Breaking News
Home / खबरे / 30 ਬੰਦਿਆਂ ਨੇ ਦੇਖੋ ਬਿਰਧ ਔਰਤ ਸਣੇ ਕੁੜੀ ਦੇ ਨਾਲ ਕੀਤੀਆਂ ਹੱਦਾਂ ਪਾਰ

30 ਬੰਦਿਆਂ ਨੇ ਦੇਖੋ ਬਿਰਧ ਔਰਤ ਸਣੇ ਕੁੜੀ ਦੇ ਨਾਲ ਕੀਤੀਆਂ ਹੱਦਾਂ ਪਾਰ

ਦੋਸਤੋ ਸਿੱਖ ਤੁਹਾਨੂੰ ਅਜਿਹੀ ਵੀਡੀਓ ਵਿਖਾਉਣ ਜਾ ਰਿਹੈ ਜਿਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਅਸਲ ਵਿਚ ਇਹ ਵੀਡਿਓ ਦੇ ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਖਿੱਚ ਡੰੂਘੇ ਇੱਕ ਬੰਦੇ ਨੂੰ ਬਾਹਰ ਲਿਆਂਦਾ ਜਾਂਦਾ ਹੈ ਅਤੇ ਉਸਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕਿਸੇ ਦੇ ਵੱਲੋਂ ਇਹ ਵੀਡੀਓ ਕੋਠੇ ਤੇ ਖੜ੍ਹ ਕੇ ਬਣਾ ਲਈ ਜਾਂਦੀ ਹੈ

ਅਤੇ ਜੋ ਬਾਅਦ ਵਿੱਚ ਵਾਇਰਲ ਹੋ ਜਾਂਦੀ ਹੈ ਇਹ ਵੀਡੀਓ ਜਲੰਧਰ ਦੇ ਮੁਹੱਲੇ ਦੀ ਹੈ ਜਿਥੇ ਇਸ ਮੁਹੱਲੇ ਵਿਚ ਉਦੋਂ ਚੀਕਾਂ ਝਾਕੀ ਪੈ ਜਾਂਦੀ ਹੈ ਜਦੋਂਕਿ ਤੀਹ ਬੰਦੇ ਅਚਾਨਕ ਕਿਸੇ ਦੇ ਘਰ ਵੜ ਜਾਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਕਾਫੀ ਕੁੱ ਟਮਾ ਰ ਕੀਤੀ ਗਈ ਇੰਨਾ ਹੀ ਨਹੀਂ ਇਨ੍ਹਾਂ ਬੰਦਿਆਂ ਦੇ ਵੱਲੋਂ ਇਸ ਪਰਿਵਾਰਕ ਮੈਂਬਰਾਂ ਦੀਆਂ ਔਰਤਾਂ ਨੂੰ ਵੀ ਨਹੀਂ

ਬਖਸ਼ਿਆ ਗਿਆ ਉਨ੍ਹਾਂ ਦੇ ਨਾਲ ਵੀ ਖਿੱਚ ਧੂਹ ਕੀਤੀ ਗਈ ਲੋਟਸ ਫਾਇਨੈਂਸ ਕੰਪਨੀ ਦੇ ਉੱਪਰ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਇਸ ਫਾਈਨੈਂਸ ਕੰਪਨੀ ਦੇ ਪੈਸੇ ਦੇ ਦਿੱਤੇ ਸਨ ਪਰ ਜਾਣਬੁੱਝ ਕੇ ਤੰਗ ਕਰ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਪੈਸੇ ਨਹੀਂ ਦਿੱਤੇ ਗਏ ਉਨ੍ਹਾਂ ਦੇ ਮੁੰਡੇ ਆਫਿਸ ਚ ਲਿਜਾ ਕੇ ਵੀ ਕੁੱ ਟਮਾ ਰ ਕੀਤੀ ਗਈ ਤੇ ਜਦੋਂ ਉਹ ਘਰੇ ਆਇਆ ਤਾਂ ਉਸ ਦੇ ਨਾਲ ਫਿਰ ਤੋਂ ਅਜਿਹਾ ਕੁਝ ਕੀਤਾ ਗਿਆ ਤੇ ਘਰ ਦੇ ਪਰਦਿਆਂ ਡਰ ਵੀ ਅਜਿਹਾ ਹੀ ਕੁਝ ਕੀਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਨਸਾਫ ਦੀ ਗੁਹਾਰ ਲਾਉਂਦੇ ਨੇ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ਼ ਮਿਲ ਜਾਵੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *