Breaking News
Home / खबरे / ਕੁੱਤੇ ਤੇ ਕਚਰੇ ਵਾਲੀ ਮਹਿਲਾ ਨੂੰ ਵੇਖ ਲੋਕਾਂ ਨੂੰ ਹੋਇਆ ਸ਼ੱਕ

ਕੁੱਤੇ ਤੇ ਕਚਰੇ ਵਾਲੀ ਮਹਿਲਾ ਨੂੰ ਵੇਖ ਲੋਕਾਂ ਨੂੰ ਹੋਇਆ ਸ਼ੱਕ

ਸ਼ਹਿਰਾਂ ਵਿੱਚ ਕੂੜਾ ਕਰਕਟ ਰਾਤ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਫਿਰ ਸਵੇਰੇ ਕੂੜਾ ਅਤੇ ਕਲਚਰਲ ਚੁੱਕਣ ਵਾਲੀਆਂ ਔਰਤਾਂ ਜੋ ਬਹਿ ਬੰਦਿਆਂ ਦੇ ਦੁਬਾਰਾ ਸਮੇਟ ਦਿੱਤਾ ਜਾਂਦਾ ਹੈ ਉਹ ਸਵੇਰ ਵੇਲੇ ਨੂੰ ਆਪਣੇ ਨਾਲ ਇੱਕ ਬੋਰੀ ਬੰਨ੍ਹ ਕੇ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਵਿੱਚ ਪਲਾਸਟਿਕ ਦਾ ਜਾਂ ਫਿਰ ਗੱਤੇ ਬੁਖਾਰਾ ਇਕੱਠੇ ਕਰਕੇ ਇਕੱਠੇ ਕਰਦੇ ਨੇ ਤੇ ਆਪਣੇ ਘਰੇ ਜਾ ਕੇ ਉਸ ਨੂੰ

ਬਾਅਦ ਵਿੱਚ ਵੇਚਦੇ ਨੇ ਜਿਸ ਕਰਕੇ ਸ਼ਹਿਰਾਂ ਦਾ ਕਾਫੀ ਕੂੜਾ ਇਸ ਤਰ੍ਹਾਂ ਦੇ ਨਾਲ ਇਕੱਠਾ ਹੋ ਜਾਂਦਾ ਏ ਪਰ ਇਕ ਔਰਤ ਨੂੰ ਅੱਜ ਸ਼ਾਮੀਂ ਲੋਕਾਂ ਵੱਲੋਂ ਵੇਖਿਆ ਗਿਆ ਤੇ ਉਸੇ ਨਾਲ ਕੁੱਤਾ ਵੀ ਸੀ ਉਸ ਨੂੰ ਵੇਖ ਕੇ ਕਾਫੀ ਸ਼ੱਕ ਹੋਇਆ ਤਾਂ ਲੋਕ ਕਾਂ ਨੂੰ ਉਸ ਦੀ ਅਸਲ ਸੱਚਾਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗੀ ਕਿਉਂਕਿ ਇਸ ਔਰਤ ਦੇ ਵੱਲੋਂ ਜਿਥੇ ਪਹਿਲਾਂ ਇਕੱਲਿਆਂ

ਆ ਜਾਂਦਾ ਸੀ ਅਤੇ ਹੁਣ ਇੱਕ ਕੁੱਤਾ ਇਸ ਦੇ ਨਾਲ ਸੀ ਜਿਸ ਤੋਂ ਲੱਗਦਾ ਸੀ ਕਿ ਸ਼ਾਇਦ ਕੁੱਤਾ ਇਸਨੇ ਚੋਰੀ ਕੀਤਾ ਹੋਵੇ ਪਰ ਅਜਿਹਾ ਨਹੀਂ ਸੀ ਕੁੱਤੇ ਦੇ ਵੱਲੋਂ ਇਕ ਦਿਨ ਸੜਕ ਪਾਰ ਕੀਤੀ ਜਾਰੀ ਸੀ ਤੇ ਉਹ ਗੱਡੀ ਥੱਲੇ ਆ ਜਾਣਾ ਸੀ ਜਿਸ ਤੋਂ ਬਾਅਦ ਮਹਿਲਾ ਨੇ ਕੁੱਤੇ ਨੂੰ ਬਚਾਇਆ ਤੇ ਇਸ ਨੂੰ ਸੜਕ ਪਾਰ ਕਰਵਾਈ ਤੇ ਫਿਰ ਇਸ ਦੀ ਵੀਡੀਓ

ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਗਈ ਵਾਇਰਲ ਹੋਣ ਤੋਂ ਮਗਰੋਂ ਇਸ ਔਰਤ ਨੂੰ ਹਰ ਕੋਈ ਚੰਗਾ ਸਮਝਣ ਲੱਗਿਆ ਅਤੇ ਸਭ ਰਾਜ ਰਹਿ ਗਏ ਕਿਉਂਕਿ ਵੱਡਾ ਨੂੰ ਲੱਗਦਾ ਸੀ ਕਿ ਇਹ ਅੌਰਤ ਦੇ ਵੱਲੋਂ ਚੋਰੀ ਕੀਤੀ ਜਾਵੇਗੀ ਜਾਣ ਬੁੱਝ ਕੇ ਹੀ ਏਡਾ ਵੱਡਾ ਆਪਣੇ ਨਾਲ ਕੁੱਤਾ ਲੈ ਕੇ ਆਈ ਹੈ ਪਰ ਇਹ ਅੌਰਤ ਸਿਰਫ ਆਪਣਾ ਕੰਮ ਕਰ ਰਹੀ ਸੀ ਤੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *