Home / खबरे / ਚੜ੍ਹਦੀ ਉਮਰ ਚ ਕੁੜੀਆਂ ਨਾਲ ਦੇਖੋ ਕੀ ਹੋਇਆ

ਚੜ੍ਹਦੀ ਉਮਰ ਚ ਕੁੜੀਆਂ ਨਾਲ ਦੇਖੋ ਕੀ ਹੋਇਆ

ਦੁਰਘਟਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੜਕ ਦੇ ਉੱਪਰ ਇੱਕ ਨਿੱਕੀ ਜਿਹੀ ਗਲਤੀ ਕਰਕੇ ਵੀ ਕੋਈ ਵੱਡੀ ਨਾ ਵੱਡੀ ਦੁਰਘਟਨਾ ਵਾਪਰ ਜਾਂਦੀ ਹੈ ਤੇ ਸਾਨੂੰ ਉਸ ਦਾ ਭਾਰੀ ਖਮਿਆਜ਼ਾ ਭਰਨਾ ਪੈ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਚੰਡੀਗਡ਼੍ਹ ਤੋਂ ਜਿਥੇ ਕਿ ਜੰਮੂ ਤੋਂ ਚੰਡੀਗੜ੍ਹ ਵੱਲ ਜਾ ਰਹੀਆਂ ਦੋ ਕੁੜੀਆਂ ਜੋ ਕਿ ਆਪਣਾ ਜੰਮੂ ਤੋਂ ਪੇਪਰ ਦੇਣ ਦੇ ਲਈ ਚੰਡੀਗਡ਼੍ਹ ਜਾ

ਰਹੀਆਂ ਸੀ ਰਾਤ ਦੇ ਹਨ੍ਹੇਰੇ ਵਿੱਚ ਦਿਖਾਈ ਨਾ ਦੇਣ ਕਰਕੇ ਅਤੇ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਰਕੇ ਇਨ੍ਹਾਂ ਕੁੜੀਆਂ ਦੇ ਨਾਲ ਇਹ ਭਾਣਾ ਵਾਪਰਿਆ ਅਤੇ ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਇਹ ਵੀ ਦੱਸਣਾ ਹੈ ਕਿ ਗੱਡੀ ਦੇ ਟਾਇਰ ਖੁੱਲ੍ਹ ਗਏ ਸਨ ਜਿਸ ਕਰਕੇ ਇਹ ਭਿਆਨਕ ਹਾਦਸਾ ਵਾਪਰ ਗਿਆ ਦੋਵੇਂ ਕੁੜੀਆਂ ਦੀ ਐਨ ਮੌਕੇ ਦੇ ਉਪਰ ਹੀ ਮੌ ਤ ਹੋ ਗਈ

ਅਤੇ ਉਨ੍ਹਾਂ ਕੁੜੀਆਂ ਦਾ ਭਰਾ ਜ਼ਖ਼ਮੀ ਹੈ ਜੰਮੂ ਤੋਂ ਚੰਡੀਗਡ਼੍ਹ ਇਮਤਿਹਾਨ ਦੇਣ ਆ ਰਹੀਆਂ ਇਨ੍ਹਾਂ ਕੁੜੀਆਂ ਦੇ ਨਾਲ ਰਾਤ ਦੇ ਹਨ੍ਹੇਰੇ ਦੇ ਕਾਰਨ ਹੀ ਇਹ ਸਭ ਕੁਝ ਹੋਇਆ ਇਨ੍ਹਾਂ ਵਿਚੋਂ ਇਕ ਲੜਕੀ ਦਾ ਨਾਮ ਅਕਸ਼ਾ ਅਤੇ ਦੂਜਿਆਂ ਨਾਲ ਜਾਬਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਨ੍ਹਾਂ ਲੜਕੀਆਂ ਦੀ ਮੌ ਤ ਹੋਈ ਉਸ ਦਾ ਕਾਰਨ ਕਾਰ ਦੇ ਵੀਰ ਖੰਨਾ ਤੇ ਰਾਤ ਦਾ ਹਨੇਰਾ ਦੱਸਿਆ ਜਾ ਰਿਹਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *