Breaking News
Home / खबरे / ਸੁਹਰੇ ਨੇ ਬਹੂ ਨੂੰ ਫੜਿਆ ਤੇ ਪਤੀ ਨੇ ਜੋ ਕੀਤਾ ਵੇਖ ਸਭ ਰਹਿ ਗਏ ਦੰਗ

ਸੁਹਰੇ ਨੇ ਬਹੂ ਨੂੰ ਫੜਿਆ ਤੇ ਪਤੀ ਨੇ ਜੋ ਕੀਤਾ ਵੇਖ ਸਭ ਰਹਿ ਗਏ ਦੰਗ

ਵਿਆਹ ਇੱਕ ਅਜਿਹਾ ਪਵਿੱਤਰ ਰਿਸ਼ਤਾ ਹੁੰਦਾ ਹੈ ਜਿਸ ਦੇ ਵਿਚ ਦੋ ਰੂਹਾਂ ਦਾ ਮੇਲ ਹੁੰਦਾ ਹੈ ਤੇ ਦੋ ਆਪਸ ਦੇ ਵਿੱਚ ਪਰਿਵਾਰ ਮਿਲਦੇ ਨੇ ਅਤੇ ਨਾਲ ਹੀ ਪਤੀ ਪਤਨੀ ਆਪਣੀ ਜਨਮ ਜਨਮ ਨਾਲ ਰਹਿਣ ਦੀਆਂ ਕਸਮਾਂ ਖਾਂਦੇ ਨੇ ਪਰ ਸਾਡੇ ਸਮਾਜ ਵਿੱਚ ਕਈ ਵਾਰ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਕਰਕੇ ਪਤੀ ਪਤਨੀ ਦੀ ਨਹੀਂ ਬਣਦੀ ਅਤੇ ਬੱਚਿਆਂ ਤੋਂ ਬਾਅਦ ਵੀ ਉਨ੍ਹਾਂ ਦੇ ਵਿਚ ਨਹੀਂ ਬਣਦੀ

ਤਾਂ ਉਹ ਆਪਸ ਵਿੱਚ ਅਲੱਗ ਹੋਣ ਦਾ ਫ਼ੈਸਲਾ ਕਰਦੇ ਨੇ ਪਰ ਕੲੀਅਾਂ ਦੇ ਵੱਲੋਂ ਤਾਂ ਆਪਣੀਆਂ ਪਤਨੀਆਂ ਦੇ ਨਾਲ ਅਜਿਹਾ ਕੁਝ ਕੀਤਾ ਜਾਂਦਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਹਰ ਇੱਕ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਸਹੁਰੇ ਵਲੋਂ ਨੂੰਹ ਨੂੰ ਬੈੱਡ ਤੇ ਫੜ ਕੇ ਦਬੋਚਿਆ ਜਾਂਦਾ ਏ ਤੇ ਪਤੀ ਦੇ ਵੱਲੋਂ ਉਸ ਦੀ ਨੱਕ ਕੱਟ ਦਿੱਤੀ ਜਾਂਦੀ

ਹੈ ਨੱਕ ਕੱਟਣ ਦੇ ਲਈ ਸੱਸ ਦੇ ਵਲੋਂ ਬਲੇਡ ਲਿਆ ਕੇ ਦਿੱਤਾ ਜਾਂਦਾ ਹੈ ਹੁਣ ਇਸ ਔਰਤ ਦਾ ਹਸਪਤਾਲ ਦੇ ਵਿਚ ਇਲਾਜ ਚੱਲ ਰਿਹਾ ਹੈ ਤੇ ਦੂਜੇ ਪਾਸੇ ਸੱਸ ਸਹੁਰਾ ਤੇ ਪਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਪਰ ਹਾਲੇ ਤਕ ਇਹ ਸਮਝ ਨਹੀਂ ਆਈ ਕਿ ਇਸ ਔਰਤ ਦਾ ਨੱਕ ਕਿਉਂ ਕੱਟਿਆ ਗਿਆ ਉਹ ਅਲੱਗ ਅਲੱਗ ਰਹਿਣ ਦਾ ਵੀ ਫੈਸਲਾ ਕਰ ਸਕਦੇ ਸੀ ਪੁਲੀਸ ਇਸ ਮਾਮਲੇ ਦੀ ਲਗਾਤਾਰ ਛਾਣਬੀਣ ਕਰ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *