉੱਧਰ ਕਰਕੇ ਉਹ ਥੱਲੇ ਉੱਤਰ ਰਿਹਾ ਹੈ ਵੇਖਣ ਨੂੰ ਇੰਜ ਲੱਗਦਾ ਹੈ ਕਿ ਬੱਚਾ ਡਿੱਗ ਜਾਏਗਾ ਪਰ ਬੱਚਾ ਡਿੱਗਦਾ ਨਹੀਂ ਸਗੋਂ ਆਰਾਮ ਨਾਲ ਨੀਚੇ ਉਤਰ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *