Breaking News
Home / खबरे / ਛੋਟੀ 7 ਸਾਲਾਂ ਦੀ ਮਾਸੂਮ ਬੱਚੀ ਨੂੰ ਭੈਣ ਬਣਾ ਕੀਤਾ ਗਲਤ ਕੰਮ

ਛੋਟੀ 7 ਸਾਲਾਂ ਦੀ ਮਾਸੂਮ ਬੱਚੀ ਨੂੰ ਭੈਣ ਬਣਾ ਕੀਤਾ ਗਲਤ ਕੰਮ

ਦਿੱਲੀ ਦੇ ਰਣਜੀਤ ਨਗਰ ਦੀ ਇਹ ਸੱਚੀ ਘਟਨਾ ਜਿੱਥੇ ਕਿ ਸੱਤ ਸਾਲ ਦੀ ਕੁੜੀ ਆਪਣੇ ਘਰ ਦੇ ਬਾਹਰ ਖੇਡ ਰਹੀ ਹੁੰਦੀ ਹੈ ਤੇ ਉਹ ਆਪਣੇ ਆਪ ਵਿੱਚ ਬੜੀ ਮਗਨ ਹੁੰਦੀਆਂ ਉੱਥੇ ਹੀ ਇੱਕ ਮੁੰਡਾ ਆਉਂਦਾ ਹੈ ਇਸ ਨੌਜਵਾਨ ਮੁੰਡੇ ਦੇ ਵੱਲੋਂ ਇਸ ਨੂੰ ਦਸ ਰੁਪਏ ਦਿੱਤੇ ਜਾਂਦੀ ਹੈ ਕਿ ਤੂੰ ਮੇਰੀ ਭੈਣ ਬਣੇਗੀ ਤਾਂ ਲੜਕੀ ਨੂੰ ਕੁਝ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਉਹ ਹਾਂ ਚ ਹਾਂ ਮਿਲਾ ਦਿੰਦੀ ਹੈ ਤੇ

ਉਸ ਨੂੰ ਉਹ ਆਪਣੇ ਨਾਲ ਲੈ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਜੋ ਕੋਲ ਲੰਗਰ ਲੱਗਿਆ ਹੋਇਆ ਹੈ ਉਸ ਵਿੱਚ ਕੁੜੀ ਕੁਝ ਖਾਣ ਪੀਣ ਚਲੀ ਗਈ ਹੋਵੇਗੀ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ ਜਦੋਂ ਕੁੜੀ ਕਾਫ਼ੀ ਸਮਾਂ ਤੱਕ ਉਹ ਘਰ ਨਹੀਂ ਆਉਂਦੀ ਤਾਂ ਉਨ੍ਹਾਂ ਨੂੰ ਕਾਫੀ ਜ਼ਿਆਦਾ ਚਿੰਤਾ ਸਤਾਉਣ ਲੱਗਦੀ ਹੈ ਉਹ ਲਗਾਤਾਰ ਆਪਣੀ ਕੁੜੀ ਨੂੰ ਲੱਭਣ ਲੱਗੇ ਹੁੰਦੇ ਹਨ ਪਰ

ਉਨ੍ਹਾਂ ਨੂੰ ਕਿਤੇ ਵੀ ਲੜਕੀ ਨਹੀਂ ਮਿਲਦੀ ਤਾਂ ਲੜਕੀ ਕੁੱਝ ਸਮੇਂ ਬਾਅਦ ਉਹ ਸੱਤ ਸਾਲਾਂ ਦੀ ਬੱਚੀ ਖੂਨ ਨਾਲ ਲੱਥਪੱਥ ਹੋ ਕੇ ਆਪਣੇ ਘਰੇ ਆਉਂਦੀ ਹੈ ਅਤੇ ਉਹ ਰੋ ਰਹੀ ਹੁੰਦੀ ਹੈ ਪਿਤਾ ਦਿਹਾੜੀਦਾਰ ਅਤੇ ਮਜ਼ਦੂਰ ਐ ਤੇ ਜੋਸ਼ ਨਾਲ ਡਾਕਟਰ ਕੋਲ ਲੈ ਕੇ ਜਾਂਦਾ ਹੈ ਡਾਕਟਰਾਂ ਵੱਲੋਂ ਵੀ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਉੱਥੇ ਹੀ ਉਸ ਦਾ ਇਲਾਜ

ਨਹੀਂ ਕੀਤਾ ਜਾਂਦਾ ਤਾਂ ਫਿਰ ਉਸ ਨੂੰ ਵੱਡੇ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਦੀ ਹਾਲਤ ਦੇਖ ਕੇ ਪਸੀਨੇ ਛੁੱਟ ਜਾਂਦੇ ਹਨ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਜਿਹੀ ਹਾਲਤ ਕਰਨ ਵਾਲਾ ਅਸਲ ਵਿੱਚ ਕੌਣ ਸੀ ਇਹ ਦਰਿੰਦਾ ਤਾਂ ਮਾਤਾ ਪਿਤਾ ਦੀ ਵੱਲੋਂ ਵੀ ਕੁਝ ਨਹੀਂ ਸਮਝਦਾ ਕਿ ਉਸਦੀ ਇਹ ਹਾਲਤ ਕਿਸ ਨੇ ਕੀਤੀ ਹੈ ਪੁਲੀਸ ਦੇ ਵੱਲੋਂ ਲਗਾਤਾਰ ਛਾਣਬੀਣ ਜਾਰੀ ਹੁੰਦੀ ਹੈ ਹਰ ਕੈਮਰਿਆਂ ਨੂੰ ਖੰਗਾਲਿਆ ਜਾਂਦਾ ਏ ਤਾਂ ਪੰਜ ਸੌ ਕਰਮਚਾਰੀ ਇਸ ਇਨਸਾਨ ਦੀ ਭਾਲ ਵਿਚ ਜੁੱਟ ਜਾਂਦੇ ਨੇ ਇੱਕ ਸੀਸੀਟੀਵੀ ਵਿਚ ਉਸਦੀ ਪਛਾਣ ਜ਼ਰੂਰ

ਆਉਂਦੀ ਹੈ ਅਤੇ ਉਹ ਦੋ ਤਿੰਨ ਕਿਲੋਮੀਟਰ ਦੇ ਦਾਇਰੇ ਵਿੱਚ ਹੀ ਲੱਭ ਲਿਆ ਜਾਂਦਾ ਜਿੱਥੇ ਉਸ ਦਾ ਨਾਮ ਸੂਰਜ ਦਾ ਪਤਾ ਲੱਗਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਏਥੇ ਦਿਹਾਡ਼ੀ ਦਾ ਕੰਮ ਕਰਦਾ ਇਹ ਛੱਤੀ ਘੰਟਿਆਂ ਦੇ ਵਿਚ ਪੁਲਿਸ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਲੈਂਦੀ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਬੰਦਿਆ ਦਮਾਂ ਪਿੰਨੀ ਹੱਦ ਤਕ ਗਿਰ ਜਾਂਦਾ ਹੈ ਕਿ ਉਹ ਕਿਸੇ ਨੂੰ ਆਪਣੀ ਭੈਣ ਬਣਾ ਕੇ ਉਸ ਦੇ ਨਾਲ ਹੀ ਅਜਿਹੇ ਗਲਤ ਕੰਮ ਕਰਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About khabar

Leave a Reply

Your email address will not be published. Required fields are marked *